ਪ੍ਰੋਜੈਕਟਾਂ ਨੂੰ ਥੋੜ੍ਹੇ ਸਮੇਂ ਵਿੱਚ ਸਥਾਪਿਤ ਕੀਤਾ ਜਾਣਾ ਹੈ। ਪਹਿਲਾਂ ਨਤੀਜਾ ਪ੍ਰੋਗਰਾਮ ਦੇ ਅਧੀਨ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਸ਼ਾਮਿਲ ਹਨ।
ਇਹ ਅਧਾਰ ਦੇਸ਼ ਵਿੱਚ ੨੦੨੦ ਤੱਕ ਸਿਫ਼ਰ ਦਰਾਮਦ ਦੇ ਇਰਾਦੇ ਨਾਲ ਸ਼ਾਨਦਾਰ ਪ੍ਰਦਸ਼ਨ ਵਾਸਤੇ ਇਲੈਟ੍ਰੋਨਿਕ ਨਿਰਮਾਣ ਦੇ ਟੀਚੇ ਦੇ ਵਾਸਤੇ ਹੈ|
ਲਗਾਤਾਰ ਰਹਿਣ ਵਾਲੀਆਂ ਸਮੱਸਿਆਵਾਂ ਦੀ ਪਛਾਣ ਕਰਨ ਤੇ ਹੱਲ਼ ਕਰਨ ਵਾਸਤੇ ਸਵੈ-ਚਾਲਤ, ਜਵਾਬਦੇਹ ਅਤੇ ਪੜਤਾਲ ਲਈ ਆਈਟੀ ਨੂੰ ਵਰਤਿਆ ਜਾਣਾ ਚਾਹੀਦਾ ਹੈ।
ਭਾਰਤੀ BPO ਉਦਯੋਗ ਪਿਛਲੇ ਸਾਲਾਂ ਦੇ ਦੌਰਾਨ ਵੱਡੀ ਤਰੱਕੀ ਦੀ ਗਵਾਹ ਤੇ ਹੈ ਅਤੇ ਛੋਟੇ ਕਸਬਿਆਂ ਤੇ ਪਿੰਡਾਂ ਵਿੱਚ ਲੋਕਾਂ ਨੂੰ IT ਦੀ ਸਿਖਲਾਈ ਵੀ ਦਿਤੀ ਜਾ ਰਹੀ ਹੈ |
ਇਸ ਵਿੱਚ ੧੦੦, ੫੦, ੨੦ ਤੇ ੫ ਸਰਕਾਰੀ ਦਫ਼ਤਰਾਂ / ਸੇਵਾ ਆਉਟਲਿਟ ਨੂੰ ਰਾਜ, ਸੂਬੇ, ਬਲਾਕ ਤੇ ਪੰਚਾਇਤ ਉੱਤੇ ਦਿੱਤੀ ਲੜੀ ਮੁਤਾਬਕ ਪੱਧਰੇ ਸੰਪਰਕ ਦਾ ਪ੍ਰਬੰਧ ਹੋਵੇਗਾ।
ਦੂਰ - ਸੰਚਾਰ ਵਿਭਾਗ ਨੋਡਲ ਵਿਭਾਗ ਹੋਵੇਗਾ ਅਤੇ ਪ੍ਰੋਜੈਕਟ ਲਈ ੨੦੧੪ - ੨੦੧੮ ਦੇ ਦੌਰਾਨ ੧੬,੦੦੦ ਕਰੋੜ ਰੁਪਏ ਦੇ ਲਗਭਗ ਖ਼ਰਚਾ ਹੋਵੇਗਾ।
ਓਪਨ ਡਾਟਾ ਪਲੇਟਫਾਰਮ ਮੰਤਰਾਲਿਆਂ/ਵਿਭਾਗਾਂ ਵਲੋਂ ਵਰਤੋਂ, ਮੁੜ - ਵਰਤੋਂ ਅਤੇ ਮੁੜ - ਵੰਡਣ ਲਈ ਆਜ਼ਾਦ ਰੂਪ ਰਾਹੀਂ ਡਾਟਾਸੈਟ ਦਾ ਸਰਗਰਮ ਰੀਲਿਜ਼ ਦੀ ਸਹੂਲਤ ਹੈ।