ਇਸ ਲੇਖ ਵਿੱਚ ਜੀਵਨ ਦੇ ਤੱਥਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ।
ਦਵਾਈਆ ਬਾਰੇ ਜਾਣਕਾਰੀ।
ਸ਼ਹਿਰੀ ਜੀਵਨ ਰਾਹੀਂ ਸੰਤੁਲਿਤ ਆਹਾਰ ਦੇ ਅਰਥ ਦੇ ਬਦਲਣ ਨਾਲ ਅੱਜ ਸਾਡੇ ਰੋਜ਼ਾਨਾ ਆਹਾਰ ਵਿੱਚੋਂ ਮੋਟਾ ਅਨਾਜ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ। ਇਸੇ ਕ੍ਰਮ ਵਿੱਚ ਪੋਸ਼ਕ ਆਹਾਰ ਨਾਲ ਜੁੜੇ ਵਿਸ਼ਿਆਂ ਨੂੰ ਇਸ ਹਿੱਸੇ ਵਿੱਚ ਪ੍ਰਸਤੁਤ ਕੀਤਾ ਗਿਆ ਹੈ।
ਪੰਜਾਬਣਾ ਵਿੱਚ ਡਿਪਰੈਸ਼ਨ ਬਾਰੇ ਜਾਣਕਾਰੀ |
ਬੱਚਿਆਂ ਦਾ ਵਿਕਾਸ ਇੱਕ ਜਟਿਲ ਅਤੇ ਲਗਾਤਾਰ ਪ੍ਰਕਿਰਿਆ ਹੈ.ਇਸੇ ਕ੍ਰਮ ਵਿੱਚ ਇਹ ਹਿੱਸਾ ਬਾਲ ਸਿਹਤ ਨਾਲ ਜੁੜੀਆਂ ਕਈ ਮਹੱਤਵਪੂਰਣ ਜਾਣਕਾਰੀਆਂ ਨੂੰ ਜਾਣਨ ਦਾ ਅਵਸਰ ਦਿੰਦਾ ਹੈ.
ਬਿਮਾਰੀ - ਲੱਛਣ ਅਤੇ ਉਪਾਅ ਬਾਰੇ ਜਾਣਕਰੀ|
ਯੋਜਕ ਤੰਤੂ ਤੁਹਾਡੀਆਂ ਹੱਡੀਆਂ ਨਾਲ ਜੁੜੀਆਂ ਲਚਕੀਲੀਆਂ ਜਿਹੀਆਂ ਡੋਰੀਆਂ ਹੁੰਦੀਆਂ ਹਨ ਜੋ ਜੋੜਾਂ ਨੂੰ ਹਰਕਤ ਕਰਨ ਵਿੱਚ ਮਦਦ ਕਰਦੇ ਹਨ। ਗਿੱਟੇ ਦੀ ਮੋਚ ਬੱਚਿਆਂ ਵਿੱਚ ਆਮ ਸੱਟ ਹੈ।
ਔਰਤ ਦੀ ਸਿਹਤ ਉਸ ਦੀ ਪੂਰੀ ਜ਼ਿੰਦਗੀ ਦੌਰਾਨ ਜਵਾਨੀ ਤੋਂ ਲੈ ਕੇ ਮਾਹਵਾਰੀ ਤੱਕ ਬਹੁਤ ਮਹੱਤਵਪੂਰਣ ਹੈ.ਇਸ ਪੋਰਟਲ ਦੇ ਮਾਧਿਅਮ ਨਾਲ ਨਾਬਾਲਿਗ ਬਾਲਿਕਾ ਸਿਹਤ ਦੇਖਭਾਲ, ਸੁਰੱਖਿਅਤ ਜੱਚਾ ਅਤੇ ਚੰਗੇ ਪ੍ਰਜਣਨ ਸਿਹਤ ਦੀ ਦੇਖਭਾਲ ਆਦਿ ਨਾਲ ਸਬੰਧਤ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ.
ਸ ਭਾਗ ਵਿੱਚ ਸਵੱਛਤਾ ਅਤੇ ਸਿਹਤ ਵਿਗਿਆਨ ਨਾਲ ਜੁੜੇ ਵਿਭਿੰਨ ਪਹਿਲੂਆਂ ਨੂੰ ਪ੍ਰਸਤੁਤ ਕਰਦੇ ਹੋਏ ਯੋਗ ਵਿਗਿਆਨ ਦੇ ਪਹਿਲੂਆਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਸਿਹਤ ਦੀ ਮੁਹਿੰਮ ਬਾਰੇ ਜਾਣਕਾਰੀ।