ਹੋਮ / ਊਰਜਾ
ਸਾਂਝਾ ਕਰੋ

ਉੂਰਜਾ

  • rural-energy-image

    ਸਭ ਲਈ ਟਿਕਾਊ ਊਰਜਾ

    ਆਧੁਨਿਕ ਊਰਜਾ ਸੇਵਾਵਾਂ ਤੱਕ ਪਹੁੰਚਣਾ ਵਿਕਾਸ ਕਰਨ ਦੀ ਮਹਤੱਵਪੂਰਨ ਕੂੰਜੀ ਹੈ । ਭਾਰਤ ਦੇ ਅੱਗੇ ਵੱਧਣ ਨਾਲ ਊਰਜਾ ਦੀ ਮੰਗ ਵੀ ਵੱਧ ਰਹੀ ਹੈ। ਇਸ ਮਹਤੱਵਪੂਰਨ ਸਮੇਂ ਤੇ ਧਿਆਨ ਦੇਣਾ ਜ਼ਰੂਰੀ ਹੈ। ਨਵੇ ਸਾਧਨਾਂ ਤੋਂ ਊਰਜਾ ਉਤਪਾਦਨ ਵਿਚ ਵਾਧਾ ਕਰਨ ਤੇ ਊਰਜਾ ਸੁਰੱਖਿਆ ਅਤੇ ਊਰਜਾ ਸ਼ਮਤਾ ਵਿੱਚ ਸੁਧਾਰ ਕਰਨ ਦੀ ਲੋੜ ਹੈ ।.

  • rural-energy-image

    ਹਾਰਿਆ-ਭਰਿਆ ਵਾਤਾਵਰਣ- ਹਰ- ਇੱਕ ਦੀ ਜ਼ਿੰਮੇਵਾਰੀ ਹੈ

    ਵਾਤਾਵਰਣ ਅਤੇ ਜਲਵਾਯੁ ਪਰਿਵਰਤਨ ਹੁਣ ਕੇਵਲ ਸੰਮੇਲਨਾ ਵਿਚ ਚਰਚਾ ਕਰਨ ਦੇ ਮੁੱਦੇ ਨਹੀਂ ਰਹੇ। ਇਹ ਹੁਣ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹੋਏ ਹਰ ਆਦਮੀ ਦੀ ਸਮੱਸਿਆ ਬਣ ਗਏ ਹਨ। ਇਸ ਲਈ ਵਿਅਕਤੀਗਤ ਤੌਰ ਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪ੍ਰਿਥਵੀ ਨੂੰ ਹਰਾ ਭਰਾ ਰੱਖਿਆ ਜਾਵੇ। .

ਊਰਜਾ ਸੁਰੱਖਿਆ ਵਿਚ ਵਾਧਾ, ਊਰਜਾ ਦੇ ਸਤਰ ਵਿਚ ਸੁਧਾਰ ਅਤੇ ਨਵੇਂ ਸਾਧਨਾਂ ਤੋਂ ਊਰਜਾ ਦੇ ਉਤਪਾਦਨ ਵਿੱਚ ਵਾਧਾ ਕਰਨ, ਵਿਸ਼ੇਸ਼ ਤੌਰ ਤੇ ਗ੍ਰਾਮੀਨ ਖੇਤਰਾਂ ਵਿੱਚ ਊਰਜਾ ਮਾਮਲਿਆਂ ਵਿਚ ਨਿਸ਼ਚਿਤ ਰੂਪ ਵਿਚ ਆਤਮਨਿਰਭਰਤਾ ਬਣਾਈ ਜਾ ਸਕਦੀ ਹੈ।

ਇਸ ਊਰਜਾ ਵਿਸ਼ੇ ਤੇ ਅਧਾਰਿਤ ਭਿੰਨ_ਭਿੰਨ ਭਾਗ ਸੰਦਰਭਾਂ, ਧਾਰਨਾਵਾਂ ਅਤੇ ਸਗ਼ਲ ਕਹਾਣੀਆਂ ਦੇ ਮਾਧਿਅਮ ਰਾਹੀਂ ਊਰਜਾ ਦੇ ਵਿਭਿੰਨ ਰੂਪਾਂ ਦੀ ਸੂਚਨਾ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਜਿਸ ਨਾਲ ਆਮ ਵਿਅਕਤੀ ਉਸ ਦਾ ਉਪਯੋਗ ਅਤੇ ਉਸ ਦਾ ਲਾਭ ਉਠਾਉਣ ਲਈ ਪ੍ਰੇਰਿਤ ਹੋਣ।.

ਊਰਜਾ ਦੀਆਂ ਬੁਨਿਆਦੀ ਚੀਜ਼ਾਂ

ਥੇ ਬਸਿਕ੍ਸ ਓਫ ਏਨੇਰ੍ਗ੍ਯ ਸੁਚ ਆਸ ਸੋਉਰ੍ਚੇਸ ਓਫ ਏਨੇਰ੍ਗ੍ਯ , ਫੋਰ੍ਮ੍ਸ ਓਫ ਏਨੇਰ੍ਗ੍ਯ , ਉਨਿਟ੍ਸ ਓਫ ਪੋਵੇਰ ਏੰਡ ਏਨੇਰ੍ਗ੍ਯ ਏੰਡ ਪ੍ਰੇਸੇੰਟ ਉਸੇ ਓਫ ਏਨੇਰ੍ਗ੍ਯ ਇਸ ਏਕ੍ਸ੍ਪ੍ਲੈਨੇਦ .

ਊਰਜਾ ਸੰਭਾਲ

ਊਰਜਾ ਸੰਭਾਲ ਦਾ ਮਹੱਤਵ ਅਤੇ ਘਰ , ਖੇਤੀਬਾੜੀ , ਆਵਾਜਾਈ ਪ੍ਰਣਾਲੀ ਅਤੇ ਕਈ ਹੋਰ ਥਾਵਾਂ ਉੱਤੇ ਊਰਜਾ ਸੰਭਾਲ ਸੰਬੰਧੀ ਸਧਾਰਨ ਸੁਝਾਵਾਂ ਦੀ ਸਾਧਾਰਨ ਵਿਆਖਿਆ ਕੀਤੀ ਗਈ ਹੈ ।.

ਊਰਜਾ ਕੁਸ਼ਲਤਾ

ਇਸ ਭਾਗ ਵਿੱਚ ਊਰਜਾ ਕੁਸ਼ਾਲਤਾਂ ਨੂੰ ਪ੍ਰਫਲਤ ਕਰਨ ਵਾਲੀਆ ਤਕਨੀਕਾਂ ਦਾ ਸੰਖੇਪ ਸਾਰ ਅੰਸ਼ ਅੰਕਿਤ ਕੀਤਾ ਗਿਆ ਹੈ ।

ਊਰਜਾ ਦੇ ਉਤਪਾਦਨ

ਇਸ ਭਾਗ ਵਿੱਚ ਪੂਰਨ ਆਰੰਭਿਤ ਸਰੋਤਾਂ ਤੂੰ ਊਰਜਾ ਉਤਪਾਦਨ ਸੰਬੰਧੀ ਵੱਖ-ਵਖਰੀਆਂ ਤਕਨੀਕਾ ਸੰਬੰਧੀ ਚਰਚਾ ਕੀਤੀ ਗਈ ਹੈ ।.

ਸਰਵਉਚਤਮ ਅਭਿਆਸ ਜਾ ਕਾਰਜ ਪ੍ਰਣਾਲੀ

ਇਸ ਭਾਗ ਵਿੱਚ ਊਰਜਾ ਅਤੇ ਪਾਣੀ ਦੀ ਮੰਗ ਪੂਰਾ ਕਰਨ ਵਾਸਤੇ ਤਜਰੁਬੇ ਅਤੇ ਅਨੁਭਵਾਂ ਦੇ ਵੇਰਵੇ ਦਿੱਤੇ ਗਏ ਹਨ ।.

ਮਹਿਲਾਵਾਂ ਅਤੇ ਊਰਜਾ

ਇਸ ਭਾਗ ਵਿੱਚ ਮਹਿਲਾਵਾਂ ਅਤੇ ਊਰਜਾ ਨਾਲ ਸੰਬੰਧਿਤ ਵੱਖ-ਵੱਖ ਪਹਿਲੂ ਸ਼ਾਮਿਲ ਕੀਤੇ ਗਏ ਹਨ ।.

ਨੀਤੀ ਸਹਿਯੋਗ

ਇਸ ਭਾਗ ਵਿੱਚ ਸਰਕਾਰ ਅਤੇ ਦੂਜਿਆਂ ਅਦਾਰਿਆਂ ਹੋਰ ਅਦਾਰੇ ਦੇ ਕਈ ਪਾਲਿਸੀਆਂ ਅਤੇ ਸਕੀਮਾਂ ਬਾਰੇ ਦਸਿਆ ਗਿਆ ਹੈ ।.

ਦਿਹਾਤੀ ਨਾਵੀਨਤਾਕਾਰੀ

ਇਸ ਭਾਗ ਵਿੱਚ ਮੁਢਲੀ ਨਵੀਨਤਕਾਰੀ ਦਾ ਵੇਰਵਾ ਸ਼ਾਮਿਲ ਹੈ ।.

ਵਾਤਾਵਰਨ

ਇਸ ਭਾਗ ਵਿੱਚ ਵਾਤਾਵਰਣ ਦੇ ਨਾਲ ਸੰਬਧਿਤ ਸਾਰੇ ਪਹਿਲੂਆਂ ਜਿਵੇਂ ਨੀਤੀਆਂ , ਸੁਝਾਵਾਂ ਅਤੇ ਤਕਨੀਕਾਂ ਆਦਿ ਸੰਬੰਧੀ ਦੱਸਿਆ ਗਿਆ ਹੈ ।.

ਡਾਟਾਬੇਸ

ਇਸ ਭਾਗ ਵਿੱਚ ਊਰਜਾ ਉਤਪਾਦਨ, ਵਿਕਰੀ , ਸੇਵਾਵਾਂ , ਸਕੀਮਾਂ ਅਤੇ ਪੂੰਜੀ ਨਿਧਿ ਜਾਂ ਧਨ ਨਿਧਿ ਆਦਿ ਸੰਬੰਧੀ ਏਜੇਂਸੀਆਂ ਦੀ ਅਧਾਰ ਸਮਗਰੀ ਦਾ ਵਰਤਣ ਕੀਤਾ ਗਿਆ ਹੈ ।.

ਗੁਰਦੀਪ ਸਿੰਘ Feb 26, 2020 12:13 PM

ਮੈਂ ਆਪਣੇ ਘਰ ਵਿੱਚ ਵੀ ਸੋਲਰ ਊਰਜਾ ਪਲਾਂਟ ਲਾਉਣਾ ਚਾਹੁੰਦਾ ਹਾਂ ਇਸ ਲਈ ਮੈਨੂੰ ਸਰਕਾਰੀ ਸਕੀਮਾ ਬਾਰੇ ਮੇਰੇ ਵਟਸਐਪ ਨੰ ੭੭੧੦੩੯੪੫੦੦ ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਧੰਨਵਾਦ ਜੀ

ਨਵਰੂਪ ਕੌਰ Nov 04, 2019 06:46 PM

ਊਰਜਾ ਦੀ ਬਚਤ ਕਰੋ।

ਹਰਪ੍ਰੀਤ ਕੌਰ Oct 18, 2019 04:11 PM

ਓੂਰਜਾ ਬਚਾਓ

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top