ਅਧਿਆਪਨ ਅਤੇ ਸਿਖਲਾਈ ਵਿੱਚ ਕਈ ਪਹਿਲੂ ਸ਼ਾਮਿਲ ਹੋਣ ਨਾਲ ਇਹ ਇੱਕ ਮਹੱਤਵਪੂਰਣ ਪ੍ਰਕਿਰਿਆ ਹੈ। ਇਸ ਹਿੱਸੇ ਵਿੱਚ ਸਿਖਿਆਰਥੀਆਂ ਦੇ ਟੀਚੇ ਅਤੇ ਨਵੇਂ ਗਿਆਨ ਨੂੰ ਸ਼ਾਮਿਲ ਕਰਨਾ, ਵਿਹਾਰ, ਹੁਨਰ ਅਤੇ ਸਿੱਖਣ ਦੇ ਵਿਭਿੰਨ ਅਨੁਭਵਾਂ ਨੂੰ ਸ਼ਾਮਿਲ ਕਰਕੇ ਉਸ ਦੀ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ।
ਇਸ ਫੋਲਡਰ ਵਿੱਚ ਕਿਸਾਨਾਂ ਲਈ ਸਕੀਮਾਂ ਹਨ।
ਇਸ ਹਿੱਸੇ ਵਿੱਚ ਕੇਂਦਰ ਸਰਕਾਰ ਦੇ ਪੱਧਰ ਅਤੇ ਰਾਜ ਪੱਧਰ ‘ਤੇ ਸਿੱਖਿਆ ਨਾਲ ਜੁੜੀਆਂ ਵੱਖ-ਵੱਖ ਨੀਤੀਆਂ ਅਤੇ ਯੋਜਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਹਿੱਸੇ ਵਿੱਚ ਬਾਲ ਅਧਿਕਾਰ, ਸੁਰੱਖਿਆ, ਸ਼ੋਸ਼ਣ, ਬਾਲ ਮਜ਼ਦੂਰੀ ਜਿਹੇ ਮਹੱਤਵਪੂਰਣ ਵਿਸ਼ੇ ਅਤੇ ਬਾਲ ਮਜ਼ਦੂਰੀ ਬਾਰੇ ਸਰਕਾਰ ਦੀ ਨੀਤੀ ਸਹਿਤ ਹੋਰ ਵਿਸ਼ੇ ਵੀ ਸ਼ਾਮਿਲ ਕੀਤੇ ਗਏ ਹਨ।
ਮਲਟੀਮੀਡੀਆ ਦੇ ਵਿਭਿੰਨ ਹਿੱਸੇ, ਵਿਗਿਆਨ ਖੰਡ ਰਚਨਾਤਮਕ ਸੋਚ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਬੱਚਿਆਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹਨ। ਇਸ ਤਰ੍ਹਾਂ ਦੇ ਹੋਰ ਵਿਸ਼ਿਆਂ ਅਤੇ ਉਦਾਹਰਣਾਂ ਨੂੰ ਇਸ ਹਿੱਸੇ ਵਿੱਚ ਪ੍ਰਸਤੁਤ ਕੀਤਾ ਗਿਆ ਹੈ।