ਅਸੀਂ ਗ੍ਰਾਮੀਣ ਭਾਰਤ ਦੇ ਸਸ਼ਕਤੀਕਰਣ ਦੇ ਲਈ ਸਮਰਪਿਤ ਬਹੁਭਾਸ਼ੀ ਪੋਰਟਲ www.vikaspedia.in /www.vikaspdia.gov.in ਨਾਲ ਆਪਣੀ ਵੈੱਬਸਾਈਟ ਦਾ ਲਿੰਕ ਜੋੜਨ ਦੇ ਤੁਹਾਡੇ ਕਦਮ ਦਾ ਸਵਾਗਤ ਕਰਦੇ ਹਾਂ।
ਇਹ ਪੋਰਟਲ ਪੇਂਡੂ ਰੁਜ਼ਗਾਰ ਨਾਲ ਸੰਬੰਧਤ ਛੇ ਮਹੱਤਵਪੂਰਣ ਖੇਤਰਾਂ ਜਿਵੇਂ ਖੇਤੀ, ਸਿਹਤ, ਮੁਢਲੀ ਸਿੱਖਿਆ, ਸਮਾਜ ਕਲਿਆਣ, ਪੇਂਡੂ ਊਰਜਾ ਅਤੇ ਈ-ਸ਼ਾਸਨ ਨਾਲ ਜੁੜੀਆਂ ਬਹੁਭਾਸ਼ੀ ਸੂਚਨਾਵਾਂ ਅਤੇ ਸੇਵਾਵਾਂ ਦੀ ਮੇਜ਼ਬਾਨੀ ਕਰਦਾ ਹੈ।
ਸਾਡੀ ਦਿੱਤੀ ਗਈ ਨੀਤੀ (ਲਿਕਿੰਗ) ਦੇ ਅਨੁਸਾਰ www.vikaspedia.in/www.vikaspdia.gov.in ਨੂੰ ਵੈੱਬਸਾਈਟ ਉੱਤੇ ਲਿੰਕ ਕਰਨ ਲਈ ਕਿਸੇ ਪੂਰਵ ਪ੍ਰਵਾਨਗੀ ਦੀ ਲੋੜ ਨਹੀਂ ਹੈ। ਫਿਰ ਵੀ, ਤੁਹਾਡੇ ਅੱਗੇ ਬੇਨਤੀ ਹੈ ਕਿ ਪੋਰਟਲ ਉੱਤੇ ਦਿੱਤੇ ਗਏ ਲਿੰਕ ਦੇ (ਸੰਪਰਕ ਕਰੋ-ਵਿਕਲਪ ਦਾ ਉਪਯੋਗ ਕਰੋ) ਬਾਰੇ ਸੂਚਿਤ ਕਰੋ, ਤਾਂ ਕਿ ਉਸ ਨਾਲ ਜੁੜੇ ਕਿਸੇ ਵੀ ਪਰਿਵਰਤਨ ਜਾਂ ਨਵੀਂ ਸੂਚਨਾ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ।
ਅਸੀਂ ਦਿੱਤੇ ਗਏ ਗ੍ਰਾਫਿਕ ਬੈਨਰ ਦੀ ਸਿਫ਼ਾਰਸ਼ ਕਰਦੇ ਹਾਂ, ਜਿਸ ਨੂੰ ਆਪਣੀ ਵੈੱਬਸਾਈਟ ਉੱਤੇ ਰੱਖਿਆ ਜਾ ਸਕਦਾ ਹੈ ਅਤੇ ਲਿੰਕ ਵੀ ਕੀਤਾ ਜਾ ਸਕਦਾ ਹੈ। ਬੈਨਰ ਨਿਮਨ ਯੂ.ਆਰ.ਐੱਲ. (URL) ਉੱਤੇ ਹਾਇਪਰਲਿੰਕ ਕੀਤਾ ਜਾ ਸਕਦਾ ਹੈ।
ਆਪਣੀ ਵੈੱਬਸਾਈਟ ਉੱਤੇ ਇਸਤੇਮਾਲ ਕਰਨ ਲਈ ਹੇਠ ਦਿੱਤੀਆਂ ਗਈਆਂ ਸੂਰਤਾਂ (ਇਮੇਜ) ਨੂੰ ਡਾਊਨਲੋਡ ਕਰੋ।
ਕਿਰਪਾ ਕਰਕੇ ਧਿਆਨ ਦਿਉ ਹੇਠਾਂ ਦਿੱਤੀ ਗਈ ਬੈਨਰ ਇਮੇਜ ਦਾ ਉਪਯੋਗ 'www.vikaspedia.in / www.vikaspdia.gov.in' ਪੋਰਟਲ ਨੂੰ ਹੱਲਾਸ਼ੇਰੀ ਦੇਣ ਲਈ ਕੀਤਾ ਜਾ ਸਕਦਾ ਹੈ ਅਤੇ ਭਾਰਤ ਸਰਕਾਰ ਦੇ ਕਿਸੇ ਘਟਕ ਜਾਂ ਅੰਗ ਦੇ ਸਮਰਥਨ ਜਾਂ ਸਮਰਥਨ ਦੇ ਰੂਪ ਵਿਚ ਇਸ ਲਿੰਕ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ।
ਕਿਰਪਾ ਕਰਕੇ ਹਰੇਕ ਬੈਨਰ ਦੇ ਨਾਲ ਲਿਖੇ ਡਿਜ਼ਾਈਨ ਨਿਰਦੇਸ਼ਾਂ ਦਾ ਪਾਲਣ ਕਰੋ ਜਿਸ ਨਾਲ ਆਈ.ਐੱਨ.ਡੀ.ਜੀ. ਦੀ ਇੱਛਤ ਇਮੇਜ ਦੀ ਪੇਸ਼ਕਾਰੀ ਹੋਵੇ ਅਤੇ ਉਸ ਦੀ ਇਮੇਜ ਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਹੋਵੇ।
Banner and it's Specifications | |
---|---|
50X50 px; Color PNG |
|
100X100 px; Color PNG |
|
150X150 px; Color PNG |
|
200X200 px; Color PNG |
|
250X250 px; Color PNG |
ਆਈ.ਐੱਨ.ਡੀ.ਜੀ. ਪੋਰਟਲ ਉੱਤੇ ਦਿੱਤੀ ਗਈ ਜਾਣਕਾਰੀ ਨੂੰ ਸਿੱਧੇ ਲਿੰਕ ਕੀਤੇ ਜਾਣ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਤੇ ਇਸ ਦੇ ਲਈ ਕਿਸੇ ਅਗਾਊਂ ਪ੍ਰਵਾਨਗੀ ਦੀ ਲੋੜ ਨਹੀਂ ਹੈ। ਫਿਰ ਵੀ ਅਸੀਂ ਤੁਹਾਨੂੰ ਇਹ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਇਸ ਪੋਰਟਲ ਉੱਤੇ ਦਿੱਤੇ ਗਏ ਕਿਸੇ ਵੀ ਲਿੰਕ ਦੇ ਬਾਰੇ ਸਾਨੂੰ ਦੱਸੋ, ਜਿਸ ਨਾਲ ਅਸੀਂ ਤੁਹਾਨੂੰ ਇਸ ਨਾਲ ਜੁੜੇ ਪਰਿਵਰਤਨ ਜਾਂ ਨਵੀਂ ਜਾਣਕਾਰੀ ਦੇ ਬਾਰੇ ਸੂਚਿਤ ਕਰ ਸਕੀਏ। ਇਸ ਤੋਂ ਇਲਾਵਾ, ਅਸੀਂ ਆਪਣੇ ਵੈੱਬ ਪੇਜ ਨੂੰ ਤੁਹਾਡੀ ਸਾਈਟ ਉੱਤੇ ਕਿਸੇ ਫਰੇਮ ਵਿੱਚ ਲੋਡ ਕਰਨ ਦੀ ਪ੍ਰਵਾਨਗੀ ਨਹੀਂ ਦਿੰਦੇ। ਇਸ ਪੋਰਟਲ ਨਾਲ ਜੁੜੇ ਪੰਨੇ ਵਰਤੋਂਕਾਰ ਰਾਹੀਂ ਉਪਯੋਗ ਵਿੱਚ ਲਿਆਏ ਜਾਣ ਤੇ ਬ੍ਰਾਊਜ਼ਰ ਵਿੱਚ ਨਵੀਂ ਵਿੰਡੋ ਵਿੱਚ ਲੋਡ ਹੋ ਕੇ ਖੁਲ੍ਹਣੇ ਚਾਹੀਦੇ ਹਨ।.
ਇਸ ਪੋਰਟਲ ਦੇ ਵਿਭਿੰਨ ਡੋਮੇਨ ਵੈੱਬ ਪੇਜ਼ ਉੱਤੇ ਮਿਲਣ ਵਾਲੀ ਵੈੱਬਸਾਈਟ/ਪੋਰਟਲ ਦੇ ਲਿੰਕ ਨੂੰ ਤੁਹਾਡੀ ਸਹੂਲਤ ਦੇ ਅਨੁਸਾਰ ਕਿਤੇ ਵੀ ਰੱਖਿਆ ਜਾ ਸਕਦਾ ਹੈ। ਸੀ-ਡੈਕ ਦਿੱਤੇ ਗਏ ਲਿੰਕ ਨਾਲ ਸੰਬੰਧਤ ਵੈੱਬਸਾਈਟ ਦਾ ਵਿਸ਼ਾ-ਵਸਤੂ ਅਤੇ ਉਸ ਦੀ ਪ੍ਰਮਾਣਿਕਤਾ ਦੇ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਅਤੇ ਉਸ ਵਿੱਚ ਦਿੱਤੇ ਗਏ ਵਿਚਾਰਾਂ ਜਾਂ ਦ੍ਰਿਸ਼ਟੀਕੋਣ ਨਾਲ ਕਿਸੇ ਵੀ ਪ੍ਰਕਾਰ ਦੀ ਸਹਿਮਤੀ ਜਾਂ ਸਮਰਥਨ ਦਾ ਦਾਅਵਾ ਨਹੀਂ ਕਰਦਾ। ਦਿੱਤੇ ਗਏ ਵਿਚਾਰ ਜਾਂ ਵਿਸ਼ਾ-ਵਸਤੂ ਵੈੱਬਸਾਈਟ/ਪੋਰਟਲ ਵਿਅਕਤੀਗਤ ਜਾਂ ਸੰਗਠਨ ਨਾਲ ਜੁੜੇ ਹੋ ਸਕਦੇ ਹਨ। ਲਿੰਕ ਜਾਂ ਇਸ ਪੋਰਟਲ ਉੱਤੇ ਆਪਣੀ ਲਿਸਟਿੰਗ ਦੀ ਉਪਸਥਿਤੀ ਮਾਤਰ ਨਾਲ ਕਿਸੇ ਵੀ ਪ੍ਰਕਾਰ ਦੀ ਸਹਿਮਤੀ ਨਹੀਂ ਮੰਨ ਲੈਣੀ ਚਾਹੀਦੀ। ਅਸੀਂ ਦਿੱਤੇ ਗਏ ਲਿੰਕ ਦੇ ਹਮੇਸ਼ਾ ਚੱਲਦੇ ਰਹਿਣ ਦਾ ਵੀ ਭਰੋਸਾ ਨਹੀਂ ਦਿੰਦੇ ਹਾਂ ਅਤੇ ਸਾਡਾ ਲਿੰਕ ਪੰਨਿਆਂ ਦੀ ਉਪਲਬਧਤਾ ਉੱਤੇ ਕੋਈ ਨਿਯੰਤਰਣ ਨਹੀਂ ਹੈ।.
ਆਖਰੀ ਵਾਰ ਸੰਸ਼ੋਧਿਤ : 6/15/2016