ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਰਾਡਬੈਂਡ ਹਾਈਵੇ

ਇਸ ਵਿੱਚ ੧੦੦, ੫੦, ੨੦ ਤੇ ੫ ਸਰਕਾਰੀ ਦਫ਼ਤਰਾਂ / ਸੇਵਾ ਆਉਟਲਿਟ ਨੂੰ ਰਾਜ, ਸੂਬੇ, ਬਲਾਕ ਤੇ ਪੰਚਾਇਤ ਉੱਤੇ ਦਿੱਤੀ ਲੜੀ ਮੁਤਾਬਕ ਪੱਧਰੇ ਸੰਪਰਕ ਦਾ ਪ੍ਰਬੰਧ ਹੋਵੇਗਾ।

ਇਹ ਵਿੱਚ ਤਿੰਨ ਅਧੀਨ ਭਾਗ ਆਉਂਦੇ ਹਨ, ਸਭ ਲਈ ਬਰਾਂਡਬੈਂਡ - ਪੇਂਡੂ, ਸਭ ਲਈ ਬਰਾਂਡਬੈਂਡ - ਸ਼ਹਿਰੀ ਅਤੇ ਕੌਮੀ ਜਾਣਕਾਰੀ ਢਾਂਚਾ।

ਸਭ ਲਈ ਬਰਾਂਡਬੈਂਡ - ਪੇਂਡੂ

2,50,000 ਪਿੰਡ ਪੰਚਾਇਤਾਂ ਨੂੰ ਦਸੰਬਰ 2016 ਤੱਕ ਕੌਮੀ ਔਪਟੀਕਲ ਫਾਇਬਰ ਨੈਟਵਰਕ (NOFN) ਰਾਹੀਂ ਜੋੜਿਆ ਜਾਵੇਗਾ। ਦੂਰ-ਸੰਚਾਰ ਵਿਭਾਗ (DoT) ਇਹ ਪ੍ਰੋਜੈਕਟ ਲਈ ਨੋਡਲ ਵਿਭਾਗ ਹੈ।

ਸਭ ਲਈ ਬਰਾਂਡਬੈਂਡ - ਸ਼ਹਿਰ

ਨਵੇਂ ਸ਼ਹਿਰੀ ਵਿਕਾਸ ਤੇ ਇਮਾਰਤਾਂ ਵਿੱਚ ਸੇਵਾ ਡਿਲਵਰੀ ਤੇ ਸੰਚਾਰ ਵਾਸਤੇ ਵਰਚੁਅਲ ਨੈਟਵਰਕ ਓਪਰੇਸ਼ਨ ਨੂੰ ਵਰਤਣਾ ਲਾਜ਼ਮੀ ਹੋਵੇਗਾ।

ਕੌਮੀ ਜਾਣਕਾਰੀ ਢਾਂਚਾ (NII)

NII ਦੇਸ਼ ਭਰ ਵਿੱਚ ਨੈਟਵਰਕ ਤੇ ਕਲਾਉਡ ਢਾਂਚੇ ਨੂੰ ਜੋੜੇਗਾ ਤਾਂ ਕਿ ਪੰਚਾਇਤ ਪੱਧਰ ਉੱਤੇ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਤੇਜ਼ ਗਤੀ ਸੰਪਰਕ ਤੇ ਕਲਾਉਡ ਮੰਚ ਦਿੱਤਾ ਜਾਵੇ। ਇਹ ਢਾਂਚੇ ਦੇ ਭਾਗਾਂ ਵਿੱਚ ਨੈਟਵਰਕ ਜਿਵੇਂ ਕਿ ਰਾਜ ਪੱਧਰੀ ਖੇਤਰੀ ਨੈਟਵਰਕ (SWAN) ਕੌਮੀ ਗਿਆਨ ਨੈਟਵਰਕ (NKN), ਕੌਮੀ ਔਪਟੀਕਲ ਫਾਇਬਰ ਨੈਟਵਰਕ (NOFN), ਸਰਕਾਰ ਵਰਤੋਂਕਾਰ ਨੈਟਵਰਕ (GUN) ਤੇ ਮੇਘਰਾਜ ਕਲਾਉਡ ਸ਼ਾਮਿਲ ਹਨ. NII ਦਾ ਮਕਸਦ ਸਭ ICT ਢਾਂਚਾ ਭਾਗਾਂ ਜਿਵੇਂ ਕਿ SWAN, NKN, NOFN, GUN ਤੇ GI ਕਲਾਊਡ ਨੂੰ ਸਾਂਝੇ ਰੂਪ ਵਿੱਚ ਜੋੜਨਾ ਹੈ| ਇਸ ਵਿੱਚ ੧੦੦, ੫੦, ੨੦ ਤੇ ੫ ਸਰਕਾਰੀ ਦਫ਼ਤਰਾਂ / ਸੇਵਾ ਆਉਟਲਿਟ ਨੂੰ ਰਾਜ, ਸੂਬੇ, ਬਲਾਕ ਤੇ ਪੰਚਾਇਤ ਉੱਤੇ ਦਿੱਤੀ ਲੜੀ ਮੁਤਾਬਕ ਪੱਧਰੇ ਸੰਪਰਕ ਦਾ ਪ੍ਰਬੰਧ ਹੋਵੇਗਾ। DeitY ਇਹ ਪ੍ਰੋਜੈਕਟ ਦਾ ਨੋਡਲ ਵਿਭਾਗ ਹੋਵੇਗਾ।

ਸਰੋਤ : ਡਿਜ਼ੀਟਲ ਭਾਰਤ

3.30396475771
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top