ਓਪਨ ਡਾਟਾ ਪਲੇਟਫਾਰਮ (http://data.gov.in (ਬਾਹਰੀ ਲਿੰਕ ਹੈ))
ਓਪਨ ਡਾਟਾ ਪਲੇਟਫਾਰਮ ਮੰਤਰਾਲਿਆਂ/ਵਿਭਾਗਾਂ ਵਲੋਂ ਵਰਤੋਂ, ਮੁੜ-ਵਰਤੋਂ ਅਤੇ ਮੁੜ-ਵੰਡਣ ਲਈ ਆਜ਼ਾਦ ਰੂਪ ਰਾਹੀਂ ਡਾਟਾਸੈਟ ਦਾ ਸਰਗਰਮ ਰੀਲਿਜ਼ ਦੀ ਸਹੂਲਤ ਹੈ। ਜਾਣਕਾਰੀ ਤੇ ਦਸਤਾਵੇਜ਼ਾਂ ਦੀ ਆਨਲਾਈਨ ਮੌਜੂਦਗੀ ਨਾਗਰਿਕਾਂ ਵਾਸਤੇ ਜਾਣਕਾਰੀ ਵਾਸਤੇ ਆਜ਼ਾਦ ਤੇ ਸੌਖੀ ਪਹੁੰਚ ਦੀ ਸਹੂਲਤ ਹੋਵੇਗੀ।
ਸਰਕਾਰ ਨਾਗਰਿਕਾਂ ਨੂੰ ਜਾਣਕਾਰੀ ਦੇਣ ਤੇ ਤਾਲਮੇਲ ਕਰਨ ਲਈ ਸਮਾਜਿਕ ਮੀਡੀਆ ਤੇ ਵੈਬ ਅਧਾਰਿਤ ਮੰਚਾਂ ਦੀ ਵਰਤੋਂ ਸਰਗਰਮ ਰੂਪ ਵਿੱਚ ਜੋੜਨ ਲਈ ਕਰੇਗੀ|
ਖਾਸ ਮੌਕਿਆਂ/ਪ੍ਰੋਗਰਾਮਾਂ ਉੱਤੇ ਨਾਗਰਿਕਾਂ ਨੂੰ ਈਮੇਲ ਤੇ SMS ਰਾਹੀਂ ਆਨਲਾਈਨ ਸੁਨੇਹੇ ਭੇਜਣ ਦੀ ਸਹੂਲਤ ਹੋਵੇਗੀ।
ਓਪਨ ਡਾਟਾ ਪਲੇਟਫਾਰਮ, ਸਮਾਜਿਕ ਮੀਡੀਆ ਸੰਪਰਕ ਤੇ ਆਨਲਾਈਨ ਸੁਨੇਹੇ ਵੱਡੇ ਪੱਧਰ ਉੱਤੇ ਮੌਜੂਦਾ ਢਾਂਚੇ ਨੂੰ ਵਰਤਣਗੇ ਅਤੇ ਸੀਮਿਤ ਹੋਰ ਸਰੋਤਾਂ ਦੀ ਲੋੜ ਹੋਵੇਗੀ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 8/22/2020