ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਫ਼ਲਾਂ ਦੀ ਦਰਜਾਬੰਦੀ

ਨਿੰਬੂ ਜਾਤੀ ਦੇ ਫ਼ਲਾਂ ਦੀ ਦਰਜਾਬੰਦੀ ਦੌਰਾਨ ਉਹਨਾਂ ਦੇ ਅਕਾਰ, ਭਾਰ, ਸ਼ਕਲ, ਛਿੱਲ ਉਪਰਲੇ ਦਾਗ, ਨਿਸ਼ਾਨ ਅਤੇ ਸੱਟਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

ਫ਼ਲਾਂ ਦੀ ਦਰਜਾਬੰਦੀ ਅਤੇ ਸਾਂਭ ਸੰਭਾਲ
ਸਭ ਤੋਂ ਜ਼ਿਆਦਾ ਵਰਤੋਂ ਵਿੱਚ ੪੫ ਣ ੨੪ ਣ ੧੮ ਸੈਂਟੀਮੀਟਰ ਦੇ ਡੱਬੇ ਆ ਰਹੇ ਹਨ ਅਤੇ ਇੱਕ ਡੱਬੇ ਵਿੱਚ ੧੦ ਕਿਲੋ ਫ਼ਲ ਆ ਜਾਂਦੇ ਹਨ।
ਕੰਨੋ ਦੇ ਫ਼ਲਾਂ
ਪੱਤਿਆਂ ਦੇ ਨਮੂਨੇ ਜੁਲਾਈ ਤੋਂ ਅਕਤੂਬਰ ਦੌਰਾਨ ਫ਼ਲ ਦੇ ਬਿਲਕੁਲ ਪਿੱਛੋਂ ਜਾਂ ਬਿਨਾਂ ਫ਼ਲ ਅਤੇ ਬਿਨਾਂ ਫੁਟਾਰੇ ਵਾਲੀ ਟਾਹਣੀ ਦੇ ਵਿਚਕਾਰੋਂ ਲਉ।
ਫ਼ਾਸਫ਼ੋਰਸ, ਪੋਟਾਸ਼ੀਅਮ, ਲੋਹਾ ਅਤੇ ਜਿਸਤ
ਬੂਟੇ ਵਿੱਚ ਫ਼ਾਸਫ਼ੋਰਸ ਤੱਤ ਤੇਜ਼ੀ ਨਾਲ ਪੁਰਾਣੇ ਤੋਂ ਨਵੇਂ ਪੱਤਿਆਂ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਇਸ ਤੱਤ ਦੀ ਕਮੀ ਪੁਰਾਣੇ ਪੱਤਿਆਂ ਵਿੱਚ ਪਹਿਲਾਂ ਆਉਂਦੀ ਹੈ।
ਮੈਂਗਨੀਜ਼ ਦੀ ਘਾਟ ਅਤੇ ਵਰਤੋ
ਮੈਗਨੀਜ਼ ਦੀ ਘਾਟ ਨਾਲ ਨਾੜਾਂ ਦਾ ਵਿਚਲਾ ਹਿੱਸਾ ਪੀਲਾ ਹੋ ਜਾਂਦਾ ਹੈ ਅਤੇ ਨਾੜਾਂ ਹਰੀਆਂ ਰਹਿੰਦੀਆਂ ਹਨ।
ਸਿੰਚਾਈ
ਛੋਟੇ ਬੂਟਿਆਂ ਨੂੰ ਪਾਣੀ ਦੌਰ ਬਣਾ ਕੇ ਦਿਤਾ ਜਾਂਦਾ ਹੈ। ਇਸ ਢੰਗ ਨਾਲ ਪਾਣੀ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ।
Back to top