ਇਸ ਯੋਜਨਾ ਦਾ ਉਦੇਸ਼ ਘੱਟ ਗਿਣਤੀ ਸਮੁਦਾਇ ਦੇ ਵਿਦਿਆਰਥੀਆਂ ਨੂੰ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ
ਨੂੰ ਪ੍ਰਤੀਯੋਗੀ ਇਮਤਿਹਾਨਾਂ ਲਈ ਤਿਆਰ ਕਰਨਾ ਹੈ ਤਾਂ ਕਿ ਸਰਕਾਰੀ ਅਤੇ ਨਿੱਜੀ ਨੌਕਰੀਆਂ ‘ਚ ਉਨ੍ਹਾਂ ਦੀ ਭਾਗੀਦਾਰੀ ਵਿੱਚ ਸੁਧਾਰ ਆਏ। ਇਹ ਯੋਜਨਾ ਘੱਟ ਗਿਣਤੀ ਵਿਦਿਆਰਥੀਆਂ ਨੂੰ ਚੁਣਿੰਦਾ ਕੋਚਿੰਗ ਸੰਸਥਾਵਾਂ ਵਿੱਚ ਮੁਫਤ ਕੋਚਿੰਗ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
ਇਸ ਯੋਜਨਾ ਦਾ ਉਦੇਸ਼ ਹੇਠ ਲਿਖੇ ਦੇ ਲਈ ਵਿਸ਼ੇਸ਼ ਕੋਚਿੰਗ ਦੁਆਰਾ ਘੱਟ ਗਿਣਤੀ ਸਮੁਦਾਇਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ:
(ੳ) ਇਸ ਯੋਜਨਾ ਦੇ ਅੰਤਰਗਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਹੇਠ ਲਿਖੇ ਪ੍ਰਕਾਰ ਦੇ ਅਦਾਰੇ ਪਾਤਰ ਹੋਣਗੇ:
(ਅ) ਪਾਤਰ ਸੰਗਠਨਾਂ ਦੀ ਪੂਰਬ ਨਿਰਧਾਰਤ ਬਿੰਦੂ ਆਧਾਰਿਤ ਤੰਤਰ ਦੇ ਆਧਾਰ ‘ਤੇ ਜ਼ਰੂਰੀ ਮਾਪਦੰਡ ਦੇ ਲਈ ਛਾਣਬੀਣ ਕੀਤੀ ਜਾਵੇਗੀ, ਜਿਸ ਦੇ ਬਾਅਦ ਇੱਕ ਅੰਤਰ-ਮੰਤਰਾਲਾ ਚੋਣ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਹੇਠ ਲਿਖੇ ਯੋਗਤਾ ਮਾਪਦੰਡ ਹੋਵੇਗਾ:
ਚੋਣ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਹੋਣਗੇ:
ਕ੍ਰ.ਸੰ. | ਕੋਚਿੰਗ/ਸਿਖਲਾਈ ਦੀ ਕਿਸਮ | ਪ੍ਰਤੀ ਉਮੀਦਵਾਰ ਕੋਚਿੰਗ/ਸਿਖਲਾਈ ਦੀ ਫ਼ੀਸ | ਪ੍ਰਤੀ ਮਹੀਨਾ ਭੱਤੇ ਦੀ ਰਾਸ਼ੀ |
1 | ਸਮੂਹ ‘ੳ’ ਸੇਵਾਵਾਂ | ਸੰਸਥਾ ਦੁਆਰਾ ਜਿਵੇਂ ਨਿਰਧਾਰਤ ਪਰ ਵੱਧ ਤੋਂ ਵੱਧ 20,000 ਰੁ. ਤੱਕ। | ਬਾਹਰੀ ਵਿਦਿਆਰਥੀਆਂ ਦੇ ਲਈ 3,000 ਰੁ.
ਸਥਾਨਕ ਵਿਦਿਆਰਥੀਆਂ ਦੇ ਲਈ 1,500 ਰੁ.। |
2 | ਸਮੂਹ ‘ਅ’ ਸੇਵਾਵਾਂ | ਸੰਸਥਾ ਦੁਆਰਾ ਜਿਵੇਂ ਨਿਰਧਾਰਤ ਪਰ ਵੱਧ ਤੋਂ ਵੱਧ 20,000 ਰੁ. ਤੱਕ। |
- ਉਹੀ - |
3 |
ਸਮੂਹ ‘ੲ’ ਸੇਵਾਵਾਂ |
ਸੰਸਥਾ ਦੁਆਰਾ ਜਿਵੇਂ ਨਿਰਧਾਰਤ ਪਰ ਵੱਧ ਤੋਂ ਵੱਧ 15,000 ਰੁ. ਤੱਕ। |
- ਉਹੀ - |
4 |
ਤਕਨੀਕੀ/ਪੇਸ਼ਾਵਰਾਨਾ ਕੋਰਸਾਂ ਦੇ ਲਈ ਪ੍ਰਵੇਸ਼ ਪ੍ਰੀਖਿਆ |
ਸੰਸਥਾ ਦੁਆਰਾ ਜਿਵੇਂ ਨਿਰਧਾਰਤ ਪਰ ਵੱਧ ਤੋਂ ਵੱਧ 20,000 ਰੁ. ਤੱਕ। |
- ਉਹੀ - |
5 |
ਨਿੱਜੀ ਖੇਤਰਾਂ ‘ਚ ਨੌਕਰੀਆਂ ਦੇ ਲਈ ਕੋਚਿੰਗ/ਸਿਖਲਾਈ |
ਸੰਸਥਾਨ ਦੁਆਰਾ ਜਿਵੇਂ ਨਿਰਧਾਰਤ ਪਰ ਵੱਧ ਤੋਂ ਵੱਧ 20,000 ਰੁ. ਤੱਕ। |
- ਉਹੀ - |
ਗ੍ਰਾਂਟ ਪ੍ਰਾਪਤਕਰਤਾ ਸੰਸਥਾਵਾਂ ਦੁਆਰਾ ਕੀਤੀ ਗਈ ਪ੍ਰਗਤੀ ਦੀ ਨਿਗਰਾਨੀ ਹੇਠ ਲਿਖੇ ਅਨੁਸਾਰ ਕੀਤੀ ਜਾਵੇਗੀ:
1.ਘੱਟ ਗਿਣਤੀ ਵਿਦਿਆਰਥੀਆਂ ਦੀ ਵਿਗਿਆਨ (ਭੌਤਿਕ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ/ਜਾਂ ਗਣਿਤ) ਦੇ ਨਾਲ ਜਮਾਤ 11ਵੀਂ ਅਤੇ 12ਵੀਂ ਦੀ ਕੇਂਦਰਿਤ ਤਿਆਰੀ ਦੇ ਲਈ 2013-14 ਤੋਂ ਯੋਜਨਾ ਦੇ ਅੰਤਰਗਤ ਨਵਾਂ ਘਟਕ।
ਯੋਜਨਾ ਵਿੱਚ ਬਿਨਾਂ ਕਿਸੇ ਵਿੱਤੀ ਪ੍ਰਭਾਵ ਵਾਲੇ ਛੋਟੀ-ਮੋਟੀ ਸੋਧ ਐੱਸ.ਐੱਫ.ਸੀ./ਈ.ਐੱਫ.ਸੀ. ਦਾ ਸਹਾਰਾ ਲਏ ਬਿਨਾਂ ਮੰਤਰਾਲੇ ਦੁਆਰਾ ਕੀਤੀ ਜਾ ਸਕਦੀ ਹੈ।
ਮੁਲਾਂਕਣ:
ਯੋਜਨਾ ਦਾ ਮੁਲਾਂਕਣ 12ਵੀਂ ਪੰਜ ਸਾਲਾ ਯੋਜਨਾ ਦੀ ਸਮਾਪਤੀ ਦੇ ਬਾਅਦ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦੇ ਲਈ ਸੁਤੰਤਰ ਏਜੰਸੀ ਦੁਆਰਾ ਕੀਤਾ ਜਾਵੇਗਾ।
ਕੋਚਿੰਗ ਸੰਸਥਾਨ (ਇੱਥੇ ਇਸ ਦੇ ਬਾਅਦ ਸੰਗਠਨ) ਦਾ ਵੇਰਵਾ:
ਕ੍ਰ.ਸੰ. |
ਵੇਰਵਾ |
ਸੂਚਨਾ |
1 |
ਸੰਗਠਨ ਦਾ ਨਾਮ (ਜੇਕਰ ਕੋਚਿੰਗ ਸੰਸਥਾ ਦਾ ਨਾਮ ਸੰਗਠਨ ਦੇ ਨਾਮ ਤੋਂ ਭਿੰਨ ਹੈ ਤਾਂ ਕਿਰਪਾ ਕਰਕੇ ਸਪਸ਼ਟ ਰੂਪ ਨਾਲ ਜ਼ਾਹਿਰ ਕਰੋ) |
ਸੰਗਠਨ ਦਾ ਨਾਮ: ਕੋਚਿੰਗ ਸੰਸਥਾ ਦਾ ਨਾਮ: |
2 |
ਸੰਗਠਨ ਦਾ ਪਤਾ (ਜੇਕਰ ਰਜਿਸਟਰਡ ਮੁੱਖ ਦਫ਼ਤਰ ਦਾ ਪਤਾ ਪੱਤਰ ਵਿਵਹਾਰ ਦੇ ਪਤੇ ਤੋਂ ਭਿੰਨ ਹੈ ਤਾਂ ਕਿਰਪਾ ਕਰਕੇ ਦੋਵੇਂ ਪਤੇ ਵੱਖ-ਵੱਖ ਦਿਉ) |
ਰਜਿਸਟਰਡ ਪਤਾ: ਪੱਤਰ ਵਿਹਾਰ ਦਾ ਪਤਾ: ਕੋਚਿੰਗ ਸੰਸਥਾ ਦਾ ਪਤਾ: |
3 |
ਕੀ ਸੁਸਾਇਟੀ/ਟਰੱਸਟ/ਕੰਪਨੀ/ਹੋਰ ਹੈ |
|
4 |
ਕਾਨੂੰਨੀ ਪੰਜੀਕਰਣ ਸੰਖਿਆ ਦੇ ਨਾਲ ਪੰਜੀਕਰਣ ਦੀ ਤਾਰੀਕ (ਕਿਰਪਾ ਕਰਕੇ ਸਹੀ ਪੰਜੀਕਰਣ ਪ੍ਰਮਾਣ-ਪੱਤਰ ਦੀ ਪੜ੍ਹਨਯੋਗ ਪ੍ਰਤੀ ਸ਼ਾਮਿਲ ਕਰੋ। ਜੇਕਰ ਇਹ ਕਿਸੇ ਹੋਰ ਭਾਸ਼ਾ ਵਿੱਚ ਹੈ ਤਾਂ ਇਸ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀ ਦੁਆਰਾ ਤਸਦੀਕ ਕੀਤੀ ਜਾਣੀ ਚਾਹੀਦੀ ਹੈ।) |
|
5 |
ਪ੍ਰਧਾਨ/ਚੇਅਰਮੈਨ/ਸੀ.ਈ.ਓ. ਦਾ ਨਾਮ |
|
6 |
ਸਕੱਤਰ ਦਾ ਨਾਮ |
|
7 |
ਫੋਨ/ਮੋਬਾਇਲ* |
|
8 |
ਈ.-ਮੇਲ |
*ਪਰਿਵਰਤਨ ਦੇ ਮਾਮਲੇ ਵਿੱਚ ਸੂਚਿਤ ਕੀਤਾ ਜਾਵੇ।
ਕੋਚਿੰਗ ਸੰਸਥਾ ਦੀ ਆਪਣੀਆਂ ਸ਼ਾਖਾਵਾਂ/ਕੇਂਦਰ:
*ਨਿਯਮਿਤ ਦਾ ਅਰਥ ਹੈ - ਕੋਚਿੰਗ ਸੰਸਥਾ ਦੇ ਤਨਖਾਹ ਰੋਲ ‘ਤੇ ਹੋਣਾ।
ਕੋਚਿੰਗ ਸੰਸਥਾ ਦੀ ਮੁਹਾਰਤ (ਪਿਛਲੇ ਤਿੰਨ ਸਾਲਾਂ ‘ਚ ਸਫਲਤਾ ‘ਤੇ ਆਧਾਰਿਤ):
ਕ੍ਰ.ਸੰ. |
ਵੇਰਵਾ |
ਸੂਚਨਾ |
1 |
ਪ੍ਰੀ-ਮੈਡੀਕਲ/ਪ੍ਰੀ-ਇੰਜੀਨੀਅਰਿੰਗ |
ਹਾਂ/ਨਹੀਂ |
2 |
ਪ੍ਰਬੰਧਨ |
ਹਾਂ/ਨਹੀਂ |
3 |
ਸੰਘ ਲੋਕ ਸੇਵਾ ਕਮਿਸ਼ਨ/ਰਾਜ ਲੋਕ ਸੇਵਾ ਕਮਿਸ਼ਨ/ਕਰਮਚਾਰੀ ਚੋਣ ਕਮਿਸ਼ਨ |
ਹਾਂ/ਨਹੀਂ |
4 |
ਕਿਰਪਾ ਕਰਕੇ ਪਾਠਕ੍ਰਮ ਦੇ ਨਾਂ ਦਾ ਜ਼ਿਕਰ ਕਰੋ) |
|
ਕੀ ਸੰਸਥਾਨ ਨੂੰ ਸਾਰਾ ਬਲੈਕਲਿਸਟ ਕੀਤਾ ਹੈ, ਜੇਕਰ ਹਾਂ, ਤਾਂ ਵੇਰਵਾ ਦਿਓ:
(i) ਬਲੈਕਲਿਸਟ ਕਰਤਾ ਅਧਿਕਾਰੀ ਦਾ ਨਾਮ:
(ii) ਬਲੈਕਲਿਸਟ ਕਰਨ ਦੀ ਤਰੀਕ:
(iii) ਬਲੈਕਲਿਸਟ ਕਰਨ ਦਾ ਕਾਰਨ:
(iv) ਬਲੈਕਲਿਸਟ ਤੋਂ ਨਾਮ ਹਟਾਉਣ ਦੀ ਤਰੀਕ:
ਕੋਚਿੰਗ ਦੇ ਲਈ ਸੰਗਠਨ ਦੇ ਕੋਲ ਉਪਲਬਧ ਸ਼ਾਖਾ/ਕੇਂਦਰ-ਵਾਰ ਸੰਰਚਨਾ (ਹਰੇਕ ਕੇਂਦਰ ਦੇ ਲਈ ਵੱਖ-ਵੱਖ ਸੂਚਨਾ ਦਿਉ):
ਕ੍ਰਮ.ਸੰ. |
ਵੇਰਵਾ |
ਸੂਚਨਾ |
1 |
ਬਿਲਡਿੰਗ ਦਾ ਸਥਾਨ ਅਤੇ ਪਤਾ |
|
2 |
ਬਿਲਡਿੰਗ ਵਿੱਚ ਸਹੂਲਤਾਂ |
ਜਮਾਤ ਕਮਰਿਆਂ ਦੀ ਸੰਖਿਆ: ਪਖਾਨਿਆਂ ਦੀ ਸੰਖਿਆ: |
3 |
ਕੀ ਬਿਲਡਿੰਗ ਕਿਰਾਏ ਦੀ ਜਾਂ ਆਪਣੀ ਹੈ |
|
4 |
ਜੇਕਰ ਕਿਰਾਏ ਦੀ ਹੈ, ਤਾਂ ਪਟੇ ਦੀ ਮਿਆਦ (ਜੇਕਰ ਕੋਈ ਹੋਵੇ) ਦਾ ਜ਼ਿਕਰ ਕਰੋ। ਪੱਟਾ ਵਿਲੇਖ ਦੀ ਕਾਪੀ ਸ਼ਾਮਿਲ ਕਰੋ। |
|
5 |
ਕੀ ਹਾਸਟਲ ਉਪਲਬਧ ਹੈ, ਕਿਰਪਾ ਕਰਕੇ ਜ਼ਿਕਰ ਕਰੋ |
ਹੋਸਟਲ ਵਿੱਚ ਕਮਰਿਆਂ ਦੀ ਸੰਖਿਆ: ਪਖਾਨਿਆਂ ਦੀ ਸੰਖਿਆ: ਬਿਜਲੀ/ਪਾਣੀ ਦੀਆਂ ਸਹੂਲਤਾਂ: ਹਾਂ/ਨਹੀਂ ਕਿਚਨ/ਮੈਸ ਦੀਆਂ ਸਹੂਲਤਾਂ: ਹਾਂ/ਨਹੀਂ ਸੌਂਣ ਦੀ ਵਿਵਸਥਾ: ਹਾਂ/ਨਹੀਂ ਸੁਰੱਖਿਆ ਵਿਵਸਥਾ: ਹਾਂ/ਨਹੀਂ |
*ਕੁੜੀਆਂ ਦੇ ਹਾਸਟਲ ਦੇ ਲਈ ਘੱਟ ਤੋਂ ਘੱਟ ਸੁਰੱਖਿਆ ਕਰਮਚਾਰੀ ਹੋਣੇ ਚਾਹੀਦੇ ਹਨ।
ਕੀ ਪਿਛਲੇ ਤਿੰਨ ਸਾਲਾਂ ਦਾ ਲੇਖਾ-ਪਰੀਖਿਅਤ ਲੇਖਾ (ਲੇਖਾ-ਪਰੀਖਿਅਕ ਦੀ ਰਿਪੋਰਟ ਦੇ ਨਾਲ) ਨੱਥੀ ਹੈ।
ਹਾਂ/ਨਹੀਂ
ਪਿਛਲੇ ਤਿੰਨ ਸਾਲਾਂ ਦੇ ਕੋਚਿੰਗ ਦੇ ਨਤੀਜੇ:
ਸਾਲ |
ਕੋਚਿੰਗ ਦਿੱਤੇ ਗਏ ਵਿਦਿਆਰਥੀਆਂ ਦੀ ਸੰਖਿਆ |
ਬਾਲਿਕਾਵਾਂ ਦੀ ਸੰਖਿਆ (ਕੋਚਿੰਗ ਦਿੱਤੇ ਗਏ ਕੁੱਲ ਵਿਦਿਆਰਥੀਆਂ ਵਿੱਚੋਂ) |
ਉਸ ਪ੍ਰੀਖਿਆ ਦਾ ਨਾਮ, ਜਿਸ ਦੇ ਲਈ ਕੋਚਿੰਗ ਦਿੱਤੀ ਗਈ |
ਚੁਣਿੰਦਾ ਘੱਟ ਗਿਣਤੀ ਵਿਦਿਆਰਥੀਆਂ ਦੀ ਸੰਖਿਆ |
ਚੋਣ ਦਾ ਪ੍ਰਤਿਸ਼ਤ |
||
ਬਾਲਕ |
ਬਾਲਿਕਾ |
ਕੁੱਲ |
|||||
|
|
|
|
|
|
|
|
|
|
|
|
|
|
|
|
|
|
|
|
|
|
|
|
ਪਿਛਲੇ ਤਿੰਨ ਸਾਲਾਂ ਵਿੱਚ ਬਹੁਤ ਜ਼ਿਆਦਾ ਰੂਪ ਨਾਲ ਘੱਟ ਗਿਣਤੀ ਵਾਲਿਆਂ ਦੇ ਲਈ ਕੋਚਿੰਗ ਦੇ ਨਤੀਜੇ:
ਸਾਲ |
ਸਾਲ ਕੋਚਿੰਗ ਦਿੱਤੇ ਗਏ ਘੱਟ ਗਿਣਤੀ ਵਿਦਿਆਰਥੀਆਂ ਦੀ ਸੰਖਿਆ |
ਘੱਟ ਗਿਣਤੀ ਬਾਲਿਕਾਵਾਂ ਦੀ ਸੰਖਿਆ (ਕੋਚਿੰਗ ਦਿੱਤੇ ਗਏ ਕੁੱਲ ਵਿਦਿਆਰਥੀਆਂ ਵਿੱਚੋਂ) |
ਉਸ ਪ੍ਰੀਖਿਆ ਦਾ ਨਾਮ, ਜਿਸ ਦੇ ਲਈ ਕੋਚਿੰਗ ਦਿੱਤੀ ਗਈ |
ਚੁਣਿੰਦਾ ਘੱਟ ਗਿਣਤੀ ਵਿਦਿਆਰਥੀਆਂ ਦੀ ਸੰਖਿਆ |
ਚੋਣ ਦਾ ਪ੍ਰਤਿਸ਼ਤ |
||
ਬਾਲਕ |
ਬਾਲਿਕਾ |
ਕੁੱਲ |
|||||
|
|
|
|
|
|
|
|
|
|
|
|
|
|
|
|
|
|
|
|
|
|
|
|
ਸਰਕਾਰ ਦੁਆਰਾ ਪ੍ਰਾਯੋਜਿਤ ਕੋਚਿੰਗ ਪ੍ਰੋਗਰਾਮਾਂ ਦਾ ਪਿਛਲਾ ਅਨੁਭਵ:
ਸਾਲ |
ਕੀ ਪਰਿਯੋਜਨਾ ਕੇਂਦਰ ਅਤੇ ਰਾਜ ਸਰਕਾਰ ਦੀ ਸੀ (ਜੇਕਰ ਰਾਜ ਸਰਕਾਰ ਦੀ ਸੀ ਤਾਂ ਰਾਜ ਦਾ ਨਾਂ ਦੱਸੋ) |
ਜਿਲ੍ਹਾ ਜਿੱਥੇ ਕੋਚਿੰਗ ਪ੍ਰੋਗਰਾਮ ਚਲਾਇਆ ਗਿਆ (ਪਤੇ ਦੇ ਨਾਲ) |
ਪਰਿਯੋਜਨਾ ਵਿੱਚ ਪ੍ਰਦਤ ਵਿਦਿਆਰਥੀਆਂ ਦੀ ਸੰਖਿਆ |
ਘੱਟ ਗਿਣਤੀ ਵਿਦਿਆਰਥੀਆਂ ਦੀ ਸੰਖਿਆ (ਕੁੱਲ ਪ੍ਰਦਤ ਵਿਦਿਆਰਥੀਆਂ ਵਿੱਚੋਂ) |
|
ਬਾਲਕ |
ਬਾਲਿਕਾ |
||||
|
|
|
|
|
|
|
|
|
|
|
|
|
|
|
|
|
|
ਸੰਗਠਨ ਦੇ ਪ੍ਰਧਾਨ/ਸਕੱਤਰ/ਸੀ ਈ ਓ ਦੁਆਰਾ ਘੋਸ਼ਣਾ:
ਮੈਂ, .......................................... ਪ੍ਰਧਾਨ/ਸਕੱਤਰ ................................................., ਪੁੱਤਰ/ਧੀ/ਪਤਨੀ .................... ਨਿਵਾਸੀ (ਪਤਾ) ....................................... ........................................................................ ਐਲਾਨ ਕਰਦਾ ਹਾਂ ਕਿ ਉਪਰੋਕਤ ਸੂਚਨਾ ਮੇਰੀ ਜਾਣਕਾਰੀ ਵਿਚ ਸਹੀ ਹੈ। ਸੰਗਠਨ ਕੋਚਿੰਗ ਮਿਆਦ ਦੇ ਦੌਰਾਨ ਬੱਚੀਆਂ ਖਾਸ ਕਰਕੇ ਉਨ੍ਹਾਂ ਬੱਚੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹੈ, ਜੋ ਰਿਹਾਇਸ਼ੀ ਕੋਚਿੰਗ ਲੈਣਗੀਆਂ।
ਪ੍ਰਧਾਨ ਜਾਂ ਸਕੱਤਰ/ਸੀ ਈ ਓ ਦੇ ਹਸਤਾਖਰ
(ਹਸਤਾਖਰਕਰਤਾ ਅਧਿਕਾਰੀ ਦਾ ਪੂਰਾ ਨਾਮ ਦਿਓ)
ਦਫਤਰ ਦੀ ਮੋਹਰ
ਨੱਥੀ ਕੀਤੀਆਂ ਜਾਣ ਵਾਲੀਆਂ ਸੂਚੀਆਂ/ਦਸਤਾਵੇਜ਼:
(i) ਉਪਰੋਕਤ ਪੈਰਾ ii ਵਿੱਚ ਦਿੱਤੇ ਅਨੁਸਾਰ ਜ਼ਰੂਰੀ ਮਾਪਦੰਡ ਵਿੱਚ ਲੋੜੀਂਦੇ ਸਾਰੇ ਦਸਤਾਵੇਜ।
(ii) ਸੰਗਠਨ ਦੀ ਪ੍ਰਬੰਧਕ ਕਮੇਟੀ।
(iii) ਸੰਗਮ ਮੀਮੋ/ਉਪਵਿਧੀ।
2015-16 ਦੇ ਦੌਰਾਨ “ਮੁਫਤ ਕੋਚਿੰਗ ਅਤੇ ਸੰਬੰਧਤ ਯੋਜਨਾ” ਦੇ ਅੰਤਰਗਤ ਹਰੇਕ ਜ਼ਰੂਰੀ ਮਾਪਦੰਡ ਦੇ ਲਈ ਨਿਰਧਾਰਿਤ ਵੇਟੇਜ
ਨੋਟ: ਯੋਜਨਾ ਦੇ ਤਹਿਤ ਪ੍ਰਸਤਾਵ ਸੌਂਪਣ ਦੇ ਲਈ ਵਿਚਾਰ ਦੇ ਖੇਤਰ ਵਿੱਚ ਆਉਣ ਵਾਲੇ ਕਿਸੇ ਸੰਗਠਨ/ਅਦਾਰੇ ਦੇ ਲਈ ਘੱਟ ਤੋਂ ਘੱਟ ਪੁਆਇੰਟਸ 100 ਵਿੱਚੋ 70 ਹੋਣਗੇ। ਫਿਰ ਵੀ, ਯੋਜਨਾ ਦੇ ਤਹਿਤ ਮੰਤਰਾਲੇ ਦੀ ਮਨਜੂਰੀਦਾਤਾ ਕਮੇਟੀ ਨੂੰ ਵਿਚਾਰ ਦੇ ਖੇਤਰ ਵਿੱਚ ਆਉਣ ਵਾਲੇ ਕਿਸੇ ਪ੍ਰਸਤਾਵ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਹੋਵੇਗਾ।
ਕ੍ਰਮ.ਸੰ. |
ਮਾਪਦੰਡ |
ਵੇਟੇਜ |
ਪ੍ਰਾਪਤ ਪੁਆਇੰਟਸ (ਮੰਤਰਾਲੇ ਦੁਆਰਾ ਦਿੱਤੇ ਜਾਣ ਵਾਲੇ) |
1 |
ਸ਼ਾਰਟ ਲਿਸਟਿੰਗ ਦੇ ਲਈ ਵੇਟੇਜ ਦੇਣ ਦਾ ਮਾਪਦੰਡ |
100 |
100 |
|
(ੳ) ਤਿੰਨ ਸਾਲਾਂ ਦੀ ਨਿਊਨਤਮ ਤੁਲਨਾ ਵਿੱਚ ਦੇ ਬਾਅਦ ਸੰਗਠਨ ਦੇ ਹੋਂਦ ਵਿੱਚ ਆਉਣ ਅਤੇ ਪ੍ਰਚਾਲਨ ਦੇ ਸਾਲਾਂ ਦੀ ਸੰਖਿਆ। (ਪੰਜੀਕਰਣ ਪ੍ਰਮਾਣ-ਪੱਤਰ ਸ਼ਾਮਿਲ ਕੀਤਾ ਜਾਵੇ) ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 3-6 ਸਾਲ: 2 7-10 ਸਾਲ: 4 10 ਸਾਲਾਂ ਵਿੱਚ ਜ਼ਿਆਦਾ: 6 (ਨੋਟ: ਜੇਕਰ ਸੰਗਠਨ ਨਿਊਨਤਮ 3 ਸਾਲਾਂ ਤੋਂ ਰਜਿਸਟਰਡ ਨਹੀਂ ਹੈ, ਤਾਂ ਉਹ ਬੇਨਤੀ ਕਰਨ ਦੇ ਯੋਗ ਨਹੀਂ ਹੋਣਗੇ।) |
6 |
|
|
(ਅ) ਬੀਤੇ ਤਿੰਨ ਸਾਲਾਂ ਵਿੱਚ ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਮਾਲੀ ਮਦਦ ਵਰਗਾ ਅਤੇ ਸੰਗਠਨ ਰਾਹੀਂ ਲਾਗੂ ਮੁਫਤ ਕੋਚਿੰਗ ਦੀ ਪਰਿਯੋਜਨਾਵਾਂ ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 2-5 ਪਰਿਯੋਜਨਾਵਾਂ: 2 6-10 ਪਰਿਯੋਜਨਾਵਾਂ: 4 10 ਪਰਿਯੋਜਨਾਵਾਂ ਤੋਂ ਵੱਧ: 6 (ਨੋਟ: ਮਨਜ਼ੂਰੀ ਹੁਕਮਾਂ ਦੀ ਕਾਪੀਆਂ ਸ਼ਾਮਿਲ ਕਰੋ) |
6 |
|
|
(ੲ) ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਮਾਲੀ ਮਦਦ ਵਰਗਾ ਅਤੇ ਸੰਗਠਨ ਰਾਹੀਂ ਨਿਵੇਕਲਾ ਰੂਪ ਨਾਲ ਅਧਿਸੂਚਿਤ ਘੱਟ ਗਿਣਤੀ ਵਾਲਿਆਂ ਦੀ ਕੋਚਿੰਗ ਦੇ ਲਈ ਲਾਗੂ ਕੋਚਿੰਗ ਪਰਿਯੋਜਨਾਵਾਂ ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 3-5 ਪਰਿਯੋਜਨਾਵਾਂ: 3 6-10 ਪਰਿਯੋਜਨਾਵਾਂ: 6 10 ਪਰਿਯੋਜਨਾਵਾਂ ਤੋਂ ਵੱਧ: 9 (ਨੋਟ: ਮਨਜ਼ੂਰੀ ਹੁਕਮਾਂ ਦੀਆਂ ਕਾਪੀਆਂ ਸ਼ਾਮਿਲ ਕਰੋ) |
9 |
|
|
(ਸ) ਰਾਜ ਸਰਕਾਰ ਦੇ ਵਿਭਾਗਾਂ ਦੁਆਰਾ ਮਾਲੀ ਮਦਦ ਵਰਗਾ ਅਤੇ ਸੰਗਠਨ ਰਾਹੀਂ ਗਰੀਬ ਵਿਦਿਆਰਥੀਆਂ ਦੀ ਕੋਚਿੰਗ ਦੇ ਲਈ ਲਾਗੂ ਪਰਿਯੋਜਨਾਵਾਂ ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 2-5 ਪਰਿਯੋਜਨਾਵਾਂ: 2 6-10 ਪਰਿਯੋਜਨਾਵਾਂ: 4 10 ਤੋਂ ਵੱਧ ਪਰਿਯੋਜਨਾਵਾਂ: 6 (ਨੋਟ: ਮਨਜ਼ੂਰੀ ਹੁਕਮਾਂ ਦੀਆਂ ਕਾਪੀਆਂ ਸ਼ਾਮਿਲ ਕਰੋ) |
6 |
|
|
(ਹ) ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਮਾਲੀ ਮਦਦ ਵਰਗਾ ਪਰਿਯੋਜਨਾਵਾਂ ਵਿੱਚ ਪਿਛਲੀ 3 ਸਾਲਾਂ ਦੇ ਦੌਰਾਨ ਸੰਗਠਨ ਰਾਹੀਂ ਕੋਚਿੰਗ ਪ੍ਰਦਾਨ ਕੀਤੇ ਗਏ ਘੱਟ ਗਿਣਤੀ ਵਿਦਿਆਰਥੀਆਂ ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 50-500 ਵਿਦਿਆਰਥੀ: 3 501-1000 ਵਿਦਿਆਰਥੀ: 5 1000 ਤੋਂ ਵੱਧ ਵਿਦਿਆਰਥੀ: 7 (ਨੋਟ: ਕੋਚਿੰਗ ਉਪਲਬਧ ਕਰਾਏ ਗਏ ਵਿਦਿਆਰਥੀਆਂ ਦੀ ਸਾਲ ਵਾਰ ਅਤੇ ਪਰਿਯੋਜਨਾ ਵਾਰ ਸੰਖਿਆ ਨੂੰ ਦਰਸਾਉਣ ਵਾਲੀਆਂ ਤਾਲਿਕਾਵਾਂ ਸ਼ਾਮਿਲ ਕੀਤੀਆਂ ਜਾਣ) |
7 |
|
|
(ਕ) ਬੀਤੇ 3 ਸਾਲਾਂ ਦੇ ਦੌਰਾਨ ਸੰਗਠਨ ਰਾਹੀਂ ਨਿਵੇਕਲੇ ਰੂਪ ਨਾਲ ਕੋਚਿੰਗ ਪ੍ਰਦਾਨ ਕੀਤੀਆਂ ਗਈਆਂ ਘੱਟ ਗਿਣਤੀ ਵਿਦਿਆਰਥਣਾਂ ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 50-100 ਘੱਟ ਗਿਣਤੀ ਬਾਲਿਕਾਵਾਂ: 5 101 – 250 ਘੱਟ ਗਿਣਤੀ ਬਾਲਿਕਾਵਾਂ: 10 250 ਤੋਂ ਜ਼ਿਆਦਾ ਘੱਟ ਗਿਣਤੀ ਬਾਲਿਕਾਵਾਂ: 15 (ਨੋਟ: ਕੋਚਿੰਗ ਪ੍ਰਦਾਨ ਕੀਤੀਆਂ ਵਿਦਿਆਰਥਣਾਂ ਦੀ ਸਾਲ ਵਾਰ ਅਤੇ ਪਰਿਯੋਜਨਾ ਵਾਰ ਸੰਖਿਆ ਨੂੰ ਦਰਸਾਉਣ ਵਾਲੀ ਸੂਚੀ ਸ਼ਾਮਿਲ ਕੀਤਾ ਜਾਵੇ) |
15 |
|
|
(ਖ) ਆਖਰੀ ਚੋਣ ਦੇ ਅਰਥਾਂ ਵਿੱਚ ਪਿਛਲੇ ਤਿੰਨ ਸਾਲਾਂ ‘ਚ ਰਾਸ਼ਟਰੀ ਪੱਧਰ ਦੀ ਪ੍ਰੀਖਿਆ (ਏਆਈਪੀਏਮਟੀ, ਏਆਈਈਈ, ਯੂਪੀਏਸਸੀ, ਐਸ ਐਸ ਸੀ ਆਦਿ) ਵਿੱਚ ਘੱਟ ਗਿਣਤੀ ਵਾਲਿਆਂ ਦੇ ਲਈ ਕੋਚਿੰਗ ਸੰਸਥਾ ਦੀ ਸਫਲਤਾ ਦਰ ਦਾ ਫੀਸਦੀ (ਬੀਤੇ ਤਿੰਨ ਸਾਲਾਂ ਦੇ ਔਸਤ ‘ਤੇ ਵਿਚਾਰ ਕੀਤਾ ਜਾਵੇਗਾ) ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 5-10% ਸਫਲਤਾ: 5 11-15% ਸਫਲਤਾ: 10 15% ਤੋਂ ਵੱਧ ਸਫਲਤਾ: 15 (ਨੋਟ: ਕੋਚਿੰਗ ਪ੍ਰਾਪਤ ਵਿਦਿਆਰਥੀਆਂ ਦੀ ਕੁੱਲ ਸੰਖਿਆ ਅਤੇ ਸਫਲ ਹੋਏ ਵਿਦਿਆਰਥੀਆਂ ਦੀ ਸੰਖਿਆ, ਉਨ੍ਹਾਂ ਦੇ ਨਾਵਾਂ ਸਹਿਤ, ਦਰਸਾਉਣ, ਵਾਲੀ ਸਾਲ ਵਾਰ ਅਤੇ ਪਰੀਖਿਆ ਵਾਰ ਤਾਲਿਕਾ ਨੱਥੀ ਕਰੋ) |
15 |
|
|
(ਗ) ਆਖਰੀ ਚੋਣ ਅਰਥਾਂ ਵਿੱਚ ਪਿਛਲੇ ਤਿੰਨ ਸਾਲਾਂ ‘ਚ ਰਾਸ਼ਟਰੀ ਪੱਧਰ ਦੀ ਪ੍ਰੀਖਿਆਂ ਦੇ ਇਲਾਵਾ ਪ੍ਰੀਖਿਆਂ ਵਿੱਚ ਘੱਟ ਗਿਣਤੀ ਵਾਲਿਆਂ ਦੇ ਲਈ ਕੋਚਿੰਗ ਸੰਸਥਾ ਦੀ ਸਫਲਤਾ ਦਰ ਦਾ ਫੀਸਦੀ (ਬੀਤੇ ਤਿੰਨ ਸਾਲਾਂ ਦੀ ਔਸਤ ‘ਤੇ ਵਿਚਾਰ ਕੀਤਾ ਜਾਵੇਗਾ) ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 20-40% ਸਫਲਤਾ: 4 41-60% ਸਫਲਤਾ: 8 60% ਤੋਂ ਵੱਧ ਸਫਲਤਾ: 12 (ਨੋਟ: ਕੋਚਿੰਗ ਪ੍ਰਦਾਨ ਕਰਵਾਏ ਗਏ ਵਿਦਿਆਰਥੀਆਂ ਦੀ ਕੁੱਲ ਸੰਖਿਆ ਅਤੇ ਸਫਲ ਹੋਏ ਵਿਦਿਆਰਥੀਆਂ ਦੀ ਸੰਖਿਆ, ਉਨ੍ਹਾਂ ਦੇ ਨਾਵਾਂ ਸਹਿਤ, ਦਰਸਾਉਣ, ਵਾਲੀ ਸਾਲ ਵਾਰ ਅਤੇ ਪਰੀਖਿਆ ਵਾਰ ਤਾਲਿਕਾ ਨੱਥੀ ਕਰੋ) |
12 |
|
|
(ਘ) ਸੰਗਠਨ ਦੀ ਵਿੱਤੀ ਵਿਵਹਾਰਕਤਾ: ਬੀਤੇ ਤਿੰਨ ਸਾਲਾਂ ਵਿੱਚ ਸੰਗਠਨ ਰਾਹੀਂ ਪ੍ਰਚੱਲਿਤ ਫੰਡਾਂ ਦੀ ਮਾਤਰਾ। ਵਿਵਹਾਰਕਤਾ ਦਾ ਮੁਲਾਂਕਣ ਕਰਨ ਦੇ ਲਈ ਸੰਗਠਨ ਵੱਲੋਂ ਬੀਤੇ ਹੋਏ 3 ਸਾਲਾਂ ਦੇ ਖਰਚੇ ਦੇ ਔਸਤ ‘ਤੇ ਵਿਚਾਰ ਕੀਤਾ ਜਾਵੇਗਾ। ਪਿਛਲੇ ਤਿੰਨ ਸਾਲਾਂ ਦੇ ਲੇਖਾ-ਪਰੀਖਿਅਤ ਲੇਖਾਂ ਨੂੰ ਲੇਖਾ-ਪਰੀਖਿਅਕ ਦੀ ਰਿਪੋਰਟ ਦੇ ਨਾਲ ਅਪਲੋਡ ਕੀਤਾ ਜਾਵੇ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: कुल 5.00 ਲੱਖ ਤੋਂ 50.00 ਲੱਖ ਰੁਪਏ: 4 50.00 ਲੱਖ ਰੁਪਏ ਤੋਂ ਵੱਧ 100 ਲੱਖ ਰੁਪਏ ਤਕ: 8 100 ਲੱਖ ਰੁਪਏ ਤੋਂ ਵੱਧ: 12 (ਨੋਟ: ਪਿਛਲੇ ਤਿੰਨ ਸਾਲਾਂ ਦੇ ਲੇਖਾ-ਪਰੀਖਿਅਤ ਲੇਖੇ ਨੱਥੀ ਕਰੋ) |
12 |
|
|
(ਙ) ਕੋਚਿੰਗ ਦੇ ਲਈ ਨਿਯਮਿਤ ਪੋਸਟ ਗ੍ਰੈਜੂਏਟ ਵਿਭਾਗ (ਸੰਗਠਨ ਦੇ ਪੇਅ-ਬੈਂਡ ਤੇ) ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 5-10 ਵਿਭਾਗੀ ਮੈਂਬਰ: 4 11-15 ਵਿਭਾਗੀ ਮੈਂਬਰ: 8 15 ਤੋਂ ਵੱਧ ਵਿਭਾਗੀ ਮੈਂਬਰ: 12 (ਨੋਟ: ਵਿਭਾਗੀ ਮੈਂਬਰ ਦੇ ਨਾਮ, ਉਨ੍ਹਾਂ ਦੀ ਯੋਗਤਾ, ਵਿਸ਼ੇਸ਼ੱਗਤਾ ਅਤੇ ਅਨੁਭਵ (ਸਾਲ) ਦਾ ਦਰਸਾਉਣ ਵਾਲੀ ਸੂਚੀ ਨੱਥੀ ਕਰੋ) |
12 |
|
|
ਕੁੱਲ |
100 |
|
2015-16 ਦੇ ਦੌਰਾਨ ‘ਮੁਫਤ ਕੋਚਿੰਗ ਅਤੇ ਸੰਬੰਧਤ ਯੋਜਨਾ ਦੇ ਨਵੇਂ ਘਟਕ’ ਦੇ ਅੰਤਰਗਤ ਹਰੇਕ ਜ਼ਰੂਰੀ ਮਾਪਦੰਡ ਦੇ ਲਈ ਨਿਰਧਾਰਿਤ ਵੇਟੇਜ
ਨੋਟ: ਯੋਜਨਾ ਦੇ ਤਹਿਤ ਪ੍ਰਸਤਾਵ ਸੌਂਪਣ ਦੇ ਲਈ ਵਿਚਾਰ ਦੇ ਖੇਤਰ ਵਿੱਚ ਆਉਣ ਵਾਲੇ ਕਿਸੇ ਸੰਗਠਨ/ਅਦਾਰੇ ਦੇ ਲਈ ਘੱਟ ਤੋਂ ਘੱਟ ਯੋਗਤਾ ਪੁਆਇੰਟਸ 100 ਵਿੱਚੋਂ 70 ਹੋਣਗੇ। ਫਿਰ ਵੀ, ਯੋਜਨਾ ਦੇ ਤਹਿਤ ਮੰਤਰਾਲੇ ਦੀ ਮਨਜੂਰੀਦਾਤਾ ਕਮੇਟੀ ਨੂੰ ਵਿਚਾਰ ਦੇ ਖੇਤਰ ਵਿੱਚ ਆਉਣ ਵਾਲੇ ਕਿਸੇ ਪ੍ਰਸਤਾਵ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਹੋਵੇਗਾ।
ਕ੍ਰਮ.ਸੰ. |
ਮਾਪਦੰਡ |
ਵੇਟੇਜ |
ਪ੍ਰਾਪਤ ਪੁਆਇੰਟਸ (ਮੰਤਰਾਲੇ ਦੁਆਰਾ ਦਿੱਤੇ ਜਾਣ ਵਾਲੇ) |
||||||||||||||||||||
1 |
ਸ਼ਾਰਟ ਲਿਸਟਿੰਗ ਦੇ ਲਈ ਵੇਟੇਜ ਦੇਣ ਦਾ ਮਾਪਦੰਡ |
100 |
100 |
||||||||||||||||||||
1 |
(ੳ) ਤਿੰਨ ਸਾਲਾਂ ਦੀ ਨਿਊਨਤਮ ਤੁਲਨਾ ਵਿੱਚ ਦੇ ਬਾਅਦ ਸੰਸਥਾਨ/ਸਕੂਲ/ਕਾਲਜ (ਇਸ ਵਿੱਚ ਇਸ ਦੇ ਬਾਅਦ ਸੰਸਥਾ) ਦੇ ਹੋਂਦ ਵਿੱਚ ਆਉਣ ਅਤੇ ਪ੍ਰਚਾਲਨ ਦੇ ਸਾਲਾਂ ਦੀ ਸੰਖਿਆ। (ਪੰਜੀਕਰਣ ਪ੍ਰਮਾਣ-ਪੱਤਰ ਸ਼ਾਮਿਲ ਕੀਤਾ ਜਾਵੇ) ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 3-6 ਸਾਲ: 1 7-10 ਸਾਲ: 2 10 ਸਾਲਾਂ ਵਿੱਚ ਵੱਧ: 3 (ਨੋਟ: ਜੇਕਰ ਸੰਗਠਨ ਨਿਊਨਤਮ 3 ਸਾਲਾਂ ਤੋਂ ਰਜਿਸਟਰਡ ਨਹੀਂ ਹਨ, ਤਾਂ ਉਹ ਅਪਲਾਈ ਦੇ ਯੋਗ ਨਹੀਂ ਹੋਣਗੇ।) |
3 |
|
||||||||||||||||||||
|
(ਅ) ਕੀ ਸੰਸਥਾਨ ਵਿਗਿਆਨ ਦੇ ਵਿਸ਼ੇ ਦੇ ਲਈ ਜਮਾਤ xii ਤੱਕ ਕਿਸੇ ਸਿੱਖਿਆ ਬੋਰਡ (ਸੀ.ਬੀ.ਐਸ.ਈ./ਆਈ.ਸੀ.ਐਸ.ਈ./ਕੋਈ ਰਾਜ ਸਿੱਖਿਆ ਬੋਰਡ) ਦੁਆਰਾ ਮਾਨਤਾ ਪ੍ਰਾਪਤ ਹੈ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਜੀ ਹਾਂ: 5 ਜੀ ਨਹੀਂ: 0 (ਨੋਟ: ਜੇਕਰ ਸੰਸਥਾ ਮਾਨਤਾ ਪ੍ਰਾਪਤ ਨਹੀਂ ਹੈ, ਤਾਂ ਅਰਜ਼ੀ ਨੂੰ ਅੱਗੇ ਜਾਂਚ ਕੀਤੇ ਬਗੈਰ ਮਨ੍ਹਾ ਕਰ ਦਿੱਤਾ ਜਾਵੇਗਾ। ਮਾਨਤਾ ਦਾ ਪ੍ਰਮਾਣ-ਪੱਤਰ ਨੱਥੀ ਕਰੋ।)
|
5 |
|
||||||||||||||||||||
|
(ੲ) ਕੀ ਸੰਸਥਾਨ ਦੇ ਕੋਲ ਰਿਹਾਇਸ਼ ਦੀ ਸਹੂਲਤ ਹੈ: ਜੀ ਹਾਂ: 5 ਜੀ ਨਹੀਂ: 0 (ਨੋਟ: ਜੇਕਰ ਸੰਸਥਾ ਦੇ ਕੋਲ ਰਿਹਾਇਸ਼ੀ ਸਹੂਲਤ ਨਾ ਹੋਵੇ ਤਾਂ ਅਰਜ਼ੀ ਨੂੰ ਅੱਗੇ ਜਾਂਚ ਕੀਤੇ ਬਗੈਰ ਮਨ੍ਹਾ ਕਰ ਦਿੱਤਾ ਜਾਵੇਗਾ।) |
5 |
|
||||||||||||||||||||
|
(ਸ) ਜੇਕਰ ਰਿਹਾਇਸ਼ ਸਹੂਲਤ ਉਪਲਬਧ ਹੈ, ਤਾਂ ਹੋਸਟਲ ਦੀ ਸਮਰੱਥਾ: 50-100 ਬਿਸਤਰਿਆਂ ਵਾਲਾ: 2 101-200 ਬਿਸਤਰਿਆਂ ਵਾਲਾ: 4 200 ਤੋਂ ਵੱਧ ਬਿਸਤਰਿਆਂ ਵਾਲਾ: 6 |
6 |
|
||||||||||||||||||||
|
(ਹ) ਕੀ ਹੋਸਟਲ ਮੁੰਡਿਆਂ ਅਤੇ ਲੜਕੀਆਂ ਦੇ ਲਈ ਵੱਖ-ਵੱਖ ਹੈ: ਜੀ ਹਾਂ: 5 ਜੀ ਨਹੀਂ: 0 |
5 |
|
||||||||||||||||||||
|
(ਕ) ਕੀ ਬੱਚੀਆਂ ਦੇ ਹੋਸਟਲ ਵਿੱਚ ਸੁਰੱਖਿਆ ਗਾਰਡ ਅਤੇ ਮਹਿਲਾ ਸਟਾਫ ਤੈਨਾਤ ਹੈ: ਜੀ ਹਾਂ: 5 ਜੀ ਨਹੀਂ: 0 ਨੋਟ: ਮਹਿਲਾ ਹੋਸਟਲ ਸਟਾਫ ਅਤੇ ਸੁਰੱਖਿਆ ਗਾਰਡਸ ਦੀ ਸੂਚੀ ਨੱਥੀ ਕਰੋ। |
|
|
||||||||||||||||||||
|
(ਖ) ਕੀ ਹੋਸਟਲ ਵਿੱਚ ਉਚਿਤ ਮੈਸ ਸਹੂਲਤ, ਬਿਜਲੀ, ਪਾਣੀ ਅਤੇ ਕਾਫੀ ਸੰਖਿਆ ਵਿੱਚ ਗੁਸਲਖ਼ਾਨਿਆਂ/ਗੁਸਲਖ਼ਾਨਾ ਆਦਿ ਹੈ। ਜੀ ਹਾਂ: 5 ਜੀ ਨਹੀਂ: 0 ਨੋਟ: ਮੈਸ/ਭੋਜਨ ਖੇਤਰ ਅਤੇ ਗੁਸਲਖਾਨਿਆਂ/ਪਖਾਨਿਆਂ ਦੇ ਫੋਟੋਗਰਾਫ ਨੱਥੀ ਕਰੋ। |
5 |
|
||||||||||||||||||||
|
(ਗ) ਵਿਗਿਆਨ ਵਿਸ਼ਿਆਂ ਦੇ ਲਈ ਕੋਚਿੰਗ ਦਾ ਅਨੁਭਵ ਰੱਖਣ ਵਾਲੇ ਜਮਾਤ xi ਅਤੇ xii ਦੇ ਨਿਯਮਿਤ ਪੋਸਟ ਗ੍ਰੈਜੂਏਟ ਵਿਭਾਗ (ਸੰਸਥਾ ਦੇ ਪੇਅ-ਬੈੱਡ ਤੇ) ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 2-5 ਵਿਭਾਗੀ ਮੈਂਬਰ: 4 6-9 ਵਿਭਾਗੀ ਮੈਂਬਰ: 8 9 ਤੋਂ ਵੱਧ ਵਿਭਾਗੀ ਮੈਂਬਰ: 12 (ਨੋਟ: ਵਿਭਾਗ ਦੇ ਨਾਮ, ਉਨ੍ਹਾਂ ਦੀ ਯੋਗਤਾ, ਵਿਸ਼ੇਸ਼ੱਗਤਾ ਅਤੇ ਅਨੁਭਵ (ਸਾਲਾਂ) ਨੂੰ ਦਰਸਾਉਣ ਵਾਲੀ ਸੂਚੀ ਨੱਥੀ ਕਰੋ) |
12 |
|
||||||||||||||||||||
|
(ਘ) ਬੀਤੇ ਤਿੰਨ ਸਾਲਾਂ ‘ਚ ਸਕੂਲ ਵਿੱਚ ਜਮਾਤ xi ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਸਾਲਾਨਾ ਰੂਪ ਨਾਲ ਦਾਖਲ ਕੀਤੇ ਗਏ ਵਿਦਿਆਰਥੀਆਂ ਦੀ ਸੰਖਿਆ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 100-200 ਵਿਦਿਆਰਥੀ; 4 201 – 300 ਵਿਦਿਆਰਥੀ: 8 300 ਤੋਂ ਵੱਧ ਵਿਦਿਆਰਥੀ: 12 (ਨੋਟ: ਬੀਤੇ ਤਿੰਨ ਸਾਲਾਂ ਦੀ ਵਿਦਿਆਰਥੀਆਂ ਦੀ ਸਾਲ ਵਾਰ, ਸਮੁਦਾਇ ਵਾਰ ਅਤੇ ਲਿੰਗ ਵਾਰ (ਜੇਕਰ ਸਕੂਲ ਸਹਿ-ਸਿੱਖਿਆ ਸਕੂਲ ਹੈ) ਸੂਚੀ ਨੱਥੀ ਕਰੋ) |
12 |
|
||||||||||||||||||||
|
(ਙ) ਬੀਤੇ ਤਿੰਨ ਸਾਲਾਂ ਦੌਰਾਨ ਵਿਗਿਆਨ ਦੇ ਵਿਦਿਆਰਥੀਆਂ ਦੀ ਜਮਾਤ xii ਦੀ ਬੋਰਡ ਪ੍ਰੀਖਿਆ ਵਿੱਚ ਸਕੂਲ ਦਾ ਨਤੀਜਾ: ਕੁੱਲ
(ਨੋਟ: ਬੀਤੇ ਤਿੰਨ ਸਾਲਾਂ ਦਾ ਵਿਗਿਆਨ ਵਿਸ਼ਿਆਂ ਵਿੱਚ ਪ੍ਰਾਪਤ ਅੰਕਾਂ ਦੇ ਫੀਸਦੀ ਦੇ ਨਾਲ ਸਾਲ ਵਾਰ ਅਤੇ ਵਿਦਿਆਰਥੀ ਵਾਰ ਵੇਰਵਾ ਨੱਥੀ ਕਰੋ) |
15 |
|
||||||||||||||||||||
|
(ਚ) ਬੀਤੇ ਤਿੰਨ ਸਾਲਾਂ ਵਿੱਚ ਜਮਾਤ xii ਦੀ ਪ੍ਰੀਖਿਆ ਦੇ ਤੁਰੰਤ ਬਾਅਦ ਚਿਕਿਤਸਾ ਅਤੇ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਿੱਚ ਚੁਣਿੰਦਾ ਵਿਗਿਆਨ ਦੇ ਵਿਸ਼ੇ ਦੇ ਵਿਦਿਆਰਥੀਆਂ ਦੀ ਸੰਖਿਆ। (ਤਿਆਰੀ ਵਿੱਚ ਕੋਈ ਸਾਲ ਗਵਾਏ ਬਗੈਰ) ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 5-10 ਵਿਦਿਆਰਥੀ: 4 10-20 ਵਿਦਿਆਰਥੀ: 8 20 ਤੋਂ ਵੱਧ ਵਿਦਿਆਰਥੀ: 15 |
15 |
|
||||||||||||||||||||
|
(ਛ) ਕੀ ਸੰਸਥਾਨ ਰਾਸ਼ਟਰੀ ਘੱਟ ਗਿਣਤੀ ਸਿੱਖਿਆ ਸੰਸਥਾਨ ਕਮਿਸ਼ਨ (ਐਨ.ਸੀ.ਐਮ.ਈ.ਆਈ.) ਦੁਆਰਾ ਘੱਟ ਗਿਣਤੀ ਸਿੱਖਿਅਕ ਸੰਸਥਾ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਸੰਸਥਾ ਹੈ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਜੀ ਹਾਂ: 3 ਜੀ ਨਹੀਂ: 0 ਨੋਟ: ਐਨ.ਸੀ.ਐਮ.ਈ.ਆਈ. ਦੇ ਪ੍ਰਮਾਣ-ਪੱਤਰ ਦੀ ਕਾਪੀ ਨੱਥੀ ਕਰੋ। |
3 |
|
||||||||||||||||||||
|
(ਜ) ਸੰਸਥਾਨ ਦੀ ਵਿੱਤੀ ਵਿਵਹਾਰਕਤਾ: ਬੀਤੇ ਤਿੰਨ ਸਾਲਾਂ ਵਿੱਚ ਸੰਸਥਾ ਦੁਆਰਾ ਪ੍ਰਚਾਲਿਤ ਫੰਡਾਂ ਦੀ ਮਾਤਰਾ। ਵਿਵਹਾਰਕਤਾ ਦਾ ਮੁਲਾਂਕਣ ਕਰਨ ਦੇ ਲਈ ਸੰਸਥਾ ਵੱਲੋਂ ਬੀਤੇ ਹੋਏ 3 ਸਾਲਾਂ ਦੇ ਖਰਚੇ ਦੇ ਔਸਤ ‘ਤੇ ਵਿਚਾਰ ਕੀਤਾ ਜਾਵੇਗਾ। ਪਿਛਲੇ ਤਿੰਨ ਸਾਲਾਂ ਦੇ ਲੇਖਾ-ਪਰੀਖਿਅਤ ਲੇਖਾਂ ਨੂੰ ਲੇਖਾ-ਪਰੀਖਿਅਕ ਦੀ ਰਿਪੋਰਟ ਦੇ ਨਾਲ, ਨੂੰ ਅਪਲੋਡ ਕੀਤਾ ਜਾਵੇ। ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ: ਕੁੱਲ 5.00 ਲੱਖ ਤੋਂ 50.00 ਲੱਖ ਰੁਪਏ: 3 50.00 ਲੱਖ ਰੁਪਏ ਤੋਂ ਵੱਧ 100 ਲੱਖ ਰੁਪਏ ਤੱਕ: 6 100 ਲੱਖ ਰੁਪਏ ਤੋਂ ਵੱਧ: 9 (ਨੋਟ: ਪਿਛਲੇ ਤਿੰਨ ਸਾਲਾਂ ਦੇ ਲੇਖਾ-ਪਰੀਖਿਅਤ ਲੇਖੇ ਸ਼ਾਮਿਲ ਕਰੋ) |
9 |
|
||||||||||||||||||||
|
ਕੁੱਲ |
100 |
|
(ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀ ਜਾਂ ਜਿਸ ਜ਼ਿਲੇ ‘ਚ ਕੋਚਿੰਗ ਸੰਸਥਾਨ/ਸੰਗਠਨ ਕੇਂਦਰ ਸਥਿਤ ਹੈ, ਉਸ ਦੇ ਡੀ.ਸੀ./ਕਲੈਕਟਰ/ਕਮਿਸ਼ਨਰ ਦੁਆਰਾ ਪ੍ਰਾਧੀਕ੍ਰਿਤ ਅਧਿਕਾਰੀ ਦੁਆਰਾ ਕੀਤਾ ਜਾਵੇ।)
(1) (i) ਸੰਗਠਨ ਦਾ ਨਾਮ:
(ii) ਰਜਿਸਟਰਡ ਦਫ਼ਤਰ/ਮੁੱਖ ਕੇਂਦਰ/ਕਾਰਪੋਰੇਟ ਦਫ਼ਤਰ ਦਾ ਪੂਰਾ ਪਤਾ:
(iii) ਟੈਲੀਫੋਨ ਸੰਖਿਆ (ਲੈਂਡ ਲਾਈਨ):
(iv) ਫੈਕਸ ਸੰਖਿਆ:
(v) ਈ.-ਮੇਲ ਪਤਾ:
(vi) ਵੈੱਬਸਾਈਟ ਪਤਾ:
(ਸੰਸਥਾ ਦੇ ਅਗਲੇ ਭਾਗ ਦੀ ਫੋਟੋ ਸ਼ਾਮਿਲ ਕਰੋ)
(2) (i) ਕੋਚਿੰਗ ਸੰਸਥਾ ਦਾ ਪੂਰਾ ਪਤਾ ਜਿੱਥੇ ਘੱਟ ਗਿਣਤੀ ਵਿਦਿਆਰਥੀਆਂ ਦੇ ਲਈ ਕੋਚਿੰਗ ਜਮਾਤਾਂ) ਚਲਾਈਆਂ ਜਾਣਗੀਆਂ/ਚਲਾਈਆਂ ਗਈਆਂ ਹਨ (ਚਾਲੂ ਮਾਮਲਿਆਂ ਦੇ ਲਈ):
(ii) ਟੈਲੀਫੋਨ ਸੰਖਿਆ (ਲੈਂਡ ਲਾਈਨ):
(iii) ਫੈਕਸ ਸੰਖਿਆ:
(3) (i) ਸੰਗਠਨ ਦੇ ਪ੍ਰਧਾਨ/ਸਕੱਤਰ/ਪ੍ਰਮੁੱਖ ਦਾ ਨਾਮ:
(ii) ਟੈਲੀਫੋਨ ਸੰਖਿਆ (ਲੈਂਡਲਾਈਨ):
(iii) ਮੋਬਾਈਲ ਨੰ.:
(4) ਨਵੇਂ ਮਾਮਲਿਆਂ ਦੇ ਲਈ ਪ੍ਰਸਤਾਵਿਤ ਕੋਚਿੰਗ ਪਾਠਕ੍ਰਮ/ਸਿਖਲਾਈ ਪ੍ਰੋਗਰਾਮ ਦੀ ਸਫਲਤਾ ਦੀ ਦਰ (ਜੇਕਰ ਕੋਈ ਹੋਵੇ) ਅਤੇ ਚਾਲੂ ਮਾਮਲਿਆਂ ਦੇ ਲਈ ਇੱਕ ਜਾਂ ਵੱਧ ਸਾਲਾਂ ਦੇ ਅੰਕੜੇ ਦਿੱਤੇ ਜਾਣ:
ਸਾਲ |
ਕੋਚਿੰਗ/ਸਿਖਲਾਈ ਪ੍ਰੋਗਰਾਮ ਦਾ ਨਾਮ |
ਕੋਚਿੰਗ/ਸਿਖਲਾਈ ਪ੍ਰਦਾਨ ਕੀਤੇ ਵਿਦਿਆਰਥੀਆਂ ਦੀ ਸੰਖਿਆ |
ਸਿਖਲਾਈ ਦੇ ਬਾਅਦ ਪ੍ਰੀਖਿਆ ਵਿੱਚ ਸਫਲ/ਰੁਜ਼ਗਾਰ ਪ੍ਰਾਪਤ ਵਿਦਿਆਰਥੀਆਂ ਦੀ ਸੰਖਿਆ |
ਕਾਮਯਾਬੀ ਦਾ ਫੀਸਦੀ |
|
|
|
|
|
|
|
|
|
|
|
|
|
|
|
(5) ਪਿਛਲੇ ਤਿੰਨ ਸਾਲਾਂ ਦੌਰਾਨ ਕੋਚਿੰਗ/ਸਿਖਲਾਈ ਪ੍ਰਦਾਨ ਵਿਦਿਆਰਥੀਆਂ ਦੀ ਸੂਚੀ, ਜੋ ਜਾਂਚ ਅਧਿਕਾਰੀ ਦੁਆਰਾ ਤਸਦੀਕ ਅਤੇ ਹਸਤਾਖਰਿਤ ਹੋ, ਬੇਨਤੀ ਫਾਰਮ ਦੇ ਨਾਲ ਨਿਰਧਾਰਤ ਰੂਪ ਵਿੱਚ ਨੱਥੀ ਕਰੋ। ਫਾਰਮ ਨੂੰ ਮੰਤਰਾਲੇ ਦੀ ਵੈੱਬਸਾਈਟ
ਘੱਟ ਗਿਣਤੀ ਕਾਰਜ ਮੰਤਰਾਲਾ, ਭਾਰਤ ਸਰਕਾਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ:
(6) ਪ੍ਰਸਤਾਵਿਤ ਕੋਚਿੰਗ ਪਾਠਕ੍ਰਮ/ਸਿਖਲਾਈ ਪ੍ਰੋਗਰਾਮ ਦੇ ਲਈ ਸੰਸਥਾ ਦੇ ਵਿਭਾਗੀ ਮੈਂਬਰਾਂ ਦੇ ਵੇਰਵੇ:
ਨਾਮ |
ਯੋਗਤਾ |
ਅਨੁਭਵ |
ਪੜ੍ਹਾਏ ਗਏ ਵਿਸ਼ੇ |
ਕੋਚਿੰਗ/ਸਿਖਲਾਈ ਪ੍ਰੋਗਰਾਮ ਦਾ ਨਾਮ, ਜਿਸ ਦੇ ਲਈ ਵਿਭਾਗੀ ਮੈਂਬਰ ਨੂੰ ਤੈਨਾਤ ਕੀਤਾ ਗਿਆ। |
ਨਿਯਮਿਤ ਜਾਂ ਅੰਸ਼ਕਾਲਿਕ |
|
|
|
|
|
|
(7) ਕੋਚਿੰਗ ਸੰਸਥਾ ਵਿੱਚ ਉਪਲਬਧ ਅਵਸੰਰਚਨਾ ਦੇ ਵੇਰਵੇ:
(i) ਬੈਠਣ ਦੀ ਸਮਰੱਥਾ ਦੇ ਨਾਲ ਜਮਾਤ-ਕਮਰਿਆਂ ਦੀ ਸੰਖਿਆ:
(ii) ਕੋਚਿੰਗ ਸੰਸਥਾ ਦਾ ਕੁੱਲ ਸਤਹਿ ਖੇਤਰ:
(iii) ਕੀ ਸਥਾਨ ਖੁਦ ਦਾ ਹੈ ਜਾਂ ਕਿਰਾਏ ‘ਤੇ ਹੈ:
(iv) ਉਪਲਬਧ ਅਧਿਆਪਨ ਉਪਕਰਨਾਂ ਦੀਆਂ ਕਿਸਮਾਂ:
(ੳ) ਕੰਪਿਊਟਰਾਂ ਦੀ ਸੰਖਿਆ (ਕੰਪਿਊਟਰ ਪਾਠਕ੍ਰਮ ਦੇ ਲਈ):
(ਅ) ਪ੍ਰੋਜੈਕਟਰ:
(ੲ) ਲਾਇਬ੍ਰੇਰੀ ਅਤੇ ਕੋਚਿੰਗ/ਸਿਖਲਾਈ ਪ੍ਰੋਗਰਾਮ ਨਾਲ ਸੰਬੰਧਤ ਹਰੇਕ ਵਿਸ਼ੇ ‘ਤੇ ਪੁਸਤਕਾਂ ਦੀ ਉਪਲਬਧਤਾ:
(ਸ) ਪ੍ਰਸਤਾਵਿਤ ਸਿਖਲਾਈ/ਕੋਚਿੰਗ ਦੇ ਲਈ ਹੋਰ ਸਾਮਾਨ:
(v) ਕੋਚਿੰਗ/ਸਿਖਲਾਈ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਸਮੱਗਰੀ/ਹੈਂਡਆਉਟ ਆਦਿ ਦੀ ਸੂਚੀ:
(8) ਕੋਚਿੰਗ/ਸਿਖਲਾਈ ਸੰਸਥਾਨ ਦੁਆਰਾ ਸੰਚਾਲਿਤ ਕੀਤੇ ਜਾ ਰਹੇ/ਸੰਚਾਲਿਤ ਕੀਤੇ ਜਾਣ ਵਾਲੇ ਕੋਚਿੰਗ ਪ੍ਰੋਗਰਾਮ ਦੇ ਤੁਲਨਾਤਮਕ ਵੇਰਵੇ:
ਸੰਸਥਾ ਦੁਆਰਾ ਜਿਵੇਂ ਪ੍ਰਸਤਾਵਿਤ ਘੱਟ ਗਿਣਤੀ ਸਮੁਦਾਇ ਦੇ ਉਮੀਦਵਾਰਾਂ ਨੂੰ ਕੋਚਿੰਗ/ਸਿਖਲਾਈ ਦੇ ਲਈ |
ਸੰਸਥਾ ਦੇ ਸਧਾਰਨ ਕੋਚਿੰਗ/ਸਿਖਲਾਈ ਪ੍ਰੋਗਰਾਮ ਦੇ ਤਹਿਤ ਹੋਰ ਉਮੀਦਵਾਰਾਂ ਦੀ ਉਸੇ ਪਾਠਕ੍ਰਮ ਦੀ ਕੋਚਿੰਗ ਦੇ ਲਈ |
ਖੇਤਰ ਵਿੱਚ ਹੋਰ ਅਦਾਰਿਆਂ ਦੁਆਰਾ ਸੰਚਾਲਿਤ ਕੋਚਿੰਗ/ਸਿਖਲਾਈ ਪ੍ਰੋਗਰਾਮ ਦੇ ਲਈ |
|||||||
ਕੋਚਿੰਗ ਪਾਠਕ੍ਰਮ/ਸਿਖਲਾਈ ਪ੍ਰੋਗਰਾਮ ਦਾ ਨਾਮ |
ਮਿਆਦ |
ਪ੍ਰਤੀ ਵਿਦਿਆਰਥੀ ਵਸੂਲ ਕੀਤੀ ਗਈ ਫੀਸ |
अवधि |
ਪ੍ਰਤੀ ਵਿਦਿਆਰਥੀ ਵਸੂਲ ਕੀਤੀ ਗਈ ਫੀਸ |
ਮਿਆਦ |
ਪ੍ਰਤੀ ਵਿਦਿਆਰਥੀ ਵਸੂਲ ਕੀਤੀ ਗਈ ਫੀਸ |
|||
दिन |
घंटे |
ਦਿਨ |
ਘੰਟੇ |
ਦਿਨ |
ਘੰਟੇ |
||||
|
|||||||||
|
|
|
|
|
|
|
|
|
|
|
|
|
|
|
|
|
|
|
(9) ਚਾਲੂ ਮਾਮਲਿਆਂ ਦੇ ਲਈ (ਨਵੇਂ ਪ੍ਰਸਤਾਵਾਂ ਦੇ ਲਈ ਅਨੁਕੂਲ ਨਹੀਂ) ਅਰਥਾਤ (ਦੂਜੀ ਕਿਸ਼ਤ ਜਾਰੀ ਕਰਨਾ)
(ੳ) ਨਿਰਧਾਰਿਤ ਫਾਰਮ ਵਿੱਚ ਵਿਭਾਗੀ ਮੈਂਬਰਾਂ ਦੇ ਵੇਰਵੇ (ਜਿਵੇਂ ਉੱਪਰ ਕ੍ਰਮ ਸੰ. 6 ਵਿੱਚ ਦਿੱਤਾ ਗਿਆ ਹੈ):
(ਅ) ਸੰਸਥਾਨ ਦੀ ਢਾਂਚਾਗਤ ਆਦਿ (ਜਿਵੇਂ ਉੱਪਰ ਕ੍ਰਮ ਸੰ. 7 ਵਿੱਚ ਦਿੱਤਾ ਗਿਆ ਹੈ):
(ੲ) ਘੱਟ-ਗਿਣਤੀ ਕਾਰਜ ਮੰਤਰਾਲਾ ਦੁਆਰਾ ਕੋਚਿੰਗ ਪ੍ਰੋਗਰਾਮ ਦੇ ਲਈ ਮਨਜ਼ੂਰ ਅਤੇ ਭੁਗਤਾਨ ਕੀਤੀ ਗਈ ਭੱਤੇ ਦੀ ਰਾਸ਼ੀ ਦਾ ਜ਼ਿਕਰ ਹਰੇਕ ਵਿਦਿਆਰਥੀ/ਬਿਨੈਕਾਰ ਦੇ ਨਾਂ ਦੇ ਸਾਹਮਣੇ:
(i) ਮਨਜ਼ੂਰ ਕੋਚਿੰਗ/ਸਿਖਲਾਈ ਪ੍ਰੋਗਰਾਮ ਦੇ ਅਨੁਸਾਰ ਉਮੀਦਵਾਰਾਂ ਨੂੰ ਭੁਗਤਾਨ ਕੀਤੀ ਗਈ ਭੱਤੇ ਦੀ ਸਥਿਤੀ:
ਮਨਜ਼ੂਰ |
ਭੁਗਤਾਨ ਕੀਤੇ ਗਏ |
ਭੁਗਤਾਨ ਦਾ ਤਰੀਕਾ |
|||||||||||
ਉਮੀਦਵਾਰਾਂ ਦੀ ਸੰ. |
ਰਾਸ਼ੀ |
ਉਮੀਦਵਾਰਾਂ ਦੀ ਸੰ. |
ਰਾਸ਼ੀ |
ਉਨ੍ਹਾਂ ਵਿਦਿਆਰਥੀਆਂ ਦੀ ਸੰਖਿਆ, ਜਿਨ੍ਹਾਂ ਨੂੰ ਇਲੈਕਟ੍ਰੋਨਿਕ ਭੁਗਤਾਨ ਦੇ ਮਾਧਿਅਮ ਨਾਲ ਭੁਗਤਾਨ ਕੀਤਾ ਗਿਆ |
ਉਨ੍ਹਾਂ ਵਿਦਿਆਰਥੀਆਂ ਦੀ ਸੰਖਿਆ, ਜਿਨ੍ਹਾਂ ਨੂੰ ਚੈੱਕ ਦੇ ਮਾਧਿਅਮ ਨਾਲ ਭੁਗਤਾਨ ਕੀਤਾ ਗਿਆ |
ਉਨ੍ਹਾਂ ਵਿਦਿਆਰਥੀਆਂ ਦੀ ਸੰਖਿਆ, ਜਿਨ੍ਹਾਂ ਨੂੰ ਅਜੇ ਵਜ਼ੀਫਾ ਭੁਗਤਾਨ ਕੀਤਾ ਜਾਣਾ ਹੈ |
|||||||
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
|
|
|
|
|
|
|
|
|
|
|
|
|
|
(10) ਨਿਰੀਖਣਕਰਤਾ ਅਧਿਕਾਰੀ ਦੀ (ੳ) ਨਵੇਂ ਪ੍ਰਸਤਾਵਾਂ ਦੇ ਲਈ ਅਤੇ (ਅ) ਦੂਜੀ ਕਿਸ਼ਤ/ਸਹਾਇਤਾ ਰਾਸ਼ੀ ਦੀ ਪਰਵਰਤੀ ਸਾਲ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੇ ਲਈ ਚਾਲੂ ਮਾਮਲਿਆਂ ਦੇ ਲਈ ਸਿਫਾਰਸ਼।
(ਅਨੁਮਾਨ ਸਮੱਗਰੀ ਘੱਟੋ-ਘੱਟ 100 ਸ਼ਬਦਾਂ ਵਿੱਚ ਹੋਵੇ ਅਤੇ ਇਹ ਸਮੱਗਰੀ ਸੰਸਥਾ ਦੀ ਸਫਲਤਾ/ਪਲੇਸਮੈਂਟ ਦਰ, ਵਿਭਾਗ ਦੇ ਮੈਂਬਰ, ਬੁਨਿਆਦੀ ਢਾਂਚਾ, ਫੀਸ ਅਤੇ ਪਾਠਕ੍ਰਮ ਮਿਆਦ ਅਤੇ ਘੱਟ-ਗਿਣਤੀ ਕਾਰਜ ਮੰਤਰਾਲਾ ਦੁਆਰਾ ਪ੍ਰਵਾਨ ਕੋਚਿੰਗ ਪ੍ਰੋਗਰਾਮ ਨੂੰ ਲਾਗੂ ਕਰਨ ਸਬੰਧੀ ਸੰਸਥਾ ਦੀ ਭਰੋਸੇਯੋਗਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਵੇ)
ਨਿਰੀਖਣਕਰਤਾ ਅਧਿਕਾਰੀ ਦੇ ਹਸਤਾਖ਼ਰ
ਮਿਤੀ: ਨਾਮ ............................................................
ਸਥਾਨ: ਪਦਨਾਮ ........................................................
ਮੋਹਰ ............................................................
ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀ ਜਾਂ ਡੀ.ਸੀ/ਕਮਿਸ਼ਨਰ/ਕਲੈਕਟਰ ਦੁਆਰਾ ਨਾਮਜ਼ਦ ਜ਼ਿਲਾ ਅਧਿਕਾਰੀਆਂ ਦੀ ਸਿਫਾਰਸ਼
ਘੱਟ-ਗਿਣਤੀ ਕਾਰਜ ਮੰਤਰਾਲਾ, ਭਾਰਤ ਸਰਕਾਰ, 11ਵੀਂ ਮੰਜ਼ਿਲ, ਪਰਿਆਵਰਣ ਭਵਨ, ਸੀਜੀਓ ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ-110003 ਨੂੰ ਭੇਜੀ ਜਾਣ ਵਾਲੀ ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀ ਜਾਂ ਡੀ.ਸੀ/ਕਮਿਸ਼ਨਰ/ਕਲੈਕਟਰ ਦੁਆਰਾ ਨਾਮਜ਼ਦ ਜ਼ਿਲਾ ਅਧਿਕਾਰੀਆਂ ਦੀ ਸਿਫਾਰਸ਼।
...................................................................... ਯੋਜਨਾ ਦੇ ਤਹਿਤ ............................. (ਸੰਗਠਨ ਦਾ ਨਾਮ) ਦੀ ਬੇਨਤੀ ਉਚਿਤ ਸਿਫਾਰਸ਼ ਸਹਿਤ ਘੱਟ-ਗਿਣਤੀ ਕਾਰਜ ਮੰਤਰਾਲਾ, ਭਾਰਤ ਸਰਕਾਰ ਨੂੰ ਭੇਜੀ ਜਾਂਦੀ ਹੈ। ਸਿਫਾਰਸ਼ ਕਰਦੇ ਸਮੇਂ, ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਸ਼੍ਰੀ .................................. ਪਦਨਾਮ .................... ਨੇ ਸੰਗਠਨ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਦੀ ਇੱਕ ਕਾਪੀ ਨਾਲ ਨੱਥੀ ਹੈ।
2. ਜ਼ਿਲ੍ਹਾ ਅਧਿਕਾਰੀ ਦੀ ਵਿਸ਼ੇਸ਼ ਸਿਫ਼ਾਰਸ਼:
ਮਿਤੀ: ਦਸਤਖਤ
ਨਾਂ
ਪਦਨਾਮ
ਦਫ਼ਤਰ ਦੀ ਮੋਹਰ
ਮੁਫਤ ਕੋਚਿੰਗ ਅਤੇ ਸੰਬੰਧਤ ਯੋਜਨਾ
ਸੰਗਠਨ/ਟਰੱਸਟ/ਸੰਸਥਾ ਦੁਆਰਾ ਮੁਫਤ ਕੋਚਿੰਗ ਅਤੇ ਸੰਬੰਧਤ ਯੋਜਨਾ (ਨਿਯਮਿਤ ਘਟਕ) ਦੇ ਤਹਿਤ ਸਹਾਇਤਾ ਰਾਸ਼ੀ ਦੀ ਦੂਜੀ ਕ਼ਿਸਤ ਦੇ ਲਈ ਪ੍ਰਸਤਾਵ ਦੇ ਨਾਲ ਪੇਸ਼ ਕੀਤੇ ਜਾਣ ਵਾਲੀ ਸੂਚਨਾ/ਦਸਤਾਵੇਜ਼।
(ਹਰੇਕ ਪੰਨੇ ਉੱਤੇ ਸਿਆਹੀ ਨਾਲ ਦਸਤਖਤ ਕੀਤੇ ਜਾਣ ਤੇ ਮੁਹਰ ਲਗਾਈ ਜਾਵੇ)
1. (i) ਸੰਗਠਨ ਦਾ ਨਾਮ:
(ii) ਰਜਿਸਟਰਡ ਦਫ਼ਤਰ/ਮੁੱਖ ਕੇਂਦਰ/ਕਾਰਪੋਰੇਟ ਦਫ਼ਤਰ ਦਾ ਪੂਰਾ ਪਤਾ:
(iii) ਟੈਲੀਫੋਨ ਸੰਖਿਆ (ਲੈਂਡ ਲਾਈਨ)
(iv) ਫੈਕਸ ਸੰਖਿਆ:
(v) ਈ.-ਮੇਲ ਪਤਾ:
(vi) ਵੈੱਬਸਾਈਟ ਪਤਾ:
(ਸੰਸਥਾ ਦੇ ਅਗਲੇ ਭਾਗ ਦੀ ਫੋਟੋ ਸ਼ਾਮਿਲ ਕਰੋ)
2. (i) ਕੋਚਿੰਗ ਸੰਸਥਾ ਦਾ ਪੂਰਾ ਪਤਾ ਜਿੱਥੇ ਘੱਟ ਗਿਣਤੀ ਵਿਦਿਆਰਥੀਆਂ ਦੇ ਲਈ ਕੋਚਿੰਗ ਜਮਾਤਾਂ) ਚਲਾਈ ਜਾਵੇਗੀ/ਚਲਾਈਆਂ ਗਈਆਂ ਹਨ (ਚਾਲੂ ਮਾਮਲਿਆਂ ਦੇ ਲਈ):
(ii) ਟੈਲੀਫੋਨ ਸੰਖਿਆ:
(iii) ਫੈਕਸ ਸੰਖਿਆ:
3. (i) ਸੰਗਠਨ ਦੇ ਪ੍ਰਧਾਨ/ਸਕੱਤਰ/ਪ੍ਰਮੁੱਖ ਦਾ ਨਾਮ:
(ii) ਟੈਲੀਫੋਨ ਸੰਖਿਆ (ਲੈਂਡ ਲਾਈਨ):
(iii) ਮੋਬਾਈਲ ਨੰ.:
4. ਕੋਚਿੰਗ ਪ੍ਰੋਗਰਾਮ ਦੇ ਲਈ ਸੰਸਥਾ ਦੇ ਵਿਭਾਗੀ ਮੈਂਬਰਾਂ ਦੇ ਵੇਰਵੇ:
ਨਾਮ |
ਯੋਗਤਾ |
ਅਨੁਭਵ |
ਪੜ੍ਹਾਏ ਗਏ ਵਿਸ਼ੇ |
ਕੋਚਿੰਗ/ਸਿਖਲਾਈ ਪ੍ਰੋਗਰਾਮ ਦਾ ਨਾਮ, ਜਿਸ ਦੇ ਲਈ ਵਿਭਾਗ ਦੇ ਮੈਂਬਰ ਨੂੰ ਤੈਨਾਤ ਕੀਤਾ ਗਿਆ |
ਨਿਯਮਿਤ ਜਾਂ ਅੰਸ਼ਕਾਲਿਕ |
|
|
||||
|
|
|
|
|
|
5. ਪ੍ਰਵਾਨਗੀ ਸੰਖਿਆ ਅਤੇ ਮਿਤੀ ਦੇ ਨਾਲ ਜੀ.ਐੱਫ.ਆਰ.-19ਏ ਵਿੱਚ ਪਹਿਲੀ ਕਿਸ਼ਤ ਦਾ ਉਪਯੋਗ ਪ੍ਰਮਾਣ-ਪੱਤਰ।
6. ਲੇਖਾਂ ਦੇ ਲੇਖਾ-ਪਰੀਖਿਅਤ ਵੇਰਵੇ ਦੇ ਨਾਲ ਲੇਖਾ-ਪਰਿਖਿਅਕ ਦੀ ਰਿਪੋਰਟ ਅਰਥਾਤ, ਆਮਦਨ ਅਤੇ ਖਰਚ ਲੇਖਾ, ਪ੍ਰਾਪਤੀ ਅਤੇ ਭੁਗਤਾਨ ਲੇਖਾ ਅਤੇ ਪ੍ਰੋਗਰਾਮ ਦਾ ਤੁਲਨ ਪੱਤਰ ਜੋ ਕਿਸੇ ਅਜਿਹੇ ਚਾਰਟਰਡ ਅਕਾਊਂਟੈਂਟ ਦੁਆਰਾ ਚੰਗੀ ਤਰ੍ਹਾਂ ਤਸਦੀਕ ਹੋਵੇ, ਜੋ ਭਾਰਤ ਦੇ ਸੰਚਾਲਕ ਅਤੇ ਮਹਾ ਲੇਖਾਪਰੀਖੀਅਕ (ਸੀ.ਏ.ਜੀ.) ਦੇ ਪੈਨਲ ‘ਤੇ ਹੈ।
7. ਇਸ ਮੰਤਵ ਦਾ ਇੱਕ ਵਚਨ ਕਿ ‘ਭਾਰਤ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਵਜ਼ੀਫਾ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਹਕਦਾਰੀ (ਬਾਹਰੀ/ਸਥਾਨਕ) ਅਤੇ ਇਸ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਦਾ ਕਰ ਦਿੱਤਾ ਗਿਆ ਹੈ’। ਜੋ ਉਮੀਦਵਾਰ ਉਸ ਜ਼ਿਲ੍ਹੇ ਦੇ ਹਨ ਜਿੱਥੇ ਕੋਚਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਉਨ੍ਹਾਂ ਨੂੰ ਸਥਾਨਕ ਉਮੀਦਵਾਰ ਸਮਝਿਆ ਜਾਵੇਗਾ। ਜੇ ਭਵਿੱਖ ਵਿੱਚ ਸੂਚਨਾ ਗਲਤ ਪਾਈ ਜਾਂਦੀ ਹੈ ਤਾਂ ਮੈਂ ਵਚਨ ਮਿਤੀ ........................ ਦੇ ਪੱਤਰ ਸੰਖਿਆ ...................... ਦੇ ਤਹਿਤ ਮਨਜ਼ੂਰ ਵਜ਼ੀਫੇ ਦੀ ਪੂਰੀ ਰਾਸ਼ੀ 18% ਵਿਆਜ ਦੇ ਨਾਲ ਵਾਪਸ ਮੋੜਨ ਦਾ ਵਚਨ ਦਿੰਦਾ ਹਾਂ।
ਮਨਜ਼ੂਰ |
ਭੁਗਤਾਨ ਕੀਤੇ ਗਏ |
ਭੁਗਤਾਨ ਦਾ ਤਰੀਕਾ |
||||||||||||
ਉਮੀਦਵਾਰਾਂ ਦੀ ਸੰ. |
ਰਾਸ਼ੀ |
ਉਮੀਦਵਾਰਾਂ ਦੀ ਸੰ. |
ਰਾਸ਼ੀ |
ਉਨ੍ਹਾਂ ਵਿਦਿਆਰਥੀਆਂ ਦੀ ਸੰਖਿਆ, ਜਿਨ੍ਹਾਂ ਨੂੰ ਇਲੈਕਟ੍ਰੋਨਿਕ ਭੁਗਤਾਨ ਦੇ ਮਾਧਿਅਮ ਨਾਲ ਭੁਗਤਾਨ ਕੀਤਾ ਗਿਆ |
ਉਨ੍ਹਾਂ ਵਿਦਿਆਰਥੀਆਂ ਦੀ ਸੰਖਿਆ, ਜਿਨ੍ਹਾਂ ਨੂੰ ਚੈੱਕ ਦੇ ਮਾਧਿਅਮ ਨਾਲ ਭੁਗਤਾਨ ਕੀਤਾ ਗਿਆ |
ਉਨ੍ਹਾਂ ਵਿਦਿਆਰਥੀਆਂ ਦੀ ਸੰਖਿਆ, ਜਿਨ੍ਹਾਂ ਨੂੰ ਅਜੇ ਵਜ਼ੀਫੇ ਦਾ ਭੁਗਤਾਨ ਕੀਤਾ ਜਾਣਾ ਹੈ |
ਵਜ਼ੀਫੇ ਦਾ ਭੁਗਤਾਨ ਨਾ ਕੀਤੇ ਜਾਣ ਦਾ ਕਾਰਨ |
|||||||
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
ਸਥਾ. |
ਬਾਹਰੀ |
|
|
|
|
|
|
|
|
|
|
|
|
|
|
|
|
8. ਵਿਦਿਆਰਥੀਆਂ ਨੂੰ ਅਦਾ ਕੀਤੇ ਗਏ ਵਜ਼ੀਫੇ ਦੇ ਇੰਜਰਾਜ ਦਰਸਾਉਂਦੇ ਹੋਏ ਸੰਗਠਨ/ਅਦਾਰੇ ਦੀ ਬੈਂਕ ਸਟੇਟਮੈਂਟ ਜਿਸ 'ਤੇ, ਸਕੱਤਰ ਜਾਂ ਪ੍ਰਧਾਨ ਜਾਂ ਮੰਤਰਾਲੇ ਨੂੰ ਪ੍ਰਸਤੁਤ ਬਾਂਡ ਉੱਤੇ ਹਸਤਾਖ਼ਰ ਕਰਨ ਵਾਲੇ ਵਿਅਕਤੀ ਦੇ ਹਸਤਾਖ਼ਰ ਹੋਣ ਅਤੇ ਮੋਹਰ ਦੇ ਨਾਲ ਬੈਂਕ ਦੇ ਪ੍ਰਾਧੀਕ੍ਰਿਤ ਹਸਤਾਖਰਕਰਤਾ ਦੇ ਪ੍ਰਤੀ-ਦਸਤਖਤ ਹੋਣ।
9. ਪ੍ਰਮਾਣ-ਪੱਤਰ: ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਕੋਚਿੰਗ ਪ੍ਰਦਾਨ ਕੀਤੇ ਗਏ ਸਾਰੇ ਵਿਦਿਆਰਥੀਆਂ ਤੋਂ ਸਰਕਾਰ ਰਾਹੀਂ ਜਾਰੀ ਆਈ.ਡੀ. ਦੇ ਨਾਲ ਰਿਹਾਇਸ਼ੀ ਪ੍ਰਮਾਣ ਦੀਆਂ ਕਾਪੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ।
10. ਪ੍ਰਮਾਣ-ਪੱਤਰ: ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਕੋਚਿੰਗ ਪ੍ਰਦਾਨ ਕੀਤੇ ਗਏ ਸਾਰੇ ਵਿਦਿਆਰਥੀਆਂ ਤੋਂ ਇਹ ਦਰਸਾਉਂਦੇ ਹੋਏ ਕਿ ਉਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਜਾਂ ਸਰਕਾਰ ਦੁਆਰਾ ਜਾਰੀ ਕੀਤੇ ਫੰਡ ਤੋਂ ਇਸੇ ਪ੍ਰਕਾਰ ਦੀ ਕਿਸੇ ਹੋਰ ਯੋਜਨਾ ਦੇ ਤਹਿਤ ਪਹਿਲਾਂ ਕੋਈ ਫਾਇਦਾ ਨਹੀਂ ਲਿਆ ਹੈ, ਇੱਕ ਸਹੁੰ-ਪੱਤਰ ਪ੍ਰਾਪਤ ਕਰ ਲਿਆ ਹੈ।
11. ਇਸ ਮੰਤਵ ਦਾ ਇੱਕ ਸਹੁੰ-ਪੱਤਰ ਕਿ ‘ਸੰਸਥਾਨ ਨੇ ਭਾਰਤ ਸਰਕਾਰ ਦੇ ਕਿਸੇ ਹੋਰ ਮੰਤਰਾਲਾ/ਵਿਭਾਗ, ਰਾਜ/ਸੰਘ ਰਾਜ ਖੇਤਰ ਦੀ ਸਰਕਾਰ ਅਤੇ ਕਿਸੇ ਹੋਰ ਸਰਕਾਰੀ/ਗੈਰ-ਸਰਕਾਰੀ ਸੰਗਠਨ ਤੋਂ ਇਸ ਪ੍ਰਯੋਜਨ ਦੇ ਲਈ ਕੋਈ ਹੋਰ ਗਰਾਂਟ ਨਹੀਂ ਲਈ ਹੈ’।
12. ਇੱਕ ਸਹੁੰ-ਪੱਤਰ ਕਿ ਸੰਸਥਾ ਨੇ ਬਾਇਓ-ਮੈਟ੍ਰਿਕ/ਹਾਜ਼ਰੀ ਰਜਿਸਟਰ ਦੇ ਮਾਧਿਅਮ ਨਾਲ ਵਿਦਿਆਰਥੀਆਂ ਦਾ ਹਾਜ਼ਰੀ ਰਿਕਾਰਡ ਰੱਖਿਆ ਹੈ ਅਤੇ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ 80% ਤੋਂ ਜ਼ਿਆਦਾ ਸੀ।
13. ਕੋਚਿੰਗ ਮਿਆਦ ਦੇ ਦੌਰਾਨ ਰੋਜ਼ਾਨਾ ਕਾਰਜਾਂ ਦਾ ਇੱਕ ਫ਼ੋਟੋ।
14. ਇਸ ਮੰਤਵ ਦਾ ਪ੍ਰਮਾਣ-ਪੱਤਰ ਕਿ ਸੰਗਠਨ ਨੂੰ ਕਿਸੇ ਕੇਂਦਰੀ/ਰਾਜ ਸਰਕਾਰੀ ਸੰਗਠਨ ਜਾਂ ਮੰਤਰਾਲਾ/ਵਿਭਾਗ ਨੇ ਬਲੈਕਲਿਸਟ ਨਹੀਂ ਕੀਤਾ ਹੈ।
15. ਨਿਰਧਾਰਿਤ ਫਾਰਮ ‘ਚ ਕੋਚਿੰਗ ਪ੍ਰਦਾਨ ਕੀਤੇ ਗਏ ਵਿਦਿਆਰਥੀਆਂ ਦੀ ਵਰਣਕ੍ਰਮ ਅਨੁਸਾਰ ਸੂਚੀ ਅਤੇ ਉਸ ਦੀ ਕਾਮਯਾਬੀ ਦਰ। ਹਰੇਕ ਜ਼ਿਲ੍ਹੇ/ਕੇਂਦਰ ਦੇ ਲਈ ਵੱਖ-ਵੱਖ ਅਤੇ ਇੱਕ ਏਕੀਕ੍ਰਿਤ ਸੂਚੀ।
ਕ੍ਰ.ਸੰ. |
ਵਿਦਿਆਰਥੀ ਦਾ ਨਾਮ |
ਪਤਾ ਅਤੇ ਟੈਲੀਫੋਨ ਨੰਬਰ |
ਸਮੁਦਾਇ |
ਔਰਤ ਜਾਂ ਪੁਰਸ਼ |
ਸਾਲਾਨਾ ਆਮਦਨ |
ਸਥਾਨਕ ਜਾਂ ਬਾਹਰੀ |
ਬੈਂਕ ਖਾਤਾ ਨੰ. |
ਭੁਗਤਾਨ ਕੀਤੀ ਗਏ ਵਜ਼ੀਫੇ ਦੀ ਰਾਸ਼ੀ |
ਜਿਸ ਪ੍ਰੀਖਿਆ ਵਿੱਚ ਉਪਸਥਿਤ ਹੋਇਆ ਉਸ ਦੇ ਵੇਰਵੇ |
ਸੰਸਥਾ ਦਾ ਨਾਮ ਜਿੱਥੇ ਦਾਖਲ/ਚੁਣਿਆ ਗਿਆ |
||
|
|
|
|
|
|
|
|
|
ਪ੍ਰੀਖਿਆ ਦਾ ਨਾਮ |
ਰੋਲ ਨੰ. |
ਨਤੀਜਾ |
|
ਨਤੀਜਾ/ਕਾਮਯਾਬੀ ਦਾ ਸਾਰ:
(ੳ) ਕੋਚਿੰਗ ਪ੍ਰਦਾਨ ਉਮੀਦਵਾਰਾਂ ਦੀ ਸੰਖਿਆ-
ਚੁਣੇ ਗਏ ਉਮੀਦਵਾਰਾਂ ਦੀ ਸੰਖਿਆ-
ਕਾਮਯਾਬੀ ਦਾ ਪ੍ਰਤੀਸ਼ਤ-
(ਅ) ਕੋਚਿੰਗ ਪ੍ਰਾਪਤ ਉਮੀਦਵਾਰਾਂ ਦੀ ਸੰਖਿਆ-
ਪੁਰਸ਼ ਉਮੀਦਵਾਰਾਂ ਦੀ ਸੰਖਿਆ-
ਸਫਲ ਪੁਰਸ਼ਾਂ ਦੀ ਸੰਖਿਆ-
ਪੁਰਸ਼ਾਂ ਦੀ ਕਾਮਯਾਬੀ ਦਾ ਪ੍ਰਤੀਸ਼ਤ-
(ੲ) ਕੋਚਿੰਗ ਪ੍ਰਾਪਤ ਉਮੀਦਵਾਰਾਂ ਦੀ ਸੰਖਿਆ-
ਮਹਿਲਾ ਉਮੀਦਵਾਰਾਂ ਦੀ ਸੰਖਿਆ-
ਸਫਲ ਔਰਤਾਂ ਦੀ ਗਿਣਤੀ-
ਔਰਤਾਂ ਦੀ ਕਾਮਯਾਬੀ ਦਾ ਪ੍ਰਤੀਸ਼ਤ-
ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਮੇਰੇ ਦੁਆਰਾ ਦਿੱਤੀ ਗਈ ਉਪਰੋਕਤ ਸੂਚਨਾ ਸਹੀ ਹੈ ਅਤੇ ਕੁਝ ਵੀ ਲੁਕਾਇਆ ਨਹੀਂ ਗਿਆ ਹੈ।
ਸੰਗਠਨ/ਟਰੱਸਟ/ਅਦਾਰੇ ਦੇ
ਮਿਤੀ: ਸਕੱਤਰ/ਪ੍ਰਧਾਨ/ਚੇਅਰਮੇਨ ਦੇ
ਸਥਾਨ: ਮੋਹਰ ਸਹਿਤ ਦਸਤਖਤ
ਫਾਰਮ-
(i) ਕੋਚਿੰਗ ਪ੍ਰੋਗਰਾਮ ਦੇ ਲਈ ਨਵੇਂ ਸੰਗਠਨ ਦੇ ਲਈ (ਪ੍ਰਸਤਾਵ ਸਹਿਤ), ਜੇਕਰ ਕੋਈ ਹੋਵੇ।
ਕ੍ਰ.ਸੰ. |
ਵਿਦਿਆਰਥੀ ਦਾ ਨਾਮ |
ਪਤਾ ਅਤੇ ਟੈਲੀਫੋਨ ਨੰਬਰ |
ਸਮੁਦਾਇ |
ਔਰਤ ਜਾਂ ਪੁਰਸ਼ |
ਪ੍ਰੀਖਿਆ ਦਾ ਨਾਮ |
ਨਤੀਜਾ |
|
|
ਕ੍ਰ.ਸੰ. |
ਵਿਦਿਆਰਥੀ ਦਾ ਨਾਮ |
ਪਤਾ ਅਤੇ ਟੈਲੀਫੋਨ ਨੰਬਰ |
ਸਮੁਦਾਇ |
ਔਰਤ ਜਾਂ ਪੁਰਸ਼ |
ਸਿਖਲਾਈ ਪ੍ਰੋਗਰਾਮ ਦਾ ਨਾਮ |
ਉਸ ਸੰਗਠਨ ਦਾ ਨਾਂ ਅਤੇ ਪਤਾ ਜਿੱਥੇ ਉਮੀਦਵਾਰ ਨੇ ਸਿਖਲਾਈ ਦੇ ਬਾਅਦ ਰੁਜ਼ਗਾਰ ਪ੍ਰਾਪਤ ਕੀਤਾ |
|
|
|
|
|
|
|
ਫਾਰਮ-iii
(iii) ਮੰਤਰਾਲੇ ਰਾਹੀਂ ਪ੍ਰਵਾਨ ਕੋਚਿੰਗ/ਸਿਖਲਾਈ ਪ੍ਰੋਗਰਾਮ ਦੇ ਲਈ ਕੋਚਿੰਗ ਸੰਸਥਾ ਦੁਆਰਾ ਉਮੀਦਵਾਰਾਂ ਦੀ ਚੋਣ ਦੇ ਬਾਅਦ ਪਹਿਲੀ ਕਿਸ਼ਤ ਜਾਰੀ ਕਰਨ ਦੇ ਲਈ:
ਕ੍ਰ.ਸੰ. |
ਵਿਦਿਆਰਥੀ ਦਾ ਨਾਮ |
ਪਤਾ ਅਤੇ ਟੈਲੀਫੋਨ ਨੰਬਰ |
ਸਮੁਦਾਇ |
ਔਰਤ ਜਾਂ ਪੁਰਸ਼ |
ਸਾਲਾਨਾ ਆਮਦਨ |
ਸਥਾਨਕ ਜਾਂ ਬਾਹਰੀ |
ਬੈਂਕ ਖਾਤਾ ਨੰ. |
|
|
ਫਾਰਮ-iv
(iv) ਦੂਜੀ ਕ਼ਿਸਤ ਦੇ ਲਈ ਅਤੇ ਬਾਅਦ ਦੇ ਸਾਲਾਂ ਵਿੱਚ (ਸਿਖਲਾਈ ਪ੍ਰੋਗਰਾਮ ਦੇ ਲਈ) ਪ੍ਰਸਤਾਵ ਭੇਜਣ ਦੇ ਸਮੇਂ
ਕ੍ਰ.ਸੰ. |
ਵਿਦਿਆਰਥੀ ਦਾ ਨਾਮ |
ਪਤਾ ਅਤੇ ਟੈਲੀਫੋਨ ਨੰਬਰ |
ਸਮੁਦਾਇ |
ਔਰਤ ਜਾਂ ਪੁਰਸ਼ |
ਸਾਲਾਨਾ ਆਮਦਨ |
ਸਥਾਨਕ ਜਾਂ ਬਾਹਰੀ |
ਬੈਂਕ ਖਾਤਾ ਨੰ. |
ਭੁਗਤਾਨ ਕੀਤੀ ਗਈ ਵਜ਼ੀਫੇ ਦੀ ਰਾਸ਼ੀ |
ਉਸ ਸੰਗਠਨ ਦਾ ਨਾਂ ਅਤੇ ਪਤਾ ਜਿੱਥੇ ਉਮੀਦਵਾਰ ਨੇ ਸਿਖਲਾਈ ਦੇ ਬਾਅਦ ਰੁਜ਼ਗਾਰ ਪ੍ਰਾਪਤ ਕੀਤਾ |
|
|
|
|
|
|
|
|
|
|
ਬੈਂਕ ਖਾਤੇ ਵਿੱਚ ਫੰਡ ਸਿੱਧੇ ਭੇਜਣ ਲਈ ਅਧਿਕਾਰ ਪੱਤਰ ਦਾ ਨਮੂਨਾ
ਮੈਂ/ਅਸੀਂ ....................................(ਸੰਗਠਨ ਦਾ ਨਾਮ), ਘੱਟ-ਗਿਣਤੀ ਕਾਰਜ ਮੰਤਰਾਲਾ ਦੁਆਰਾ ਹੇਠਾਂ ਦਿੱਤੇ ਗਏ ਵੇਰਵੇ ਅਨੁਸਾਰ ਮੈਨੂੰ/ਸਾਨੂੰ ਇਲੈਕਟ੍ਰੋਨਿਕ ਰੂਪ ਨਾਲ ਸਾਡੇ ਬੈਂਕ ਖਾਤੇ ਵਿੱਚ ਪਾਈ ਰਾਸ਼ੀ ਨੂੰ ਪ੍ਰਾਪਤ ਕਰਨਾ ਚਾਹਾਂਗਾ/ਚਾਹਾਂਗੇ। ਬੈਂਕ ਰਾਹੀਂ ਉਨ੍ਹਾਂ ਦੇ ਲੈਟਰ ਹੈਡ ਅਤੇ ਮੋਹਰ ਦੁਆਰਾ ਵਿਧੀਵਤ ਤਸਦੀਕ ਖਾਤਾ ਸੰਖਿਆ ਨੱਥੀ ਹੈ।
ਕ੍ਰ.ਸੰ. |
ਬੈਂਕ ਖਾਤੇ ਦੇ ਅਨੁਸਾਰ ਆਦਾਤਾ ਦਾ ਨਾਮ |
ਪਤਾ |
ਜ਼ਿਲ੍ਹਾ |
ਪਿਨ ਕੋਡ |
ਰਾਜ |
ਐਸਟੀਡੀ ਕੋਡ ਸਹਿਤ ਟੈਲੀਫੋਨ ਨੰਬਰ |
ਫੈਕਸ ਨੰ. |
ਈ-ਮੇਲ ਪਤਾ (ਜੇਕਰ ਹੋਵੇ ਤਾਂ) |
ਬੈਂਕ ਦਾ ਨਾਮ |
ਬੈਂਕ ਸ਼ਾਖਾ (ਪੂਰਾ ਪਤਾ ਅਤੇ ਟੈਲੀਫੋਨ ਨੰਬਰ) |
ਬੈਂਕ ਖਾਤਾ ਸੰਖਿਆ |
ਖਾਤੇ ਦੀ ਕਿਸਮ |
ਬੈਂਕ ਸ਼ਾਖਾ ਵਿੱਚ ਉਪਲਬਧ ਭੁਗਤਾਨ ਦੇ ਤਰੀਕੇ (ਆਰ.ਟੀ.ਜੀ.ਏ./ਐਨ.ਈ.ਐਫ.ਟੀ./ਈ.ਸੀ.ਐਸ./ਸੀ.ਬੀ.ਐੱਸ.) |
ਆਈ.ਐਫ.ਐੱਸ.ਸੀ. ਕੋਡ |
ਐਮ.ਆਈ.ਸੀ.ਆਰ.ਕੋਡ |
|
|
|
|
|
|
|
|
|
|
|
|
|
|
|
|
ਹਸਤਾਖਰ (ਨਾਮ) ....................................
ਸੰਗਠਨ ...............................................
ਉਪਯੋਗ ਪ੍ਰਮਾਣ-ਪੱਤਰ ਦਾ ਨਮੂਨਾ (ਫ਼ਾਰਮ ਜੀ.ਐੱਫ.ਆਰ. 19-ਏ)
ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਘੱਟ-ਗਿਣਤੀ ਕਾਰਜ ਮੰਤਰਾਲਾ ਦੁਆਰਾ ਹਾਸ਼ੀਏ ਵਿੱਚ ਦਿੱਤੇ ਪੱਤਰ ਸੰਖਿਆ ਦੇ ਤਹਿਤ ਸਾਲ ................... ਦੇ ਦੌਰਾਨ ............................... ਦੇ ਅਧੀਨ ....................... ਦੇ ਪੱਖ ਵਿੱਚ ਮਨਜ਼ੂਰਸ਼ੁਦਾ.............................. /-ਰੁ. ਦੀ ਸਹਾਇਤਾ-ਗ੍ਰਾਂਟ ਵਿੱਚੋਂ ਆਪਣੇ ਸਰੋਤ ਅਤੇ ਅੰਦਰੂਨੀ ਕਰਜ਼ੇ ਤੋਂ ........................ /-ਰੁ. ਦੀ ਰਾਸ਼ੀ ਇਕੱਠੀ ਕੀਤੀ ਗਈ ਹੈ ਅਤੇ ਕੁੱਲ ............... /-ਰੁ. ਦੀ ਰਾਸ਼ੀ ਉਸ ਪ੍ਰਯੋਜਨ ਦੇ ਲਈ ਉਪਯੋਗ ਕੀਤੀ ਗਈ ਹੈ, ਜਿਸ ਦੇ ਲਈ ਇਸ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ ................................ /-ਰੁ. ਦੀ ਬਕਾਇਆ ਰਾਸ਼ੀ ਉਪਯੋਗ ਨਹੀਂ ਹੋਈ ਹੈ, ਖਰਚ ਨਾ ਕੀਤਾ ਗਿਆ, ਬਕਾਇਆ ਕੋਈ ਨਹੀਂ ਹੈ।
ਕ੍ਰ.ਸੰ. |
ਪੱਤਰ ਸੰਖਿਆ |
ਰਾਸ਼ੀ (ਰੁਪਏ ਵਿੱਚ) |
|
||
|
ਕੁੱਲ |
|
2. ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਮੈਂ ਖ਼ੁਦ ਸੰਤੁਸ਼ਟ ਹਾਂ ਕਿ ਜਿਨ੍ਹਾਂ ਸ਼ਰਤਾਂ ਉੱਤੇ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ ਸੀ, ਉਹ ਸੁਚਾਰੂ ਰੂਪ ਨਾਲ ਪੂਰੀ ਕਰ ਲਈ ਗਈ ਹੈ/ਪੂਰੀ ਕੀਤੀ ਜਾ ਰਹੀ ਹੈ ਅਤੇ ਇਹ ਹੈ ਕਿ ਮੈਂ ਇਹ ਦੇਖਣ ਦੇ ਲਈ ਕਿ ਰਾਸ਼ੀ ਅਸਲ ਵਿੱਚ ਉਸੇ ਪ੍ਰਯੋਜਨ ਦੇ ਲਈ ਉਪਯੋਗ ਕੀਤੀ ਗਈ ਹੈ, ਜਿਸ ਦੇ ਲਈ ਇਸ ਨੂੰ ਪ੍ਰਵਾਨ ਕੀਤਾ ਗਿਆ ਸੀ, ਹੇਠ ਲਿਖੀਆਂ ਜਾਂਚਾਂ ਦਾ ਪ੍ਰਯੋਗ ਕੀਤਾ ਹੈ।
ਪ੍ਰਯੋਗ ਕੀਤੀਆਂ ਗਈਆਂ ਜਾਂਚਾਂ ਦੀ ਕਿਸਮ
1.
2.
3.
4.
5.
ਦਸਤਖਤ ........................................
ਪਦਨਾਮ .........................................
ਮਿਤੀ .........................................
ਸਰੋਤ : ਘੱਟ-ਗਿਣਤੀ ਕੰਮਾਂ ਦੇ ਮੰਤਰਾਲਾ, ਭਾਰਤ ਸਰਕਾਰ
ਆਖਰੀ ਵਾਰ ਸੰਸ਼ੋਧਿਤ : 6/20/2020