ਅਸੀ ਜਾਣਦੇ ਹਾਂ ਕਿ ਕਿਡਨੀ ਸਰੀਰ ਦੇ ਜ਼ਿਆਦਾ ਪਾਣੀ, ਨਮਕ, ਤੇ ਅਨਯ ਖ਼ਾਰ ਨੂੰ ਪੇਸ਼ਾਬ ਦੁਆਰਾ ਦੂਰ ਕਰਕੇ ਸਰੀਰ ਵਿਚ ਇਨਾਂ ਪਦਾਰਥਾਂ ਦਾ ਸੰਤੁਲਨ ਬਣਾਣ ਦਾ ਮਹਤਵਪੂਰਨ ਕਾਰਜ ਕਰਦੀ ਹੈ। ਕਿਡਨੀ ਫੇਲਿਉਰ ਵਿਚ ਇਹ ਨਿਅੰਨਤ੍ਰਣ ਦਾ ਕਾਰਜ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਪਰਿਨਾਮ ਸਵਰੂਪ (ਨਤੀਜੇ ਵਜੋਂ) ਕਿਝਨੀ ਫੇਲਿਉਰ ਦੇ ਮਰੀਜ਼ਾਂ ਵਿਚ ਪਾਣੀ, ਨਮਕ, ਪੋਟੇਸ਼ਿਯਮਯੁ'ਕਤ ਖ਼ਾਦ ਪਦਾਰਥ ਆਦਿ ਸਾਮਾਨਯ ਮਾਤਰਾ ਵਿਚ ਲੈਣ ਤੇ ਵੀ ਕਈ ਵਾਰ ਗੰਭੀਰ ਸਮਸਿਆਂ ਉਤਪੰਨ ਹੋ ਸਕਦੀ ਹੈ। ਕਿਡਨੀ ਫੇਲਿਉਰ ਦੇ ਮਰੀਜ਼ਾ ਵਿਚ ਘਟ ਕਾਰਜਸ਼ਕਤੀ ਕਿਡਨੀ ਨੂੰ ਜ਼ਿਆਦਾ ਬੋਝ ਤੋਂ ਬਚਾਣ ਦੇ ਲਈ ਅਤੇ ਸਰੀਰ ਵਿਚ ਪਾਣੀ, ਨਮਕ ਅਤੇ ਖ਼ਾਰਯੁਕਤ ਪਦਾਰਥ ਦੀ ਉਚਿਤ ਪਦਾਰਥ ਦੀ ਉਚਿਤ ਮਾਤਰਾ ਬਣਾਏ ਰਖਣ ਦੇ ਲਈ ਆਹਾਰ ਵਿਚ ਜ਼ਰੂਰੀ ਪਰਿਵਰਤਨ ਕਰਨਾ ਆਵਸ਼ਕ ਹੈ। ਕੋਨਿਕ ਕਿਡਨੀ ਫੇਲਿਉਰ ਦੇ ਸਫਲ ਉਪਚਾਰ ਵਿਚ ਆਹਾਰ ਦੇ ਇਸ ਮਹਤਵ ਨੂੰ ਧਿਆਨ ਵਿਚ ਰਖ ਕੇ ਇਥੇ ਆਹਾਰ ਸੰਬੰਧੀ ਵਿਸਤਰ ਜਾਣਕਾਰੀ ਅਤੇ ਮਾਰਗ - ਦਰਸਨ ਦੇਣ ਉਚਿਤ ਸਮਝਿਆ ਗਿਆਂ ਹੈ। ਪਰ ਤੁਹਾਨੂੰ ਅਪਣੇ ਡਾਕਟਰ ਦੇ ਪਰਾਮ੍ਰਸ਼ ਅਨੁਸਾਰ ਆਹਾਰ ਨਿਸਚਤ ਕਰਨ ਅਨਿਵਾਰਯ (ਜ਼ਰੂਰੀ ਹੈ) ਆਹਾਰ ਯੋਜਨਾ ਦੇ ਸਿਧਾਂਤ:
(1) ਪਾਣੀ ਅਤੇ ਤਰਲ ਪਦਾਰਥ ਨਿਰਦੇਸ਼ਅਨੁਸਾਰ ਘਟ ਮਾਤਰਾ ਵਿਚ ਲੈਣਾ
(2) ਆਹਾਰ ਵਿਚ ਸੋਡਿਯਮ, ਪੋਟੈਸਿਯਮ, ਅਤੇ ਫਾਸਫੋਰਸ ਦੀ ਮਾਤਰਾ ਘਟ ਹੌਣੀ ਚਾਹੀਦੀ ਹੈ।
(3) ਪੋਟੀਨ ਦੀ ਮਾਤਰਾ ਜ਼ਿਆਦਾ ਨਹੀਂ ਹੌਣੀ ਚਾਹੀਦੀ। ਸਾਮਾਨਯਤਾ (ਨਾਰਮਲੀ) ੦.੮ ਤੋਂ ੧.੦ ਗ੍ਰਾਮ/ਕਿਲੋਗਾਮ ਸਰੀਰ ਦੇ ਵਜਨ ਦੇ ਬਰਾਬਰ ਪੋਟੀਨ ਪ੍ਰਤੀ ਦਿਨ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
(4) ਕਾਰਬੋਹਾਈਡ੍ਰੇਟ ਪੂਰੀ ਮਾਤਰਾ ਵਿਚ (੩੫.੪੦ ਕੇਲੋਰੀ/ਕਿਲੋਗਾਮ ਸਰੀਰ ਦੇ ਵਜਨ ਦੇ ਬਰਾਬਰ ਪ੍ਰਤੀਦਿਨ) ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਘੀ, ਤੇਲ, ਮਖਣ ਅਤੇ ਚਰਬਿ ਵਾਲੇ ਆਹਾਰ ਘਟ ਮਾਤਰਾ ਵਿਚ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਪਾਣੀ ਜਾਂ ਬਾਕੀ (ਅਨਯ) ਪੈਅ ਪਦਾਰਥ (ਦਵ) ਲੈਣ ਵਿਚ ਸਾਵਧਾਨੀ ਕਿਉਂ ਜ਼ਰੂਰੀ ਹੈ?
ਕਿਡਨੀ ਦੀ ਕਾਰਜਸ਼ਕਤੀ ਘਟ ਹੌਣ ਦੇ ਨਾਲ-ਨਾਲ ਜ਼ਿਆਦਾਤਰ ਮਰੀਜ਼ਾ ਵਿਚ ਪੇਸ਼ਾਬ ਦੀ ਮਾਤਰਾ ਗਠ ਹੌਣ ਲਗਦੀ ਹੈ। ਇਸ ਅਵਸਥਾ ਵਿਚ ਜੇਕਰ ਪਾਣੀ ਦਾ ਖੁਲਕੇ ਪਯੋਗ ਕੀਤਾ ਜਾਏ, ਤਾਂ ਸਰੀਰ ਵਿਚ ਪਾਣੀ ਦੀ ਮਾਤਰਾ ਵਧਣ ਨਾਲ ਸੂਜਨ ਅਤੇ ਸਾਹ ਲੈਣ ਦੀ ਤਕਲੀਫ ਹੋ ਸਕਦੀ ਹੈ, ਜੋ ਜ਼ਿਆਦਾ ਵ'ਧਣ ਨਾਲ ਪ੍ਰਾਣਘਾਤਕ (ਜਾਨਲੇਵਾ) ਵੀ ਹੋ ਸਕਦੀ ਹੈ।
ਸੂਜਨ ਆਣੀ, ਪੇਟ ਫੁਲਣਾ, ਸਾਹ ਚੜਨਾ, ਖ਼ੂਨ ਦਾ ਦਬਾਅ ਵਧਣਾ, ਘਟ ਸਮੇਂ ਵਿਚ ਵਜਨ ਦਾ ਵਧਣਾ ਆਦਿ ਲਛਣਾਂ ਦੀ ਮਦਦ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਵਧ ਗਈ ਹੈ, ਇਹ ਜਾਂਣਿਆ ਜਾਂ ਸਕਦਾ ਹੈ।
ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਕਿਤਨਾ ਪਾਣੀ ਲੈਣਾ ਹੈ, ਇਹ ਮਰੀਜ਼ ਨੂੰ ਹੌਣ ਵਾਲੇ ਪੇਸ਼ਾ ਅਤੇ ਸਰੀਰ ਵਿਚ ਆਈ ਸੂਜਨ ਨੂੰ ਧਿਆਨ ਵਿਚ ਰਖਦੇ ਹੋਏ ਤੈਅ ਕੀਤਾ ਜਾਂਦਾ ਹੈ। ਜਿਸ ਮਰੀਜ਼ ਨੂੰ ਪੇਸ਼ਾਬ ਪੂਰੀ ਮਾਤਰਾ ਵਿਚ ਹੁੰਦਾ ਹੈ ਅਤੇ ਸਰੀਰ ਵਿਚ ਸੂਜਨ ਵੀ ਨਹੀਂ ਆ ਰਹੀ ਹੋਵੈ, ਤਾਂ ਐਸੇ ਮਰੀਜ਼ਾ ਨੂੰ ਉਹਨਾਂ ਦੀ ਇ'ਛਾ ਅਨੁਸਾਰ ਪਾਣੀ-ਪੈਅ ਪਦਾਰਥ ਲੈਣ ਦੀ ਛੂਟ ਦਿਤੀ ਜਾਂਦੀ ਹੈ। ਜਿਨਾਂ ਮਰੀਜ਼ਾਂ ਨੂੰ ਪੇਸ਼ਾਬ ਘਟ ਮਾਤਰਾ ਵਿਚ ਹੁੰਦਾ ਹੋਵੈ, ਨਾਲ ਹੀ ਸਰੀਰ ਵਿਚ ਸੂਜਨ ਵੀ ਆ ਰਹੀ ਹੋਵੈ, ਤਾਂ ਅੈਸੇ ਮਰੀਜ਼ਾਂ ਨੂੰ ਪਾਣੀ ਘਟ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਨਾਰਮਲੀ ੨੪ ਘੰਟਿਆਂ ਵਿਚ ਹੌਣ ਵਾਲੇ ਕੁਲ ਪੇਸ਼ਾਬ ਦੀ ਮਾਤਰਾ ਦੇ ਬਰਾਬਰ ਪਾਣੀ ਲੈਣ ਦੀ ਛੂਟ ਦੇਣ ਨਾਲ ਸੂਜਨ ਨੂੰ ਵਧਣ ਤੋ ਰੋਕਿਆ ਜਾਂ ਸਕਦਾ ਹੈ।
(1) ਪ੍ਰਤੀਦਿਨ (ਹਰ ਰੋਜ਼) ਵਜਨ ਨਾਪਣਾ: ਨਿਰਦੇਸ਼ ਅਨੁਸਾਰ ਘਟ ਪਾਣੀ ਲੈਣ ਨਾਲ, ਵਜਨ ਸਿਥਰ ਰਹਿੰਦਾ ਹੈ। ਜੇਕਰ ਵਜਨ ਵਿਚ ਅਚਾਨਕ ਵਾਧਾ ਹੌਣ ਲਗੇ, ਤਾਂ ਇਹ ਦਰਸ਼ਾਂਦਾ ਹੈ ਕਿ ਪਾਣੀ ਜ਼ਿਆਦਾ ਮਾਤਰਾ ਵਿਚ ਲਿਆ ਗਿਆ ਹੈ। ਐਸੇ ਮਰੀਜ਼ਾਂ ਨੂੰ ਪਾਣੀ ਘਟ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
(2) ਜਦ ਬਹੁਤ ਜ਼ਿਆਦਾ ਪਿਆਸ ਲਗੇ ਤਦ ਵੀ ਘਟ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ ਜਾਂ ਮੁੰਹ ਵਿਚ ਬਰਫ਼ ਦਾ ਛੋਟਾ ਟੁਕੜਾ ਰਖ ਕੇ ਉਸਨੂੰ ਚੁਸਣਾ ਚਾਹੀਦਾ ਹੈ। ਜਿਤਨਾ ਪਾਣੀ ਰੋਜ਼ ਪੀਣ ਦੀ ਛੂਟ (ਖੁਲ) ਦਿਤੀ ਗਈ ਹੋਵੈ ਉਤਨੀ ਮਾਤਰਾ ਵਿਚ ਬਰਫ਼ ਦੇ ਛੋਟੇ - ਛੋਟੇ ਟੁਕੜੇ ਚੂਸਣ ਨਾਲ ਪਿਆਸ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ।
(3) ਆਹਾਰ ਵਿਚ ਨਮਕ ਦੀ ਮਾਤਰਾ ਘਟ ਕਰਨ ਨਾਲ ਪਿਆਸ ਘਟਾਈ ਜਾਂ ਸਕਦੀ ਹੈ। ਜਦ ਮੁੰਹ ਸੁਕਣ ਲਗੇ, ਤਦ ਪਾਣੀ ਦੇ ਕੁਲੇ ਕਰਕੇ ਮੁੰਹ ਨੂੰ ਗਿਲਾ ਕਰਨਾ ਚਾਹੀਦਾ ਹੈ ਅਤੇ ਪਾਣੀ ਨਹੀਂ ਪੀਣਾ ਚਾਹੀਦਾ। ਚਿਯੁੰਗਮ ਚਬਾ ਕੇ ਮੁੰਹ ਦਾ ਸੁਕਣਾ ਘਟ ਕੀਤਾ ਜਾਂ ਸਕਦਾ ਹੈ।
(4) ਚਾਹ ਪੀਣ ਦੇ ਲਈ ਛੋਟਾ ਕਪ ਅਤੇ ਪਾਣੀ ਪੀਣ ਦੇ ਲਈ ਛੋਟਾ ਗਿਲਾਸ ਉਪਯੋਗ ਵਿਚ ਲੈਣਾ ਚਾਹੀਦਾ ਹੈ।
(5) ਭੋਜਨ ਦੇ ਬਾਅਦ ਜਦ ਪਾਣੀ ਪੀਤਾ ਜਾਂਵੈ, ਤਾਹਿਉਂ ਦਵਾਈ ਲੈ ਲੈਣੀ ਚਾਹੀਦੀ ਹੈ। ਜਿਸ ਕਰਕੇ ਦਵਾਈ ਲੈਣ ਸਮੇਂਅਲਗ (ਹੋਰ) ਪਾਣੀ ਨਾ ਪੀਣਾ ਪਵੈ।
(6) ਡਾਕਟਰਾਂ ਦੁਆਰਾ ੨੪ ਘੰਟਿਆਂ ਵਿਚ ਕੁਲ ਕਿਤਨਾ ਤਰਲ ਪਦਾਰਥ (ਦਵ) ਲੈਣਾ ਚਾਹੀਦਾ ਹੈ, ਇਸਦੀ ਸੂਚਨਾ ਵੀ ਮਰੀਜ਼ ਨੂੰ ਦਿਤੀ ਜਾਂਦੀ ਹੈ, ਇਹ ਮਾਤਰਾ ਕੇਵਲ ਪਾਣੀ ਦੀ ਨਹੀ ਹੈ। ਇਸ ਵਿਚ ਪਾਣੀ ਦੇ ਇਲਾਵਾ ਚਾਹ, ਦੁਧ, ਦਹੀਂ, ਲਸੀ, ਜੂਸ, ਬਰਫ਼, ਆਈਸਕ੍ਰੀਮ, ਸ਼ਰਬਤ, ਦਾਲਾਂ ਦਾ ਪਾਣੀ ਆਦਿ ਸਾਰੇ ਪੈਅ ਪਦਾਰਥਾਂ ਦਾ ਸਮਾਵੇਸ਼ ਹੁੰਦਾ ਹੈ। ੨੪ ਘੰਟਿਆਂ ਵਿਚ ਲਏ ਜਾਣ ਵਾਲੇ ਪੈਅ ਦੀ ਗਿਨਤੀ (ਗਣਨਾ) ਉਪਰੋਕਤ ਸਾਰੇ ਤਰਲ ਪਦਾਰਥਾਂ ਅਤੇ ਪਾਣੀ ਦੀ ਮਾਤਰਾ ਨੂੰ ਜੋੜ ਕੇ ਕੀਤੀ ਜਾਂਦੀ ਹੈ।
(7) ਮਰੀਜ਼ ਨੂੰ ਕਿਸੀ ਨਾ ਕਿਸੀ ਕਾਰਜ਼ ਵਿਚ ਸੰਲਗਨ (ਭੁਸੇ) ਰਹਿਣਾ ਚਾਹੀਦਾ ਹੈ। ਖ਼ਾਲੀ ਨਿਕੰਮੇ ਬੈਠਣ ਨਾਲ ਪਿਆਸ ਦੀ ਇਛਾ ਜ਼ਿਆਦਾ ਅਤੇ ਵਾਰ-ਵਾਰ ਹੁੰਦੀ ਹੈ।
(8) ਡਾਇਬੀਟੀਜ਼ ਦੇ ਮਰੀਜ਼ਾਂ ਦੇ ਖ਼ੂਨ ਵਿਚ ਗਲੁਕੋਜ਼ ਦੀ ਮਾਤਰਾ ਜ਼ਿਆਦਾ ਹੌਣ ਨਾਲ ਪਿਆਸ ਜ਼ਿਆਦਾ ਲਗਦੀ ਹੈ। ਇਸ ਲਈ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਖ਼ੂਨ ਵਿਚ ਗਲੋਕੋਜ਼ ਦੀ ਮਾਤਰਾ ਨੂੰ ਨਿਅੰਨਤ੍ਰਣ ਵਿਚ ਰਖਣ ਨਾ ਪਿਆਸ ਘਟ ਲਗਦੀ ਹੈ, ਜੋ ਪਾਣੀ ਘਟ ਲੈਣ ਵਿਚ ਸਹਾਇਕ ਹੁੰਦੀ ਹੈ।
- ਮਰੀਜ਼ ਨੂੰ ਜਿਤਨਾ ਪਾਣੀ ਲੈਣ ਦੀ ਸਲਾਹ ਦਿਤੀ ਗਈ ਹੋਵੈ, ਉਤਨਾ ਪਾਣੀ ਇਕ ਜਗ ਵਿਚ ਰੋਜ ਭਰ ਲੈਣਾ ਚਾਹੀਦਾ ਹੈ।
- ਜਿਤਨੀ ਮਾਤਰਾ ਵਿਚ ਮਰੀਜ਼ ਕਪ, ਗਿਲਾਸ, ਜਾਂ ਕਟੋਰੀ ਵਿਚ ਪਾਣੀ ਪੀਵੈ, ਉਤਨਾ ਹੀ ਪਾਣੀ ਜਗ ਵਿਚੋਂ ਉਸੀ ਭਾਂਡੇ ਦੀ ਸਹਾਇਤਾ ਨਾਲ ਕਢ ਦੇ ਸੁਟ ਦੇਣਾ ਚਾਹੀਦਾ ਹੈ।
- ਮਰੀਜ਼ ਨੂੰ ਉਤਨੀ ਹੀ ਮਾਤਰਾ ਵਿਚ ਤਰਲ ਪਦਾਰਥ ਲੈਣ ਦੀ ਛੂਟ ਦਿਤੀ ਜਾਂਦੀ ਹੈ ਜਿਸ ਕਰਕੇ ਪੂਰੇ ਦਿਨ ਵਿਚ ਜਗ ਵਿਚ ਪਾਣੀ ਭਰਿਆ ਖਤਮ ਹੋ ਜਾਏ।
- ਦੂਜੇ ਦਿਨ ਫਿਰ ਮਾਪ ਦੇ ਅਨੁਸਾਰ ਜਗ ਵਿਚ ਪਾਣੀ ਭਰ ਦੇ ਉਤਨੀ ਹੀ ਮਾਤਰਾ ਵਿਚ ਪਾਣੀ ਲੈਣ ਦੀ ਛੂਟ ਦਿਤੀ ਜਾਂਦੀ ਹੈ। ਇਸ ਪ੍ਰਕਾਰ ਮਰੀਜ਼ ਸਰਲਤਾ ਨਾਲ ਡਾਕਟਰ ਦੁਆਰਾ ਦਸੀ ਗਈ ਮਾਤਰਾ ਵਿਚ ਪਾਣੀ ਅਤੇ ਪੈਅ ਪਦਾਰਥ ਲੈ ਸਕਦਾ ਹੈ।
ਸਰੀਰ ਵਿਚ ਸੋਡਿਯਮ (ਨਮਕ) ਪਾਣੀ ਨੂੰ ਅਤੇ ਖ਼ੂਨ ਦੇ ਦਬਾਅ ਨੂੰ ਉਚਿਤ ਮਾਤਰਾ ਵਿਚ ਕਾਇਮ ਰਖਣ ਵਿਚ ਸਹਾਇਕ ਹੁੰਦਾ ਹੈ। ਸਰੀਰ ਵਿਚ ਸੋਡਿਯਮ ਦੀ ਉਚਿਤ ਮਾਤਰਾ ਦਾ ਨਿਯਮਨ ਕਿਡਨੀ ਕਰਦੀ ਹੈ। ਜਦ ਕਿਡਨੀ ਦੀ ਕਾਰਜਸ਼ਕਤੀ ਵਿਚ ਕਮੀ ਹੁੰਦੀ ਹੈ, ਤਦ ਸਰੀਰ ਵਿਚ, ਕਿਡਨੀ ਦੁਆਰਾ ਜ਼ਿਆਦਾ ਸੋਡਿਯਮ ਨਿਕਲਨਾ ਬੰਦ ਹੋ ਜਾਂਦਾ ਹੈ ਅਤੇ ਇਸ ਲਈ ਸਰੀਰ ਵਿਚ ਸੋਡਿਯਮ ਦੀ ਮਾਤਰਾ ਵਧਣ ਲਗਦੀ ਹੈ। ਸਰੀਰ ਵਿਚ ਜ਼ਿਆਦਾ ਸੋਡਿਯਮ ਦੇ ਕਾਰਨ ਹੌਣ ਵਾਲੀ ਸ'ਮਸਿਆਵਾਂ ਵਿਚ ਪਿਆਸ ਜ਼ਿਆਦਾ ਲਗਣਾ, ਸੂਜਨ ਵਧਣਾ, ਸਾਹ ਫੁਲਣਾ, ਖ਼ੂਨ ਦਾ ਦਬਾਅ ਵਧਣਾ ਆਦਿ ਦਾ ਸਮਾਵੇਸ ਹੁੰਦਾ ਹੈ। ਇਹਨਾਂ ਸਮਸਿਆਵਾਂ ਨੂੰ ਰੋਕਣ ਜਾਂ ਘਟ ਕਾਰਨ ਦੇ ਲਈ ਕਿਡਨੀ ਫੇਲਿਉਰ ਦੇ ਮਰੀਜ਼ਾਂ ਲਈ ਨਮਕ ਦਾ ਉਪਯੋਗ ਘਟ ਕਰਨਾ ਜ਼ਰੂਰੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020