ਆਮ ਤੌਰ ਤੇ ਵਿਯਸਕਾਂ (ਅਦੁਲਟਸ) ਵਿਚ ਖ਼ੂਨ ਦਾ ਦਬਾਅ 130ਫ਼80 ਹੁੰਦਾ ਹੈ। ਜਦ ਖ਼ੂਨ ਦਾ ਦਬਾਅ 140ਫ਼90 ਤੋਂ ਜ਼ਿਆਦਾ ਹੋ ਜਾਏ ਤਾਂ ਇਸਨੂੰ ਉਚ ਰਕਤਚਾਪ ਜਾ ਹਾਈਬ'ਲਡਪ੍ਰੇਸ਼ਰ ਕਹਿੰਦੇ ਹਨ।
(1) ਉਚ ਰਕਤਚਾਪ 35 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆ ਵਿਚ ਜ਼ਿਆਦਾਤਰ ਦਿਖਾਈ ਦੇਂਦਾ ਹੈ। ਇਸ ਪ੍ਰਕਾਰ ਦੇ ਉਚ ਰਕਤਚਾਪ ਦੇ (ਅਧਿਕਾਂਸ਼) ਜ਼ਿਆਦਾ ਤਰ ਮਰੀਜ਼ਾਂ ਵਿਚ ਉ'ਚ ਰ'ਕਤਚਾਪ ਵੰਸ਼ਅਨੁਗਤ ਕਾਰਨਾਂ ਕਰਕੇ ਹੁੰਦਾ ਹੈ। ਜਿਸਨੂੰ ਫਰਮਿੳਰੇ ਵੀ ਕਹਿੰਦੇ ਹਨ।
(2) ਉਚ ਰਕਤਚਾਪ ਵਾਲੇ ਮਰੀਜ਼ਾਂ ਵਿਚੋਂ 10 ਪ੍ਤੀਸ਼ਤ ਮਰੀਜ਼ਾਂ ਵਿਚੋਂ ਇਸ ਉਚ ਰਕਤਚਾਪ ਦੇ ਲਈ ਕਈ ਰੋਗ ਜਿੰਮੇਦਾਰ ਹਨ, ਜਿਸਨੂੰ ਸ਼ੲਚੋਨਦੳਰੇ੍ਹੇਪੲਰਟੲਨਸੋਨ ਕਹਿੰਦੇ ਹਨ।
(3) ਉਚ ਰਕਤਚਾਪ ਦਾ ਸਮੇਂ ਤੇ ਉਪਚਾਰ ਕਰਾਣ ਨਾਲ, ਹਿਰਦੈ (ਦਿਲ), ਦਿਮਾਗ਼, ਕਿਡਨੀ ਜਿਹੇ ਮਹਤਵਪੂਰਨ ਅਗਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਉਚ ਰਕਤਚਾਪ ਦੇ ਮਰੀਜ਼ਾਂ ਵਿਚੋਂ (ਮਸਾਂ) ਮਾਤਰ 10 ਪ੍ਰਤੀਸ਼ਤ ਮਰੀਜ਼ਾਂ ਵਿਚ ਇਸਦੇ ਲਈ ਕੋਈ ਰੋਗ ਜਿੰਮੇਦਾਰ ਹੁੰਦਾ ਹੈ, ਜਿਨਾਂਹ ਦੀ ਜਾਣਕਾਰੀ ਹੇਠਾਂ ਦਿਤੀ ਗਈ ਹੈ। ਇਨਾਂ ਕਾਰਨਾਂ ਵਿਚੋਂ ਸਭ ਤੋਂ ਮ'ਹਤਵਪੂਰਨ 90 ਪ੍ਰਤੀਸ਼ਤ ਮਰੀਜ਼ਾਂ ਵਿਚ ਪਾਇਆ ਜਾਣ ਵਾਲਾ ਕਾਰਨ ਕਿਡਨੀ ਦੇ ਰੋਗ ਹਨ।
1. ਕਿਡਨੀ ਦੇ ਰੋਗ।
2. ਕਿਡਨੀ ਵਿਚ ਖ਼ੂਨ ਪਹੁੰਚਾਣ ਵਾਲੀ ਮੁਖਘ ਨਲੀ ਸਿਕੁੜ ਗਈ ਹੋਵੈ
3. ਕਿਡਨੀ ਵਿਚ ਸਿਥਿਤ ਐੰਨਡ੍ਰੀ ਨਲ ਨਾਂ ਦੀ ਗ੍ਰੰਥੀ ਵਿਚ (ਗਾਂਠ) ਗੰਡ ਦਾ ਹੋਣਾ
4. ਸਰੀਰ ਦੇ (ਹੇਠਾਂ) ਨੀਚੇ ਵਾਲੇ ਭਾਗ ਵਿਚ ਖ਼ੂਨ ਪਹੁੰਚਾਣ ਵਾਲੀ ਮਹਾਧਮਨੀ ਦਾ ਸਿ'ਕੁੜ ਜਾਣਾ
5. ਸਟੀਰਾਇਡਸ ਜਿਹੀ ਕਈ ਦਵਾਈਆਂ ਦਾ ਦੁਸਪ੍ਰਭਾਵ
ਛੋਟੇ ਬਚਿਆਂ ਵਿਚ ਉਚ ਰਕਤਚਾਪ ਦੇ ਲਈ ਐਕਉਟ ਗਲੋਮੇਰੂਲੋਨੇਫ੍ਰਾਈਟਸ (ਕਿਡਨੀ ਵਿਚ ਸੂਜਨ), ਕੋ੍ਰਨਿਕ ਗਲੋਮੇਰੌਲੋਨੇਫ੍ਰਾਈਟਸ ਅਤੇ ਜਨਮ ਤੋਂ ਮੂਤਰ-ਮਾਰਗ ਵਿਚ ਨੁਕਸਾਨ ਹੋਣਾ ਆਦਿ ਕਾਰਨ ਜਿੰਮੇਦਾਰ ਹੁੰਦੇ ਹਨ। ਵਿਯਸਕ (ਅਦੁਲਟਸ) ਉਮਰ ਵਿਚ ਉ'ਚ ਰਕਤਚਾਪ ਦੇ ਲਈ ਜਿੰਮੇਦਾਰ ਕਿਡਨੀ ਦੇ ਰੋਗਾਂ ਵਿਚ ਡਾਇਬਿਟੀਜ਼ ਦੇ ਕਾਰਨ ਕਿਡਨੀ ਨੂੰ ਹੋਣ ਵਾਲਾ ਨੁਕਸਾਨ (ਡਾਇਬਿਟਿਕ ਨੇਫ੍ਰੋਪੇਥੀ), ਕੋ੍ਰਨਿਕ ਗਲੋਮੇਰੂਲੋਨੇਫ੍ਰਾਈਟਸ, ਪੋਲਿਸਿਸਟਿਕ ਕਿਡਨੀ ਡਿਜ਼ੀਜ਼, ਕਿਡਨੀ ਵਿਚ ਖ਼ੂਨ ਪਹੁੰਚਾਣ ਵਾਲੀ ਧਮਨੀ ਦਾ ਸਿਕੁੜ ਜਾਣਾ ਆਦਿ ਕਾਰਨ ਸੰਮਿਲਤ ਹਨ।
ਕਿਹੜੀਆਂ ਪਰਿਸਿਥਿਤੀਆਂ ਵਿਚ ਉਚ ਰਕਤਚਾਪ ਕਿਡਨੀ ਦੇ ਕਾਰਨ ਹੌਣ ਦੀ ਸੰਭਾਵਨਾ ਹੁੰਦੀ ਹੈ?
ਉਚ ਰਕਤਚਾਪ ਕਿਡਨੀ ਦੇ ਕਾਰਨ ਹੌਣ ਦੀ ਸੰਭਾਵਨਾ ਨਿਮਨਲਿਖਤ ਲਛਣਾਂ ਦੀ ਉਪਸਿਥਿਤੀ ਵਿਚ ਜ਼ਿਆਦਾ ਹੁੰਦੀ ਹੈ।
1. 30 ਸਾਲ ਤੋਂ ਘਟ ਉਮਰ ਵਿਚ ਰਕਤਚਾਪ ਹੋਣਾ। ਪ੍ਰਥਮ ਨਿਦਾਨ
2. ਉਚ ਰਕਤਚਾਪ ਦਾ ਨਿਦਾਨ ਹੋਣ ਦੇ ਸਮੇਂ ਖ਼ੂਨ ਦਾ ਦਬਾਅ ਬਹੁਤ ਉਚਾ ਹੋਣਾ ਜਿਵੇਂ 200ਫ਼120 ਤੋਂ ਜ਼ਿਆਦਾ ਹੋਣਾ।
3. ਖ਼ੂਨ ਦਾ ਦਬਾਅ ਬਹੁਤ ਜ਼ਿਆਦਾ ਹੋਵੈ ਅਤੇ ਦਵਾਈ ਲੈਣ ਤੇ ਵੀ ਨਿਅੰਨਤ੍ਰਣ (ਕੰਨਟ੍ਰੋਲ) ਵਿਚ ਨਾ ਆਵੈ।
4. ਬਲਡਪ੍ਰੇਸ਼ਰ ਦੇ ਕਾਰਨ ਅਖਾਂ ਦੇ ਪਰਦੇ ਤੇ ਅਸਰ ਹੋਇਆ ਹੋਵੈ ਅਤੇ ਦੇਖਣ ਵਿਚ ਤਕਲੀਫ ਹੋਵੈ।
5. ਉਚ ਰਕਤਚਾਪ ਦੇ ਨਾਲ ਸਵੇਰ ਦੇ ਸਮੇਂ ਚਿਹਰੇ ਤੇ ਸੂਜਨ, ਕਮਜ਼ੋਰੀ, ਭੋਜਨ ਵਿਚ ਅਰੁਚੀ ਆਦਿ ਤਕਲੀਫਾਂ ਕਿਡਨੀ ਰੋਗ ਹੌਣ ਦਾ ਸਂਕੇਤ ਦੇਂਦੀਆ ਹਨ।
ਆਮ ਤੋਰ ਤੇ ਪੇਸ਼ਾਬ ਦੀ ਜਾਂਚ, ਖ਼ੂਨ ਵਿਚ ਕ੍ਰੀਏਟੀਨਿਨ ਦੀ ਜਾਂਚ, ਪੇਟ ਦਾ ਐਕਸਰੇ ਅਤੇ ਕਿਡਨੀ ਦੀ ਸੋਨੋਗ੍ਰਾਫੀ ਦੀ ਜਾਂਚ ਕਰਾਣ ਨਾਲ ਜ਼ਿਆਦਾਤਰ ਕਿਡਨੀ ਦੇ ਰੋਗਾਂ ਦਾ ਪ੍ਰਾਥਮਿਕ ਨਿਦਾਨ ਹੋ ਸਕਦਾ ਹੈ। ਇਨਾਂਹ ਜਾਂਚਾਂ ਦੇ ਬਾਅਦ ਇੰਨਟ੍ਰਾਵੀਨਸ ਪਾਇਲੋਗ੍ਰਾਫੀ, ਕਲਰ ਡਪਲਰ ਸਟਡੀ ਅਤੇ ਰੀਨਲ ਇੰਜੋਗ੍ਰਾਫੀ ਆਦਿ ਜਾਂਚਾਂ ਵਿਚੋਂ ਲੋੜ ਅਨੁਸਾਰ ਜਾਂਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਿਹੜੇ ਕਾਰਨਾਂ ਤੋਂ ਖ਼ੂਨ ਦਾ ਦਬਾਅ ਉ'ਚਾ ਹੈ, ਇਹ ਤੈਅ ਕੀਤਾ ਜਾਂਦਾ ਹੈ ਅਤੇ ਉਸੀ ਅਨੁਸਾਰ ਉਪਚਾਰ ਸੁਨਿਸਚਿਤ ਕੀਤਾ ਜਾਂਦਾ ਹੈ।
ਉਚ ਰਕਤਚਾਪ ਕਿਡਨੀ ਦੇ ਰੋਗ ਦੇ ਕਾਰਨ ਹੀ ਹੈ, ਇਸਦਾ ਤੁਰਤ ਨਿਦਾਨ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਲਾਭ ਨਿਮਨਲਿਖਤ ਹਨ:
(1) ਕਿਡਨੀ ਦੇ ਕਈ ਰੋਗ ਛੇਤੀ ਨਿਦਾਨ ਅਤੇ ਉਪਚਾਰ ਨਾਲ ਠੀਕ ਹੋ ਸਕਦੇ ਹਨ।
(2) ਕਿਡਨੀ ਦੇ ਰੋਗ ਦਾ ਪ੍ਰਕਾਰ ਧਿਆਨ ਵਿਚ ਰਖਦੇ ਹੋਏ ਉਪਚਾਰ ਯੋਘ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਹੀ ਹੋ ਸਕਦਾ ਹੈ।
(3) ਬਚਿਆਂ ਵਿਚ ਹੌਣ ਵਾਲੀ ਕਿਡਨੀ ਦੀ ਸੂਜਨ ਵਿਚ ਬਹੁਤ ਜਲਦੀ ਲੇਕਿਨ ਬਹੁਤ ਘਟ ਸਮੇਂਦੇ ਲਈ ਖ਼ੂਨ ਦਾ ਦਬਾਅ ਵਧਣ ਲਗਦਾ ਹੈ ਜਿਸਦਾ ਦਿਮਾਗ਼ ਤੇ ਵਿਪਰੀਤ ਅਸਰ ਹੋਣ ਦੇ ਕਾਰਨ ਪੂਰੇ ਸਰੀਰ ਵਿਚ (ਏਂਠਨ) ਆਕੜ ਆ ਸਕਦੀ ਹੈ ਅਤੇ ਬ'ਚਾ ਬੇਹੋਸ਼ ਹੋ ਸਕਦਾ ਹੈ। ਖ਼ੂਨ ਦੇ ਇਸ ਉਚੇ ਦਬਾਅ ਦਾ ਸਮੇਂ ਤੇ ਯੋਘ ਨਿਦਾਨ ਅਤੇ ਉਪਚਾਰ ਕਰਾਣ ਨਾਲ ਬ'ਚੇ ਨੂੰ ਇਸ ਗੰਭੀਰ ਤਕਲੀਫ ਤੋਂ ਬਚਾਇਆ ਜਾ ਸਕਦਾ ਹੈ।
(4) ਉਚ ਰਕਤਚਾਪ ਕੋ੍ਰਨਿਕ ਕਿਡਨੀ ਫੇਲਿਉਰ ਜਿਹੇ ਗੰਭੀਰ ਰੋਗ ਦੀ ਸਭ ਤੋਂ ਪਹਿਲੀ ਅਤੇ ਇਕੋ-ਇਕੋ ਨਿਸ਼ਾਨੀ ਹੋ ਸਕਦੀ ਹੈ। ਕੋ੍ਰਨਿਕ ਕਿਡਨੀ ਫੇਲਿਉਰ ਵਿਚ ਉ'ਚ ਰਕਤਚਾਪ ਤੇ ਜ਼ਰੂਰੀ ਨਿਅੰਨਤ੍ਰਣ ਰਖਣਾ ਅਤੇ ਬਾਕੀ ਉਪਚਾਰ ਨਾਲ ਕਿਡਨੀ ਨੂੰ ਹੌਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਨਾਲ ਹੀ ਕੋ੍ਰਨਿਕ ਕਿਡਨੀ ਫੇਲਿਉਰ ਦੀ ਗੰਭੀਰ ਅਵਸਥਾ ਜਿਸ ਵਿਚ ਡਾਇਲਿਸਿਸ ਦੀ ਜਰੂਰਤ ਹੁੰਦੀ ਹੈ, ਉਸਨੂੰ ਲੰਮੇ ਸਮੇਂ ਲਈ ਟਾਲਿਆ ਜਾ ਸਕਦਾ ਹੈ।
ਕਿਡਨੀ ਦੇ ਕਾਰਨ ਉਚ ਰਕਤਚਾਪ ਦਾ ਉਪਚਾਰ ਕਿਡਨੀ ਰੋਗ ਦੇ ਪ੍ਰਕਾਰ ਤੇ ਅਧਾਰਤ ਹੈ।
(1) ਕੁਝ ਸਮੇਂ ਦੇ ਲਈ ਵਧੇ ਉਚ ਰਕਤਚਾਪ ਦਾ ਉਪਚਾਰ: ਮੁਖਘ ਰੂਪ ਵਿਚ ਬਚਿਆਂ ਵਿਚ ਪਾਇਆ ਜਾਣ ਵਾਲਾ ਕਿਡਨੀ ਰੋਗ ਐਕਉਟ ਗਲੋਮੇਰੂਲੋਨੇਫਾੲਟਿਸ ਵਿਚ ਭੋਜਨ ਵਿਚ ਤਰਲ ਪਦਾਰਥ ਅਤੇ ਨਮਕ ਦੀ ਮਾਤਰਾ ਘਟ ਕਰਨ ਦੀ ਦਵਾਈ ਲੈਣ ਨਾਲ ਖ਼ੂਨ ਦਾਦਬਾਅ ਹੋਲੀ-ਹੋਲੀ ਘਟ ਹੋ ਕੇ ਸਾਮਾਨਯ (ਨਾਰਮਲ) ਹੋ ਜਾਂਦਾ ਹੈ ਅਤੇ ਉਸਦੇ ਬਾਅਦ ਉਪਚਾਰ ਦੀ ਕੋਈ ਸੀਮਾ ਨਹੀਂ ਰਹਿੰਦੀ ਹੈ।
(2) ਹਮੈਸ਼ਾ ਰਹਿਣ ਵਾਲਾ ਉਚਰਕਤਚਾਪ ਦਾ ਉਪਚਾਰ:
- ਕੋ੍ਰਨਿਕ ਕਿਡਨੀ ਫੇਲਿਉਰ: ਇਸ ਬਿਮਾਰੀ ਦੇ ਕਾਰਨ ਉਤਪੰਨ ਉਚ ਰਕਤਚਾਪ ਤੇ ਨਿਅੰਨਤ੍ਰਣ ਖਣ ਦੇ ਲਈ ਖ਼ਾਣ ਵਿਚ ਨਮਕ ਘਟ ਲੈਣਾ, ਸਰੀਰ ਦੀ ਸੂਜਨ ਨੂੰ ਧਿਆਨ ਵਿਚ ਰਖਦੇ ਹੋਏ ਪਾਣੀ ਦੀ ਮਾਤਰਾ ਸਲਾਹ ਦੇ ਅਨੁਸਾਰ ਘਟ ਲੈਣੀ ਚਾਹੀਦੀ ਹੈ। ਇਸ ਪ੍ਰਕਾਰ ਦੇ ਮਰੀਜ਼ਾਂ ਵਿਚ ਉਚ ਰਕਤਚਾਪ ਨੂੰ ਨਿਅੰਨਤਰਿਤ ਰਖਣ ਨਾਲ ਕਿਡਨੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
- ਰੀਨਲ ਆਰਟਰੀ ਸਟੀਨੋਸਿਸ ਕਿਡਨੀ ਵਿਚ ਖ਼ੂਨ ਪਹੁੰਚਾਣਵਾਲੀ ਧਮਨੀ ਦੇ ਸਿਕੁੜ ਜਾਣ ਨਾਲ ਖ਼ੂਨ ਦਾ ਦਬਾਅ ਉਚਾ ਰਹਿੰਦਾ ਹੈ, ਤਾਂ ਤੁਰਤ ਉਪਚਾਰ ਦੁਆਰਾ ਇਸ ਦਬਾਅ ਨੂੰ ਹਮੈਸ਼ਾ ਦੇ ਲਈ ਸਾਮਾਨਯ (ਨਾਰਮਲ) ਕੀਤਾ ਜਾ ਸਕਦਾ ਹੈ। ਇਸ ਉਪਚਾਰ ਦੇ ਲਈ ਨਿਮਨਲਿਖਤ ਵਿਕਲਪ ਉਪਲਬਧ ਹਨ:
(1) ਰੀਨਲ ਐੰਨਜਿੳਪਲਾਸਟੀ ਇਸ ਉਪਚਾਰ ਵਿਚ ਬਿਨਾਂ ਆਪਰੇਸ਼ਨ ਦੇ, ਕੇਥੇਟਰ (ਵਿਸ਼ੇਸ਼ ਤਰ੍ਹਾਂ ਦੀ ਨਲੀ) ਦੁਆਰਾ ਧਮਨੀ ਦੇ ਸਿਕੁੜੇ ਭਾਗ ਨੂੰ ਕੇਥੇਟਰ ਵਿਚ ਲਗੇ ਗੁਬਾਰੇ ਦੀ ਮਦਦ ਨਾਲ ਫੁਲਾਇਆ ਜਾਂਦਾ ਹੈ। ਜ਼ਿਆਦਾਤਰ ਮਰੀਜ਼ਾਂ ਵਿਚ ਸਿਕੁੜੇ ਹੋਏ ਭਾਗ ਨੂੰ ਫੁਲਾਣ ਦੇ ਬਾਅਦ ਇਹ ਫਿਰ ਤੋਂ ਨਾ ਸਕੁੜਣ, ਇਸਦੇ ਲਈ ਧਮਨੀ ਦੇ ਅੰਦਰ ਸਟੇਂਟ (ਵਿਸ਼ੇਸ਼ ਪ੍ਰਕਾਰ ਦੀ ਪਤਲੀ ਨਲੀ) ਰਖੀ ਜਾਂਦੀ ਹੈ।
(2) ਆਪਰੇਸ਼ਨ ਦੁਆਰਾ ਉਪਚਾਰ ਇਸ ਉਪਚਾਰ ਵਿਚ ਆਪਰੇਸ਼ਨ ਕਰਕੇ ਧਮਨੀ ਦਾ ਸਿਕੁੜਾ ਹੋਇਆ ਭਾਗ ਬਦਲ ਦਿਤਾ ਜਾਂਦਾ ਹੈ ਜਾਂ ਮਰੀਜ਼ ਦੀ ਕਿਡਨੀ ਨੂੰ ਦੁਸਰੀ ਜਗਾਂ ਦੀ ਨਲੀ ਦੇ ਨਾਲ ਜੋੜ ਦਿਤਾ ਜਾਂਦਾ ਹੈ (ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਤਰ੍ਹਾਂ)
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020