ਹੋਮ / ਖੇਤੀ / ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ / ਕੋਹੜ ਰੋਗ / ਖੁਰਾਕੀ ਤੱਤਾਂ ਦੀ ਪ੍ਰਾਪਤੀ ਲਈ ਖਾਦ ਦੀ ਮਿਕਦਾਰ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਖੁਰਾਕੀ ਤੱਤਾਂ ਦੀ ਪ੍ਰਾਪਤੀ ਲਈ ਖਾਦ ਦੀ ਮਿਕਦਾਰ

ਖੁਰਾਕੀ ਤੱਤਾਂ ਦੀ ਪ੍ਰਾਪਤੀ ਲਈ ਖਾਦ ਦੀ ਮਿਕਦਾਰ ਬਾਰੇ ਜਾਣਕਾਰੀ।

ਨਾਈਟ੍ਰੋਜਨ, ਫ਼ਾਸਫ਼ੋਰਸ ਤੇ ਪੋਟਾਸ਼ ਅਤੇ ਹੋਰ ਤੱਤਾਂ ਦੀ ਪ੍ਰਾਪਤੀ ਲਈ ਖਾਦ ਸੋਮੇ ਅਤੇ ਉਹਨਾਂ ਵਿੱਚ ਖੁਰਾਕੀ ਤੱਤ (ਪ੍ਰਤੀਸ਼ਤ) :

ਖਾਦ
ਨਾਈਟ੍ਰੋਜਨਫ਼ਾਸਫ਼ੋਰਸਪੋਟਾਸ਼ਹੋਰ
ਅਮੋਨੀਅਮ ਸਲਫ਼ੇਟ ੨੦.੫ - - -
ਅਮੋਨੀਅਮ ਕਲੋਰਾਈਡ ੨੫.੦ - - -
ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ੨੫.੦ - - -
ਯੂਰੀਆ
੪੬.੦ - - -
ਸੁਪਰਫਾਸਫੇਟ (ਸਿੰਗਲ) - ੧੬.੦ - -
ਡਾਈਅਮੋਨੀਅਮ ਫਾਸਫੇਟ ੧੮.੦ ੪੬.੦ - -
ਯੂਰੀਆ ਅਮੋਨੀਅਮ ਫਾਸਫੇਟ ੨੮.੦ ੨੮.੦ - -
ਨਾਈਟਰੋਫਾਸਫੇਟ ੨੦.੦ ੨੦.੦ - -
ਗੰਧਕ ਫਾਸਫੇਟ ੧੩.੦ ੩੩.੩ - ੧੫ (ਗੰਧਕ)
ਸਲਫੇਟ ਆਫ ਪੋਟਾਸ਼ - - ੪੮.੦ -
ਮਿਊਰੇਟ ਆਫ ਪੋਟਾਸ਼ - - ੬੦.੦ -
ਮੈਗਨੀਜ਼ ਸਲਫੇਟ - - - ੩੦ (ਮੈਗਨੀਜ਼)
ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ) - - - ੨੧ (ਜ਼ਿੰਕ)
ਜ਼ਿੰਕ ਸਲਫੇਟ (ਮੋਨੋਹਾਈਡ੍ਰੇਟ) - - - ੩੩ (ਜ਼ਿੰਕ)
ਫੈਰਸ ਸਲਫੇਟ - - - ੧੯ (ਲੋਹਾ)
ਕੌਪਰ ਸਲਫੇਟ - - - ੨੪ (ਤਾਂਬਾ)
ਜਿਪਸਮ - - - ੧੬ (ਗੰਧਕ)
ਰੂੜੀ ਦੀ ਖਾਦ/ਵਰਮੀ ਕੰਪੋਸਟ ੦.੫ - ੨.੫ ੧.੨ - ੧.੮ ੧.੨ - ੨.੦ ਕਾਫੀ

ਇੱਕ ਕਿਲੋ ਖੁਰਾਕੀ ਤੱਤਾਂ ਦੀ ਪ੍ਰਾਪਤੀ ਲਈ ਖਾਦ ਦੀ ਮਿਕਦਾਰ :

ਇੱਕ ਕਿਲੋ ਨਾਈਟ੍ਰੋਜਨ ਲਈ :

ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ (ਕਿਸਾਨ ਖਾਦ): ੪ ਕਿਲੋ
ਅਮੋਨੀਅਮ ਕਲੋਰਾਈਡ: ੪ ਕਿਲੋ
ਅਮੋਨੀਅਮ ਸਲਫੇਟ: ੫ ਕਿਲੋ
ਯੂਰੀਆ: ੨.੨ ਕਿਲੋ

ਇੱਕ ਕਿਲੋ ਫ਼ਾਸਫ਼ੋਰਸ ਲਈ :
ਸੁਪਰਫ਼ਾਸਫ਼ੇਟ: ੬.੨ ਕਿਲੋ
ਡਾਈਅਮੋਨੀਅਮ ਫ਼ਾਸਫ਼ੇਟ: ੨.੨ ਕਿਲੋ
ਯੂਰੀਆ ਅਮੋਨੀਅਮ ਫ਼ਾਸਫ਼ੇਟ: ੩.੬ ਕਿਲੋ
ਨਾਈਟ੍ਰੋਫ਼ਾਸਫ਼ੇਟ: ੫.੦ ਕਿਲੋ

ਇੱਕ ਕਿਲੋ ਪੋਟਾਸ਼ ਲਈ :
ਮਿਊਰੇਟ ਆਫ਼ ਪੋਟਾਸ਼: ੧.੭ ਕਿਲੋ

ਨੋਟ:

(੧) ਯੂਰੀਆ ਅਮੋਨੀਅਮ ਫ਼ਾਸਫ਼ੇਟ (੨੮:੨੮), ਨਾਈਟ੍ਰੋਫ਼ਾਸਫ਼ੇਟ (੨੦ - ੨੦) ਤੇ ਡਾਈਅਮੋਨੀਅਮ ਫ਼ਾਸਫ਼ੇਟ (੧੮:੪੬) ਵਿੱਚ ਨਾਈਟ੍ਰੋਜਨ ਤੇ ਫ਼ਾਸਫ਼ੋਰਸ ਦੋਨੋਂ ਹੀ ਹੁੰਦੇ ਹਨ। ਇਹਨਾਂ ਖਾਦਾਂ ਵਿੱਚੋਂ ਇੱਕ ਕਿਲੋ ਫ਼ਾਸਫ਼ੋਰਸ ਪਾਉਣ ਨਾਲ ਯੂਰੀਆ ਅਮੋਨੀਅਮ ਫ਼ਾਸਫ਼ੇਟ ਵਿੱਚੋਂ ਇੱਕ ਕਿਲੋ ਨਾਈਟ੍ਰੋਜਨ ਅਤੇ ਡਾਈਅਮੋਨੀਅਮ ਫ਼ਾਸਫ਼ੇਟ ਅਤੇ ਨਾਈਟ੍ਰੋਫ਼ਾਸਫ਼ੇਟ ਵਿੱਚੋਂ ੧/੩ ਕਿਲੋ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹਨਾਂ ਖਾਦਾਂ ਦੀ ਵਰਤੋਂ ਸਮੇਂ ਇਸ ਗੱਲ ਦਾ ਧਿਆਨ ਰੱਖੋ।

(੨) ਗਲੀ - ਸੜੀ ਰੂੜੀ ਦੀ ਖਾਦ ਵਿੱਚ ੪੦ ਤੋਂ ੬੦% ਪਾਣੀ ਹੁੰਦਾ ਹੈ। ਅਜਿਹੀ ਇੱਕ ਟਨ ਖਾਦ ਪਾਉਣ ਨਾਲ ਲਗਭਗ ੪ ਕਿਲੋ ਯੂਰੀਆ, ੧੦ ਕਿਲੋ ਮਿਊਰੇਟ ਆਫ਼ ਪੋਟਾਸ਼ ਘੱਟ ਪਾਉ।

ਸ੍ਰੋਤ : ਏ ਬੂਕਸ ਓਨ੍ਲਿਨੇ

3.21678321678
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top