ਨਾਈਟ੍ਰੋਜਨ, ਫ਼ਾਸਫ਼ੋਰਸ ਤੇ ਪੋਟਾਸ਼ ਅਤੇ ਹੋਰ ਤੱਤਾਂ ਦੀ ਪ੍ਰਾਪਤੀ ਲਈ ਖਾਦ ਸੋਮੇ ਅਤੇ ਉਹਨਾਂ ਵਿੱਚ ਖੁਰਾਕੀ ਤੱਤ (ਪ੍ਰਤੀਸ਼ਤ) : ਖਾਦ ਨਾਈਟ੍ਰੋਜਨਫ਼ਾਸਫ਼ੋਰਸਪੋਟਾਸ਼ਹੋਰ ਅਮੋਨੀਅਮ ਸਲਫ਼ੇਟ ੨੦.੫ - - - ਅਮੋਨੀਅਮ ਕਲੋਰਾਈਡ ੨੫.੦ - - - ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ੨੫.੦ - - - ਯੂਰੀਆ ੪੬.੦ - - - ਸੁਪਰਫਾਸਫੇਟ (ਸਿੰਗਲ) - ੧੬.੦ - - ਡਾਈਅਮੋਨੀਅਮ ਫਾਸਫੇਟ ੧੮.੦ ੪੬.੦ - - ਯੂਰੀਆ ਅਮੋਨੀਅਮ ਫਾਸਫੇਟ ੨੮.੦ ੨੮.੦ - - ਨਾਈਟਰੋਫਾਸਫੇਟ ੨੦.੦ ੨੦.੦ - - ਗੰਧਕ ਫਾਸਫੇਟ ੧੩.੦ ੩੩.੩ - ੧੫ (ਗੰਧਕ) ਸਲਫੇਟ ਆਫ ਪੋਟਾਸ਼ - - ੪੮.੦ - ਮਿਊਰੇਟ ਆਫ ਪੋਟਾਸ਼ - - ੬੦.੦ - ਮੈਗਨੀਜ਼ ਸਲਫੇਟ - - - ੩੦ (ਮੈਗਨੀਜ਼) ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ) - - - ੨੧ (ਜ਼ਿੰਕ) ਜ਼ਿੰਕ ਸਲਫੇਟ (ਮੋਨੋਹਾਈਡ੍ਰੇਟ) - - - ੩੩ (ਜ਼ਿੰਕ) ਫੈਰਸ ਸਲਫੇਟ - - - ੧੯ (ਲੋਹਾ) ਕੌਪਰ ਸਲਫੇਟ - - - ੨੪ (ਤਾਂਬਾ) ਜਿਪਸਮ - - - ੧੬ (ਗੰਧਕ) ਰੂੜੀ ਦੀ ਖਾਦ/ਵਰਮੀ ਕੰਪੋਸਟ ੦.੫ - ੨.੫ ੧.੨ - ੧.੮ ੧.੨ - ੨.੦ ਕਾਫੀ ਇੱਕ ਕਿਲੋ ਖੁਰਾਕੀ ਤੱਤਾਂ ਦੀ ਪ੍ਰਾਪਤੀ ਲਈ ਖਾਦ ਦੀ ਮਿਕਦਾਰ : ਇੱਕ ਕਿਲੋ ਨਾਈਟ੍ਰੋਜਨ ਲਈ : ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ (ਕਿਸਾਨ ਖਾਦ): ੪ ਕਿਲੋਅਮੋਨੀਅਮ ਕਲੋਰਾਈਡ: ੪ ਕਿਲੋਅਮੋਨੀਅਮ ਸਲਫੇਟ: ੫ ਕਿਲੋਯੂਰੀਆ: ੨.੨ ਕਿਲੋ ਇੱਕ ਕਿਲੋ ਫ਼ਾਸਫ਼ੋਰਸ ਲਈ :ਸੁਪਰਫ਼ਾਸਫ਼ੇਟ: ੬.੨ ਕਿਲੋਡਾਈਅਮੋਨੀਅਮ ਫ਼ਾਸਫ਼ੇਟ: ੨.੨ ਕਿਲੋਯੂਰੀਆ ਅਮੋਨੀਅਮ ਫ਼ਾਸਫ਼ੇਟ: ੩.੬ ਕਿਲੋਨਾਈਟ੍ਰੋਫ਼ਾਸਫ਼ੇਟ: ੫.੦ ਕਿਲੋ ਇੱਕ ਕਿਲੋ ਪੋਟਾਸ਼ ਲਈ :ਮਿਊਰੇਟ ਆਫ਼ ਪੋਟਾਸ਼: ੧.੭ ਕਿਲੋ ਨੋਟ: (੧) ਯੂਰੀਆ ਅਮੋਨੀਅਮ ਫ਼ਾਸਫ਼ੇਟ (੨੮:੨੮), ਨਾਈਟ੍ਰੋਫ਼ਾਸਫ਼ੇਟ (੨੦ - ੨੦) ਤੇ ਡਾਈਅਮੋਨੀਅਮ ਫ਼ਾਸਫ਼ੇਟ (੧੮:੪੬) ਵਿੱਚ ਨਾਈਟ੍ਰੋਜਨ ਤੇ ਫ਼ਾਸਫ਼ੋਰਸ ਦੋਨੋਂ ਹੀ ਹੁੰਦੇ ਹਨ। ਇਹਨਾਂ ਖਾਦਾਂ ਵਿੱਚੋਂ ਇੱਕ ਕਿਲੋ ਫ਼ਾਸਫ਼ੋਰਸ ਪਾਉਣ ਨਾਲ ਯੂਰੀਆ ਅਮੋਨੀਅਮ ਫ਼ਾਸਫ਼ੇਟ ਵਿੱਚੋਂ ਇੱਕ ਕਿਲੋ ਨਾਈਟ੍ਰੋਜਨ ਅਤੇ ਡਾਈਅਮੋਨੀਅਮ ਫ਼ਾਸਫ਼ੇਟ ਅਤੇ ਨਾਈਟ੍ਰੋਫ਼ਾਸਫ਼ੇਟ ਵਿੱਚੋਂ ੧/੩ ਕਿਲੋ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹਨਾਂ ਖਾਦਾਂ ਦੀ ਵਰਤੋਂ ਸਮੇਂ ਇਸ ਗੱਲ ਦਾ ਧਿਆਨ ਰੱਖੋ। (੨) ਗਲੀ - ਸੜੀ ਰੂੜੀ ਦੀ ਖਾਦ ਵਿੱਚ ੪੦ ਤੋਂ ੬੦% ਪਾਣੀ ਹੁੰਦਾ ਹੈ। ਅਜਿਹੀ ਇੱਕ ਟਨ ਖਾਦ ਪਾਉਣ ਨਾਲ ਲਗਭਗ ੪ ਕਿਲੋ ਯੂਰੀਆ, ੧੦ ਕਿਲੋ ਮਿਊਰੇਟ ਆਫ਼ ਪੋਟਾਸ਼ ਘੱਟ ਪਾਉ। ਸ੍ਰੋਤ : ਏ ਬੂਕਸ ਓਨ੍ਲਿਨੇ