ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਦੀ ਵਰਤੋਂ ਮਾਲ ਵਾਹਕਾਂ ਅਤੇ ਖਾਲੀ ਟਰੱਕਾਂ ਦੇ ਡਰਾਈਵਰਾਂ ਅਤੇ ਟ੍ਰਾਂਸਪੋਰਟਰਾਂ ਦੀਆਂ ਸ਼ਿਕਾਇਤਾਂ/ਮੁੱਦਿਆਂ ਦਾ ਸਮਾਧਾਨ ਕਰਨ ਲਈ ਕੀਤੀ ਜਾਵੇਗੀ
ਇਸ ਹਿੱਸੇ ਵਿੱਚ ਸੌਂਦਰਯ-ਸਮੱਗਰੀ ਦੇ ਸੰਦਰਭ ਵਿੱਚ ਉਪਭੋਗਤਾ ਅਧਿਕਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਉਪਭੋਗਤਾ ਅਧਿਕਾਰ ਨਾਲ ਸੰਬੰਧਤ ਸਧਾਰਨ ਜਾਣਕਾਰੀ ਪ੍ਰਸਤੁਤ ਕੀਤੀ ਗਈ ਹੈ।
ਇਸ ਵਿੱਚ ਔਰਤਾਂ ਦੇ ਨਾਲ ਹਿੰਸਾ ਨਾਲ ਜੁੜੀਆਂ ਗੱਲਾਂ ਦੱਸੀਆਂ ਗਈਆਂ ਹਨ।
ਸਿਰਲੇਖ ਦੇ ਅੰਤਰਗਤ ਇਸ ਸਮੱਸਿਆ ਨਾਲ ਜੁੜੇ ਤੱਥਾਂ, ਛੁਪੇ ਖਤਰਿਆਂ, ਕਾਰਨਾਂ ਅਤੇ ਇਸ ਨੂੰ ਰੋਕਣ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਚਿਕਿਤਸਾ ਸੇਵਾ ਵਿੱਚ ਉਪਭੋਗਤਾ ਦੇ ਅਧਿਕਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਅੱਜ ਦੀ ਦੁਨੀਆ ਵਿੱਚ, ਅਸੀਂ ਸਾਰੇ ਇਸ ਗੱਲ ਦਾ ਅਨੁਭਵ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ਦਿਨੋ-ਦਿਨ ਵਿਕਸਤ ਹੋ ਰਿਹਾ ਹੈ। ਦੁਨੀਆ ਭਰ ਦੇ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਵਿੱਚ ਇਹ ਬਹੁਤ ਮਸ਼ਹੂਰ ਹੈ। ਭਾਵੇਂ ਤੁਸੀਂ ਅੰਕੜਿਆਂ 'ਤੇ ਨਜ਼ਰ ਮਾਰੋ, ਤੁਹਾਡੇ ਸਾਹਮਣੇ ਇਹੀ ਕਹਾਣੀ ਆਵੇਗੀ। ਸੋਸ਼ਲ ਮੀਡੀਆ ਹਰ ਦਿਨ ਲਗਾਤਾਰ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਨੌਜਵਾਨਾਂ 'ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਸਾਡੀ ਜ਼ਿੰਦਗੀ ਦੇ ਵਿਚ ਕਈ ਤਰਾਂ ਦੇ ਸਾਕਾਰਤਾਮਕ ਤੇ ਨਾਕਾਰਤਮਕ ਪ੍ਰਭਾਵ ਪਏ ਹਨ ।
ਇਸ ਹਿੱਸੇ ਵਿੱਚ ਬੀਮਾ ਕਿੱਤੇ ਅਤੇ ਉਪਭੋਗਤਾ ਅਧਿਕਾਰ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਬੈਂਕਿਗ ਅਤੇ ਉਪਭੋਗਤਾ ਦੀ ਜਾਗਰੂਕਤਾ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ।