ਇੱਥੇ ਜੀ. ਐੱਸ. ਟੀ. ਅਧੀਨ ਰਜਿਸਟਰਡ ਹਰੇਕ ਟੈਕਸਯੋਗ ਵਿਅਕਤੀ ਦੇ ਲਈ ਰਿਟਰਨ ਫਾਇਲ ਕਰਨ ਅਤੇ ਇਨਪੁਟ ਟੈਕਸ ਕ੍ਰੈਡਿਟ ਬਾਰੇ ਜਾਣਕਾਰੀ ਮੁਹੱਈਆ ਕੀਤੀ ਗਈ ਹੈ
ਇਸ ਵਿੱਚ ਜੀ.ਐੱਸ.ਟੀ. ਅਧੀਨ ਆਉਂਦੇ ਅਪਰਾਧ ਅਤੇ ਜੁਰਮਾਨੇ, ਕਾਨੂੰਨੀ ਕਾਰਵਾਈ ਅਤੇ ਕੰਪਾਊਂਡਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇੱਥੇ ਜੀ.ਐੱਸ.ਟੀ. ਦੇ ਅੰਤਰਗਤ ਅਸਥਾਈ ਵਿਵਸਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇੱਥੇ ਆਈ. ਜੀ. ਐੱਸ. ਟੀ. ਕਾਨੂੰਨ ਦੀ ਰੂਪ-ਰੇਖਾ ਬਾਰੇ ਦੱਸਿਆ ਗਿਆ ਹੈ।
ਇੱਥੇ ਅਸੀਂ (ਜੀ.ਐੱਸ.ਟੀ.) ਐਂਡਵਾਂਸ ਰੂਲਿੰਗ ਦੇ ਅਰਥ ਅਤੇ ਉਸ ਨਾਲ ਸੰਬੰਧਤ ਮੁੱਦਿਆਂ ਨੂੰ ਪੇਸ਼ ਕੀਤਾ ਹੈ।
ਇੱਥੇ ਜੀ. ਐੱਸ. ਟੀ. ਪੋਰਟਲ ਅਤੇ ਜੀ. ਐੱਸ. ਟੀ. ਐੱਨ. ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇੱਥੇ ਜੀ.ਐੱਸ.ਟੀ. ਅਧੀਨ ਆਉਂਦੇ ਮਾਲ ਅਤੇ ਸੇਵਾਵਾਂ ਦੀ ਟੈਕਸਯੋਗ ਸਪਲਾਈ ਦੇ ਮੁੱਲ ਨਿਰਧਾਰਣ ਬਾਰੇ ਦੱਸਿਆ ਗਿਆ ਹੈ
ਇੱਥੇ ਜੀ.ਐੱਸ.ਟੀ ਵਿੱਚ ਅਪੀਲਾਂ, ਸਮੀਖਿਆ ਅਤੇ ਸੋਧ ਬਾਰੇ ਦੱਸਿਆ ਗਿਆ ਹੈ।
ਇਸ ਵਿੱਚ ਜੀ.ਐੱਸ.ਟੀ. ਅਧੀਨ ਟੈਕਸਯੋਗ ਮਾਲ ਅਤੇ ਸੇਵਾਵਾਂ ਦੀ ਸਪਲਾਈ ਦੇ ਅਰਥ ਅਤੇ ਖੇਤਰ ਨੂੰ ਵਿਚਾਰਿਆ ਗਿਆ ਹੈ
ਟੈਕਸ ਵਸੂਲੀ ਤੇ ਉਸ ਤੋਂ ਛੋਟ ਬਾਰੇ ਭਰਪੂਰ ਜਾਣਕਾਰੀ ਇੱਥੇ ਦਿੱਤੀ ਗਈ ਹੈ
ਜੀ.ਐੱਸ.ਟੀ. ਅਧੀਨ ਨਿਰੀਖਣ, ਤਲਾਸ਼ੀ, ਜ਼ਬਤ ਕਰਨਾ ਅਤੇ ਗ੍ਰਿਫ਼ਤਾਰੀ ਆਦਿ ਮੁੱਦਿਆਂ ਨੂੰ ਸਪੱਸ਼ਟ ਕੀਤਾ ਗਿਆ ਹੈ
ਇਸ ਹਿੱਸੇ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਤੋਂ ਲੋਕ ਲਾਭ ਲੈ ਸਕਣ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ।
ਇੱਥੇ ਜੀ.ਐੱਸ.ਟੀ. ਦੇ ਅੰਤਰਗਤ ਆਉਣ ਵਾਲੇ ਮਾਲ ਅਤੇ ਸੇਵਾ ਦੀ ਸਪਲਾਈ ਦੇ ਸਥਾਨ ਬਾਰੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਮਾਲ ਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ‘ਤੇ ਇੱਕ ਝਾਤ
ਇਸ ਹਿੱਸੇ ਵਿੱਚ ਮਾਲ ਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਸੰਬੰਧੀ ਸੰਬੰਧੀ ਬਾਰੇ ਚਰਚਾ ਕੀਤੀ ਗਈ ਹੈ।
ਇਸ ਹਿੱਸੇ ਵਿੱਚ ਮੰਗਾਂ ਅਤੇ ਰਿਕਵਰੀ ਸੰਬੰਧੀ ਮੁੱਦਿਆਂ ਬਾਰੇ ਚਰਚਾ ਕੀਤੀ ਗਈ ਹੈ।
ਜੀ.ਐੱਸ.ਟੀ. ਵਿੱਚ ਰਜਿਸਟਰੇਸ਼ਨ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ
ਇਸ ਹਿੱਸੇ ਵਿੱਚ ਸੋਨਾ ਜਮ੍ਹਾ ਕਰਨ ਨਾਲ ਜੁੜੀਆਂ ਨਵੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।