ਸਾਂਝਾ ਕਰੋ

ਇਹ ਔਨਲਾਈਨ ਖਰੀਦਾਰ-ਵਿਕਰੇਤਾ ਪਲੇਟਫਾਰਮ ਤੁਹਾਡੇ ਮਾਲ ਅਤੇ ਸੇਵਾਵਾਂ ਲਈ ਚੰਗਾ ਬਾਜ਼ਾਰ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਇਕ ਮੌਕਾ ਪ੍ਰਦਾਨ ਕਰਦਾ ਹੈ। ਤੁਸੀਂ ਖੇਤੀ, ਪਸ਼ੂਆਂ, ਹੈਂਡੀਕ੍ਰਾਫਟ, ਮਸ਼ੀਨਰੀ, ਬਿਜਲੀ ਦੀਆਂ ਚੀਜ਼ਾਂ ਆਦਿ ਨਾਲ ਸਬੰਧਤ ਕੋਈ ਉਤਪਾਦ ਜਾਣਕਾਰੀ ਪੋਸਟ ਕਰ ਸਕਦੇ ਹੋ। ਨਾਲ ਹੀ, ਤੁਸੀਂ ਕਿਰਾਏ ਅਤੇ ਪਰਾਮਰਸ਼ ਸੰਬੰਧੀ ਸੇਵਾਵਾਂ ਦੇ ਬਾਰੇ ਵੇਰਵੇ ਪ੍ਰਾਪਤ ਕਰ ਸਕਦੇ ਹੋ।.

ਇਹ ਔਨਲਾਈਨ ਪਲੇਟਫਾਰਮ ਚੁਣੇ ਵਿਸ਼ਿਆਂ ਵਿੱਚ ਮਾਹਰ ਹੱਲ ਪ੍ਰਦਾਨ ਕਰਦਾ ਹੈ। ਉਪਭੋਗਤਾ ਆਪਣੀ ਖੁਦ ਦੀ ਭਾਸ਼ਾ ਵਿੱਚ ਆਪਣੇ ਸਵਾਲ ਪੋਸਟ ਕਰ ਸਕਦੇ ਹਨ ਅਤੇ ਈਮੇਲ ਰਾਹੀਂ ਪੇਸ਼ੇਵਰ ਸਲਾਹ ਪ੍ਰਾਪਤ ਕਰ ਸਕਦੇ ਹਨ।.

ਇਹ ਔਨਲਾਈਨ ਕਵਿਜ਼ ਬੱਚਿਆਂ ਦੇ ਸਧਾਰਨ ਗਿਆਨ ਦੀ ਜਾਂਚ ਕਰਨ ਲਈ ਉਹਨਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਹਨਾਂ ਦੇ ਪ੍ਰਦਰਸ਼ਨ ਅਤੇ ਆਤਮ-ਵਿਸ਼ਵਾਸ ਨੂੰ ਸੁਧਾਰਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਤੀਜੀ ਤੋਂ ਦੱਸਵੀਂ ਜਮਾਤ ਵਿੱਚ ਪੜ੍ਹ ਰਹੇ ਬੱਚੇ ਇਸ ਕਵਿਜ਼ ਵਿੱਚ ਭਾਗੀਦਾਰੀ ਕਰ ਸਕਦੇ ਹਨ। .

ਇਹ ਵੈੱਬ ਆਧਾਰਿਤ ਸੇਵਾ ਰਜਿਸਟਰਡ ਉਪਭੋਗਤਾਵਾਂ ਨੂੰ ਬੇਹਤਰ ਤਰੀਕੇ ਵਿੱਚ ਉਹਨਾਂ ਦੀਆਂ ਵਿੱਤੀ ਕਿਰਿਆਵਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਦੀ ਹੈ। ਟੂਲ ਉਪਭੋਗਤਾਵਾਂ ਨੂੰ ਉਹਨਾਂ ਦੀਆਂ ਵੱਡੀਆਂ ਵਿੱਤੀ ਕਿਰਿਆਵਾਂ ਦਾ ਚੇਤਾ ਕਰਾਉਣ ਲਈ ਉਹਨਾਂ ਨੂੰ SMS ਜਾਂ ਈਮੇਲ ਰਾਹੀਂ ਏਲਰਟ ਭੇਜਦਾ ਹੈ।

ਇਹ ਪਲੇਟਫਾਰਮ ਪੂਰੇ ਭਾਰਤ ਵਿੱਚ ਆਮ ਸੇਵਾ ਕੇਂਦਰਾਂ ਦੇ ਪਿੰਡ ਪੱਧਰ ਦੇ ਮਾਲਕਾਂ (VLEs) ਲਈ ਲਾਭਕਾਰੀ ਸਰੋਤ ਸਮੱਗਰੀਆਂ ਪ੍ਰਦਾਨ ਕਰਦਾ ਹੈ। ਨਾਲ ਹੀ, VLEs ਨੂੰ ਉਹਨਾਂ ਦੇ ਤਜਰਬੇ ਸਾਂਝੇ ਕਰਨ ਅਤੇ ਚਰਚਾ ਕਰਨ ਲਈ ਮੌਕਾ ਪ੍ਰਦਾਨ ਕਰਦਾ ਹੈ।.

ਔਰਤਾਂ, ਬੱਚਿਆ, ਨੌਜਵਾਨਾਂ ਅਤੇ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝੇ ਅਤੇ ਕਮਜ਼ੋਰ ਹੋਰ ਸਮੂਹਾਂ ਦੇ ਗਿਆਨ ਅਤੇ ਗੁਣਾਂ ਦੀ ਉਸਾਰੀ ਕਰਨ ਲਈ, ਖੇਤਰੀ ਭਾਸ਼ਾਵਾਂ ਵਿੱਚ ਕਈ ਕੋਰਸ ਪੇਸ਼ ਕੀਤੇ ਜਾ ਰਹੇ ਹਨ। .

ਇਹ ਔਨਲਾਈਨ ਟੂਲ ਗਰਭਵਤੀ ਅਤੇ ਦੁੱਧ ਪਿਆ ਰਹੀਆਂ ਔਰਤਾਂ ਨੂੰ ਮੋਬਾਈਲ ਫੋਨਾਂ ਦੇ ਜ਼ਰੀਏ ਸਿੱਥੇ ਤੌਰ ਤੇ ਵੌਏਸ ਕਾਲਾਂ ਦੇ ਰੂਪ ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ, ਬੱਚੇ ਦੇ ਜਨਮ ਤੋਂ ਮਗਰਲੀ ਅਤੇ ਬੱਚੇ ਦੀ ਦੇਖਭਾਲ ਉੱਤੇ ਅਨੁਕੂਲ ਬਣਾਈ ਜਾਣਕਾਰੀ ਭੇਜਦਾ ਹੈ।.

ਔਨਲਾਈਨ ਸੇਵਾਵਾਂ

 
ਖਰੀਦਾਰ-ਵਿਕਰੇਤਾ ਦਾ ਔਨਲਾਈਨ ਪਲੇਟਫਾਰਮ
 
ਔਨਲਾਈਨ ਪੇਸ਼ੇਵਰ ਹੱਲ
 
 
ਸਕੂਲ ਦੇ ਬੱਚਿਆਂ ਲਈ ਔਨਲਾਈਨ ਕਵਿਜ਼ ਹੋਰ ਜਾਣੋ
 
ਵਿੱਤੀ ਕਿਰਿਆਵਾਂ ਲਈ ਰੀਮਾਈਂਡਰ
 
 
CSC ਸੰਚਾਲਕਾਂ ਲਈ ਸਰੋਤ ਪਲੇਟਫਾਰਮ
 
ਗਿਆਨ ਅਤੇ ਯੋਗਤਾਵਾਂ ਦਾ ਨਿਰਮਾਣ ਕਰਨਾ
 
 
ਮੋਬਾਇਲ ਆਧਾਰਿਤ ਮਾਤਰੀ ਸਿਹਤ ਸਚੇਤਤਾ
 

ਇਹਨਾਂ ਉਤਪਾਦਾਂ ਉੱਤੇ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

Back to top