ਅੱਜ ਅਸੀਂ ਤੁਹਾਨੂੰ ਇਲਾਇਚੀ ਨਾਲ ਜੁੜੇ ਕਈ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਿਹਤਮੰਦ ਰੱਖਣ 'ਚ ਫ਼ਾਇਦੇਮੰਦ ਹੋਣਗੇ।
ਪੁਰਾਣੇ ਤੋਂ ਪੁਰਾਣੇ ਜ਼ੁਕਾਮ, ਛਿੱਕਾਂ ਤੇ ਐਲਰਜੀ ਦਾ ਸਭ ਤੋਂ ਸੌਖਾ ਇਲਾਜ, ਜਾਣੋ ਕੀ ਹੈ।
ਭਿੰਡੀ ਦੇ ਰਸ ਨੂੰ ਪੀਣ ਨਾਲ ਕਾਰਬੋਹਾਈਡਰੇਟ, ਫਾਈਬਰ ਅਤੇ ਪ੍ਰੋਟੀਨ ਮਿਲਦਾ ਹੈ। ਸਿਹਤਮੰਦ ਰਹਿਣ ਦੇ ਲਈ ਖੁਰਾਕ 'ਚ ਹਰੀਆਂ- ਸਬਜ਼ੀਆਂ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ।
ਜੇਕਰ ਸ਼ਹਿਦ 'ਤੇ ਲਸਣ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਹ ਸਰੀਰ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੇ ਹਨ।
ਅਜਿਹੇ 'ਚ ਜੇਕਰ ਪਹਿਲਾਂ ਹੀ ਸਾਵਧਾਨੀ ਵਰਤੀ ਜਾਵੇ ਅਤੇ ਕੁਝ ਜ਼ਰੂਰੀ ਜਾਂਚ ਕਰਵਾ ਲਈ ਜਾਵੇ ਤਾਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਲਾਭਦਾਇਕ ਹੈ ਅਤੇ ਸਰਦੀਆਂ 'ਚ ਕਈ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਅਮਰੂਦ ਦੇ ਫਾਇਦਿਆਂ ਬਾਰੇ।
ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਕੋਲ ਉਠਾਈਆਂ ਮੰਗਾਂ ਬਾਰੇ ਜਾਣਕਾਰੀ।
ਦੇਸੀ ਘਿਓ 'ਚ ਪਾਏ ਜਾਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਫਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਓ ਦੇ ਫਾਇਦਿਆਂ ਬਾਰੇ।
ਉਂਝ ਤਾਂ ਤੇਲ ਸਿਹਤ ਨਾਲ ਜੁੜੇ ਹੋਰ ਵੀ ਫਾਇਦੇ ਦਿੰਦੇ ਹਨ ਪਰ ਮੂੰਹ ਦੀ ਸਿਹਤ ਇਨ੍ਹਾਂ ਨੂੰ ਵੱਧ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤੇਲਾਂ ਦੇ ਬਾਰੇ।
ਕਮਰਸ਼ੀਅਲ ਤੇ ਨਿੱਜੀ ਬੈਂਕਾਂ ਤੋਂ ਲਈਆਂ ਕਿਸਾਨੀ ਲਿਮਟਾਂ ਦਾ ਵਿਆਜ ਕਿਉਂ ਨਹੀਂ ਮੁਆਫ ਬਾਰੇ ਜਾਣਕਾਰੀ।
ਇਸ ਫਲ ਨੂੰ ਸਟਰਾਬਰੀ ਪੀਰ ਵੀ ਕਿਹਾ ਜਾਂਦਾ ਹੈ। ਡਰੈਗਨ ਫਲ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਡਰੈਗਨ ਫਲ ਦੇ ਫਾਇਦੇ।
ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖਿਆ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਜੂਸ ਦੇ ਬਾਰੇ ਜਿਸਨੂੰ ਭੋਜਨ ਸ਼ਾਮਲ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗਾ।
ਇਸਦੇ ਮਿਸ਼ਰਨ ਨਾਲ ਕਈ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਲਸਣ ਅਤੇ ਸ਼ਹਿਦ ਨੂੰ ਮਿਲਾਕੇ ਖਾਣ ਦੇ ਫਾਇਦੇ।
ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੇ ਜੂਸ ਬਾਰੇ ਜਿਸ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਚੰਗੀ ਸਿਹਤ ਅਤੇ ਤੰਦਰੁਸਤ ਸਰੀਰ ਲਈ ਲੋਕ ਕਸਰਤ ਦੇ ਨਾਲ-ਨਾਲ ਜਿਮ ਵੀ ਜਾਂਦੇ ਹਨ। ਆਓ ਜਾਣਦੇ ਹਾਂ ਜਿਮ ਜਾਣ ਤੋਂ ਪਹਿਲਾਂ ਕਿਹੜੇ - ਕਿਹੜੇ ਆਹਾਰ ਖਾਣੇ ਚਾਹੀਦੇ ਹਨ।
ਠੰਢ ਅਤੇ ਕੋਹਰੇ ਕਾਰਨ ਆਲੂਆਂ ਦੀ ਫ਼ਸਲ ਦਾ ਨੁਕਸਾਨ ਅਤੇ ਕਣਕ ਦੀ ਫ਼ਸਲ ਲਈ ਹੋ ਰਿਹੈ ਵਰਦਾਨ ਸਾਬਿਤ ਬਾਰੇ ਜਾਣਕਾਰੀ।
ਅਵਾਰਾ ਪਸੂਆਂ ਦੇ ਮਸਲੇ ਨੂੰ ਲੈ ਕੇ ਪਿੰਡ ਵਾਲਿਆਂ ਦੇ ਕਿਸਾਨਾਂ ਦਾ ਵਫਦ ਏ.ਡੀ.ਸੀ. ਸੰਗਰੂਰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਅਵਾਰਾ ਪਸੂਆਂ ਦੇ ਸਥਾਈ ਹੱਲ ਦੀ ਮੰਗ ਕੀਤੀ।
ਜ਼ਿਆਦਾਤਰ ਲੋਕਾਂ ਨੂੰ ਪੇਟ ਸਾਫ ਨਾ ਹੋਣ ਦੀ ਸ਼ਕਾਇਤ ਹੁੰਦੀ ਹੈ। ਜਿਸ ਨਾਲ ਪੇਟ ਸਾਫ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਭੋਜਨ ਦੇ ਬਾਰੇ
ਮੋਟਾਪਾ ਹੋਵੇ ਜਾਂ ਫਿਰ ਪੇਟ ਦੀ ਚਰਬੀ, ਇਹ ਸਮੱਸਿਆ ਅੱਜਕਲ ਆਮ ਦੇਖਣ ਨੂੰ ਮਿਲਦੀ ਹੈ। ਆਓ ਜਾਣਦੇ ਹਾਂ ਇਸ ਜੂਸ ਨੂੰ ਘਰ 'ਚ ਬਣਾਉਣ ਦਾ ਆਸਾਨ ਤਰੀਕਾ।
ਕੇ. ਵੀ. ਕੇ. ਵਿਖੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਿਸਾਨ ਸੰਮੇਲਨ ਆਯੋਜਿਤ ਬਾਰੇ ਜਾਣਕਾਰੀ
ਨਾਰੀਅਲ ਤੇਲ ਦੇ ਫਾਇਦੇ ਬਾਰੇ ਜਾਣਕਾਰੀ।
ਇਨ੍ਹਾਂ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਦਿਨਾਂ ਤੱਕ ਇਸ ਤਰ੍ਹਾਂ ਕੋਹਰਾ ਪੈਂਦਾ ਰਿਹਾ ਤਾਂ ਉਨ੍ਹਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਵੇਗਾ।
ਆਲੂ ਦੇ ਛਿਲਕੇ 'ਚ ਫਾਈਬਰ ਅਤੇ ਨਿਊਟਰੀਅਸ ਦੀ ਮਾਤਰਾ ੯੦ ਪ੍ਰਤੀਸ਼ਤ ਤੱਕ ਘੱਟ ਜਾਂਦੀ ਹੈ। ਆਓ ਜਾਣਦੇ ਹਾਂ ਆਲੂ ਦੇ ਛਿਲਕੇ ਦੇ ਲਾਭ
ਜ਼ੀਰਾ ਬਲਾਕ ਵਿਚ ਤਿੰਨ ਕਿਸਾਨਾਂ ਨੇ ਬਣਾਏ ਮੱਛੀ ਫਾਰਮ ਬਾਰੇ ਜਾਣਕਾਰੀ।
ਕਾਲੀ ਚਾਹ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿੱਚ ਫਾਇਦੇਮੰਦ ਹੋ ਸਕਦੀ ਹੈ। ਆਓ ਜਾਣਦੇ ਹਾਂ ਕਾਲੀ ਦੇ ਕਿਹੜੇ-ਕਿਹੜੇ ਲਾਭ ਹਨ।
ਦੇਸ਼ ਦੇ ਕਿਸਾਨ ਆਉਣ ਵਾਲੇ ਬਜਟ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਲਾ ਕੇ ਬੈਠੇ ਹਨ, ਇਸ ਬਾਰੇ ਜਗ ਬਾਣੀ ਨੇ ਸੂਬੇ ਦੇ ਅਗਾਂਹਵਧੂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ।
ਕਈ ਗੁਣਾਂ ਨਾਲ ਭਰਪੂਰ ਹੈ ਅਨਾਰ, ਜਾਣੋ ਇਸ ਦੇ ਲਾਭ।
ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ 'ਚ ਤੇਜ ਅਤੇ ਬਾਕੀ ਕੰਮਾਂ 'ਚ ਸਭ ਤੋਂ ਅੱਗੇ ਹੋਵੇ। ਆਓ ਜਾਣਦੇ ਹਾਂ ਕੁਝ ਘਰੇਲੂ ਤਰੀਕ ਜਿਸੇ ਨਾਲ ਬੱਚਿਆਂ ਦੀ ਦਿਮਾਗੀ ਸ਼ਕਤੀ ਨੂੰ ਤੇਜ ਕੀਤਾ ਜਾ ਸਕਦਾ ਹੈ।
ਆਓ ਜਾਣਦੇ ਹਾਂ ਘੀਏ ਅਤੇ ਅਦਰਕ ਦਾ ਜੂਸ ਰੋਜ਼ਾਨਾ ਪੀਣ ਨਾਲ ਕਿਹੜੇ-ਕਿਹੜੇ ਲਾਭ ਮਿਲਦੇ ਹਨ।