ਹੋਮ / ਪ੍ਰਭਾਵ ਪਾਉਣ ਵਾਲੀਆਂ ਕਹਾਣੀਆਂ / ਮੇਰੀ ਭਾਸ਼ਾ ਵਿੱਚ ਜਾਣਕਾਰੀ ਸਿਰਫ ਇੱਕ ਹੀ ਕਲਿੱਕ ਤੇ ਦੂਰ ਹੁੰਦੀ ਹੈ|
ਸਾਂਝਾ ਕਰੋ

ਮੇਰੀ ਭਾਸ਼ਾ ਵਿੱਚ ਜਾਣਕਾਰੀ ਸਿਰਫ ਇੱਕ ਹੀ ਕਲਿੱਕ ਤੇ ਦੂਰ ਹੁੰਦੀ ਹੈ|

ਵਿਕਾਸ੍ਪੇੜਿਆ ਦਾ ਪੰਜਾਬੀ ਪੋਰਟਲ ਬਹੁਤ ਵਧੀਆ ਜਾਣਕਾਰੀ ਦਿੰਦਾ ਹੈ, ਜਿੱਥੇ ਸਾਨੂੰ ਅਤੇ ਕਿਸਾਨ, ਸਿੱਖਿਆ ਸਿਹਤ ਅਤੇ ਹੋਰ ਵੀ ਬਹੁਤ ਕੁਝ ਇੱਕ ਆਸਾਨ ਰਾਹ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੀ ਹਾਂ|

ਮੈ ਗੀਤ ਕੌਰ ਸੰਗਰੂਰ ਕਾਲਜ ਵਿਚ ਵਿਦਿਆਰਥੀ ਹਾਂ| ਵਿਕਾਸ੍ਪੇੜਿਆ ਦਾ ਪੰਜਾਬੀ ਪੋਰਟਲ ਬਹੁਤ ਵਧੀਆ ਜਾਣਕਾਰੀ ਦਿੰਦਾ ਹੈ, ਜਿੱਥੇ ਸਾਨੂੰ ਅਤੇ ਕਿਸਾਨ, ਸਿੱਖਿਆ ਸਿਹਤ ਅਤੇ ਹੋਰ ਵੀ ਬਹੁਤ ਕੁਝ ਇੱਕ ਆਸਾਨ ਰਾਹ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੀ ਹਾਂ| ਸਾਨੂੰ ਘਰ ਬੇਠ ਕੇ ਵਿਕਾਸ੍ਪੇੜਿਆ ਬਾਰੇ ਜਾਣਕਾਰੀ ਮਿਲਦੀ ਹੈ, ਕੇ ਸਾਰੇ ਸਕੀਮ ਲਾਭ ਪ੍ਰਾਪਤ ਕਰ ਸਕਦੇ ਹਨ| ਸਾਰੇ ਦੋਸਤਾ ਨੂੰ ਆਪਣੇ ਵਿਚਾਰ ਅਤੇ ਵਿਕਾਸ੍ਪੇੜਿਆ ਵਿੱਚ ਟਿੱਪਣੀ ਜ਼ਾਹਰ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ| ਮੈ ਪੋਰਟਲ ਨੂੰ ਵਧੀਆ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰਗੀ |

 

ਧੰਨਵਾਦ ਸਹੀਤ

ਗੀਤ ਕੌਰ (ਵਿਦਿਆਰਥੀ)

ਸੰਗਰੂਰ (ਪੰਜਾਬ)

Back to top