ਇਹ ਭਾਗ ਆਯੁਰਵੈਦਿਕ ਇਲਾਜ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਤੁਸੀਂ ਜ਼ਿਆਦਾ ਕੈਲਰੀਜ਼ ਲੈ ਰਹੇ ਹੋ। ਤੁਸੀਂ ਬਾਹਰਲਾ ਖਾਣਾ ਬਹੁਤ ਖਾ ਰਹੇ ਹੋ, ਖਾਣੇ ਦੀਆਂ ਖ਼ੁਰਾਕਾਂ ਬਹੁਤ ਵੱਡੀਆਂ ਲੈ ਰਹੇ ਹੋ, ਜ਼ਿਆਦਾ ਖ਼ੈਟ ਫ਼ ਥਿੰਧੇ ਵਾਲੇ ਸਨੈਕ (ਹਲਕੇ ਖਾਣੇ) ਅਕਸਰ ਖਾ ਰਹੇ ਹੋ ਜਾਂ ਇਹੋ ਜਿਹਾ ਪਾਣੀਧਾਣੀ ਪੀ ਰਹੇ ਹੋ ਜਿਨਾ ਵਿਚ ਬਹੁਤ ਜ਼ਿਆਦਾ ਖੰਡ ਘੁਲੀ ਹੋਵੇ।
ਕਿਸੇ ਵੀ ਉਮਰ ਵਿੱਚ ਚੰਗਾ ਖਾਣਾ ਬੜਾ ਜ਼ਰੂਰੀ ਹੈ ਪਰ ਜਿਉਂ ਜਿਉਂ ਤੁਸੀਂ ਵਡੇਰੇ ਹੁੰਦੇ ਹੋ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਪਰ ਆਦਮੀਆਂ ਦੀਆਂ ਹੱਡੀਆਂ ਵੀ ਉਮਰ ਨਾਲ ਪਤਲੀਆਂ ਹੋ ਜਾਂਦੀਆ ਹਨ। ਵਿੱਚ 50 ਸਾਲ ਤੋਂ ਉੱਪਰ ਚਾਰ ਔਰਤਾਂ ਵਿੱਚੋਂ ਇੱਕ ਔਰਤ ਅਤੇ ਅੱਠਾਂ ਆਦਮੀਆਂ ਵਿੱਚੋਂ ਇੱਕ ਆਦਮੀ ਨੂੰ ਆਸਟਿਓਪਰੋਸਿਸ ਹੈ।
ਜੇਕਰ ਮੈਨੂੰ ਇਹ ਬਿਮਾਰੀਆਂ ਹਨ ਤਾਂ ਮੈਨੂੰ ਕੀ ਖਾਣਾ ਚਾਹੀਦਾ ਹੈ। ਜੋੜਾਂ ਦਾ ਰੋਗ (ਗਠੀਆ), ਐਲਜ਼ਾਈਮਰਜ਼ ਬਿਮਾਰੀ, ਪਾਰਕਿਨਸਨਜ਼ ਬਿਮਾਰੀ, ਨਿਗਲਣ ਵਿੱਚ ਤਕਲੀਫ਼।
ਉਹ ਰੀਟਾਇਰਮੈਂਟ ਤੋਂ ਬਾਅਦ ਆਪਣੇ ਭਾਈਚਾਰੇ ਵਿੱਚ ਸ਼ਾਮਲ ਹੋ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਤੁਸ਼ਟ ਅਤੇ ਉਤਸ਼ਾਹੀ ਜੀਵਨ ਜੀਅ ਰਹੇ ਹਨ।
ਰੇਸ਼ੇ (ਫ਼ਾਈਬਰ) ਸੰਬੰਧੀ ਜਾਣਕਾਰੀ ਦਿੱਤੀ ਗਈ ਹੈ|
ਤੁਹਾਨੂੰ ਸ਼ਾਇਦ ਪਤਾ ਹੀ ਹੈ ਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਦਿਲ ਦੀ ਬਿਮਾਰੀ ਹੋ ਸਕਦੀ ਹੈ। ਪਰ ਨਵੀਂ ਖੋਜ ਇਹ ਦਸਦੀ ਹੈ ਕਿ ਹਾਈ ਬਲੱਡ ਪਰੈਸ਼ਰ ਨਾਲ ਹੋਰ ਵੀ ਕਈ ਨੁਕਸਾਨ ਹਨ।
ਨਤੀਜੇ ਵਜੋਂ ਸਿਹਤਮੰਦ ਖਾਣਾ ਇਹ ਯਕੀਨੀ ਬਨਾਓਣ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਰ ਅਤੇ ਕੈਲਰੀਜ਼ ਵਧਾਏ ਬਿਨਾ ਤੁਹਾਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਰਹਿਣ। ਜੋ ਕੁਝ ਤੁਸੀਂ ਖਾਂਦੇ ਹੋ।
ਪਰ ਉਮਰ ਵਧਣ ਨਾਲ ਇਹ ਕੁਝ ਜ਼ਿਆਦਾ ਮਹੱਤਵਪੂਰਨ ਹੋ ਜਾਂਦੇ ਹਨ - ਖਾਸ ਕਰਕੇ ਵਿਟਾਮਿਨ ਬੀ6, ਬੀ12, ਸੀ ਅਤੇ ਡੀ ਅਤੇ ਨਾਲ ਹੀ ਫ਼ੋਲੇਟ, ਕੈਲਸ਼ੀਅਮ ਅਤੇ ਮੈਗਨੀਸ਼ੀਅਮ।
ਜ਼ਿਆਦਾ ਪਾਣੀ ਪੀਨ ਨਾਲ ਸਿਹਤ ਚੰਗੀ ਰਹਿੰਦੀ ਹੈ| ਇਸ ਲਈ ਰੋਜ਼ਾਨਾ ਜ਼ਿਆਦਾ ਪਾਣੀ ਪੀਓ|