অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਸ਼ੁਰੂਆਤੀ ਚਿਕਿਤਸਾ

ਸ਼ੁਰੂਆਤੀ ਚਿਕਿਤਸਾ

  • ਉਚਾਈ ਤੋਂ ਹੋਣ ਵਾਲੀ ਤਕਲੀਫ
  • ਇਸ ਹਿੱਸੇ ਵਿੱਚ ਉਚਾਈ ਤੋਂ ਹੋਣ ਵਾਲੀ ਤਕਲੀਫ ਦੀ ਜਾਣਕਾਰੀ ਅਤੇ ਕੀਤੇ ਜਾਣ ਵਾਲੇ ਉਪਾਅ ਦੱਸੇ ਗਏ ਹਨ।

  • ਕੁਦਰਤੀ ਇਲਾਜ ਦੀਆਂ ਪ੍ਰਮੁੱਖ ਵਿਧੀਆਂ
  • ਇਸ ਹਿੱਸੇ ਵਿੱਚ ਪ੍ਰਮੁੱਖ ਕੁਦਰਤੀ ਇਲਾਜ ਨੂੰ ਕਰਨ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਰੋਗੀ ਮੁਢਲੀ ਚਿਕਿਤਸਾ ਦੇ ਰੂਪ ਵਿੱਚ ਇਸਤੇਮਾਲ ਕਰ ਸਕਣ।

  • ਖੂਨ ਦਾਨ
  • ਇਹ ਭਾਗ ਖੂਨ ਦਾਨ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਇਸ ਦੇ ਬਾਰੇ ਫੈਲੀਆਂ ਗ਼ਲਤ ਧਾਰਨਾਵਾਂ ਦੇ ਨਾਲ ਖੂਨ ਦਾਨ ਦੇ ਨਾਲ ਜੁੜੇ ਤੱਥਾਂ ਨੂੰ ਪ੍ਰਸਤੁਤ ਕਰਦਾ ਹੈ।

  • ਖੇਤਾਂ ਵਿਚ ਖਤਰੇ
  • ਇਸ ਹਿੱਸੇ ਵਿੱਚ ਖੇਤਾਂ ਵਿੱਚ ਹੋਣ ਵਾਲੇ ਖਤਰਿਆਂ ਦੀ ਜਾਣਕਾਰੀ ਅਤੇ ਕੀਤੇ ਜਾਣ ਵਾਲੇ ਉਪਾਅ ਦੱਸੇ ਗਏ ਹਨ।

  • ਗੰਭੀਰ ਜ਼ਹਿਰੀਲਾਪਣ
  • ਇਸ ਹਿੱਸੇ ਵਿੱਚ ਗੰਭੀਰ ਜ਼ਹਿਰੀਲੇਪਣ ਦੀ ਜਾਣਕਾਰੀ ਅਤੇ ਕੀਤੇ ਜਾਣ ਵਾਲੇ ਉਪਾਅ ਦੱਸੇ ਗਏ ਹਨ।

  • ਜਲਣ ਅਤੇ ਜ਼ਖਮ
  • ਜਲਣ ਅਤੇ ਜ਼ਖਮ, ਦਾਗ, ਵਿਕਾਰ ਅਤੇ ਮਾਨਸਿਕ ਸੱਟ ਜਿਹੇ ਪ੍ਰਭਾਵ ਛੱਡ ਸਕਦੇ ਹਨ। ਇਸ ਦੇ ਪ੍ਰਭਾਵ ਚਿਰਕਾਲੀਨ ਅਤੇ ਕਦੇ-ਕਦਾਈਂ ਸਥਾਈ ਵੀ ਹੋ ਸਕਦੇ ਹਨ।

  • ਜ਼ਹਿਰ
  • ਇਸ ਹਿੱਸੇ ਵਿੱਚ ਜ਼ਹਿਰ ਤੋਂ ਪ੍ਰਭਾਵਿਤ ਹੋਣ,ਲਕਸ਼ਣ ਅਤੇ ਪ੍ਰਭਾਵਿਤ ਹੋਣ ਦੀ ਸਥਿਤੀ ਵਿੱਚ ਅਪਣਾਏ ਜਾਣ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ

  • ਡੁੱਬਣਾ
  • ਇਸ ਲੇਖ ਵਿੱਚ ਕਿਸੇ ਵੀ ਡੁੱਬਦੇ ਹੋਏ ਵਿਅਕਤੀ ਨੂੰ ਬਚਾਉਣ ਦੇ ਤਰੀਕੇ ਅਤੇ ਉਸ ਨੂੰ ਕੀ ਮੁਢਲੀ ਚਿਕਿਤਸਾ ਦਿੱਤੀ ਜਾਵੇ, ਇਹ ਦੱਸਿਆ ਗਿਆ ਹੈ।

  • ਦੁਰਘਟਨਾਵਾਂ ਅਤੇ ਆਕਸਮਿਕ ਘਟਨਾਵਾਂ ਵਿੱਚ ਸ਼ੁਰੂਆਤੀ ਇਲਾਜ
  • ਇਸ ਹਿੱਸੇ ਵਿੱਚ ਦੁਰਘਟਨਾਵਾਂ ਅਤੇ ਆਕਸਮਿਕ ਘਟਨਾਵਾਂ ਵਿੱਚ ਸ਼ੁਰੂਆਤੀ ਇਲਾਜ ਕਿਵੇਂ ਕਰੀਏ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

  • ਦੁਰਘਟਨਾਵਾਂ ਅਤੇ ਉਨ੍ਹਾਂ ਦਾ ਸ਼ੁਰੂਆਤੀ ਇਲਾਜ
  • ਇਸ ਹਿੱਸੇ ਵਿੱਚ ਵਿਭਿਨ ਪ੍ਰਕਾਰ ਦੇ ਹਾਦਸਿਆਂ ਅਤੇ ਉਨ੍ਹਾਂ ਦੇ ਸ਼ੁਰੂਆਤੀ ਇਲਾਜ ਦੀ ਜਾਣਕਾਰੀ ਦਿੱਤੀ ਗਈ ਹੈ।

  • ਬਿਜਲੀ ਦਾ ਝਟਕਾ
  • ਇਸ ਹਿੱਸੇ ਵਿੱਚ ਬਿਜਲੀ ਦਾ ਝਟਕਾ ਲੱਗ ਜਾਣ ‘ਤੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

  • ਬਿੱਛੂ ਦਾ ਡੰਗ
  • ਇਸ ਹਿੱਸੇ ਵਿੱਚ ਬਿੱਛੂ ਦੇ ਡੰਗ ਮਾਰ ਦੇਣ ‘ਤੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

  • ਬੇਹੋਸ਼ੀ, ਕੰਬਣੀ ਅਤੇ ਲੂ ਲੱਗਣੀ
  • ਇਸ ਹਿੱਸੇ ਵਿੱਚ ਮੁਢਲੀ ਚਿਕਿਤਸਾ ਦੇ ਅੰਤਰਗਤ ਬੇਹੋਸ਼ੀ, ਕੰਬਣੀ ਅਤੇ ਲੂ ਲੱਗਣ ਦੀ ਸਥਿਤੀ ਅਤੇ ਉਸ ਵਿੱਚ ਅਪਣਾਈ ਜਾਣ ਵਾਲੀ ਮੁਢਲੀ ਚਿਕਿਤਸਾ ਦੀ ਜਾਣਕਾਰੀ ਦਿੱਤੀ ਗਈ ਹੈ।

  • ਲੂ ਲੱਗਣੀ
  • ਇਸ ਹਿੱਸੇ ਵਿੱਚ ਲੂ ਲੱਗ ਜਾਣ ‘ਤੇ ਕੀਤੇ ਜਾਣ ਵਾਲੇ ਉਪਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

  • ਲੋਕਾਂ ਦੀ ਸਿਹਤ ਵਿੱਚ ਉਪਯੋਗੀ ਸਵਦੇਸ਼ੀ ਤਕਨਾਲੋਜੀਆਂ
  • ਇਸ ਹਿੱਸੇ ਵਿੱਚ ਲੋਕਾਂ ਦੀ ਸਿਹਤ ਵਿੱਚ ਉਪਯੋਗ ਵਿੱਚ ਲਿਆਈ ਜਾਣ ਵਾਲੀ ਨਵੀਨਤਮ ਸਵਦੇਸ਼ੀ ਤਕਨਾਲੋਜੀ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਲੋਕ ਇਸ ਜਾਣਕਾਰੀ ਤੋਂ ਲਾਭ ਲੈ ਸਕਣ।

  • ਸ਼ੁਰੂਆਤੀ ਇਲਾਜ ਦੀਆਂ ਉਪਯੋਗੀ ਗੱਲਾਂ
  • ਇਹ ਹਿੱਸਾ ਸ਼ੁਰੂਆਤੀ ਇਲਾਜ ਦੀ ਉਪਯੋਗਤਾ ਦੱਸਦੇ ਹੋਏ ਇਸ ਗੱਲ ਉੱਤੇ ਰੌਸ਼ਨੀ ਪਾਉਂਦਾ ਹੈ ਕਿ ਕਿਸੇ ਵੀ ਐਮਰਜੈਂਸੀ ਦੁਰਘਟਨਾ ਜਾਂ ਛੋਟੀ ਸੱਟ ਦੀ ਸਥਿਤੀ ਵਿੱਚ ਬਚਾਅ ਦੇ ਲਈ ਹਰੇਕ ਵਿਅਕਤੀ ਨੂੰ ਮੁਢਲੇ ਇਲਾਜ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

  • ਸੱਪ ਦਾ ਕੱਟਣਾ
  • ਇਸ ਹਿੱਸੇ ਵਿੱਚ ਸੱਪ ਦੇ ਕੱਟਣ ‘ਤੇ ਕੀਤੇ ਜਾਣ ਵਾਲੇ ਉਪਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

  • ਹਿਮਘਾਤ (ਸਰਦੀ ਲੱਗਣਾ)
  • ਇਸ ਹਿੱਸੇ ਵਿੱਚ ਹਿਮਘਾਤ ਦੇ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ।

  • ਹਿਮਦਾਹ/ਤੁਖਾਰ-ਮਾਰ
  • ਇਸ ਹਿੱਸੇ ਵਿੱਚ ਹਿਮਦਾਹ/ਤੁਖਾਰ-ਮਾਰ ਕੀ ਹੁੰਦਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ।

  • ਹੋਰ
  • ਇਸ ਸਿਰਲੇਖ ਭਾਗ ਵਿੱਚ ਗਲਾ ਬੰਦ ਹੋਣ ਜਾਂ ਸਾਹ ਘੁੱਟਣ, ਡੁੱਬਣ, ਬਿਜਲੀ ਦੇ ਝਟਕੇ ਨਾਲ ਸ਼ੂਗਰ ਵਰਗੀ ਬਿਮਾਰੀ ਵਿੱਚ ਮੁਢਲੀ ਚਿਕਿਤਸਾ ਦੇ ਲਈ ਅਪਣਾਈ ਉਪਯੋਗੀ ਸੁਝਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

    © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
    English to Hindi Transliterate