ਹੋਮ / ਸਿਹਤ / ਸਿਹਤ ਯੋਜਨਾਵਾਂ / ਸਿਹਤ ਯੋਜਨਾਵਾਂ (ਮਿਸ਼ਨ ਇੰਦਰਧਨੁਸ਼)
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਿਹਤ ਯੋਜਨਾਵਾਂ (ਮਿਸ਼ਨ ਇੰਦਰਧਨੁਸ਼)

ਇਸ ਹਿੱਸੇ ਵਿੱਚ ਔਰਤਾਂ, ਬੱਚਿਆਂ ਸਹਿਤ ਅਣਗੌਲੇ ਸਮੂਹਾਂ, ਜਨਤਕ ਸਿਹਤ ਨੂੰ ਮਜ਼ਬੂਤ ਕਰਨ ਦੇ ਨਾਲ ਸਮਰੱਥ ਸਮੁਦਾਇਕ ਮਾਲਕੀ ਅਤੇ ਕੁਸ਼ਲ ਸੇਵਾ ਵੰਡ ਆਦਿ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਚਲਾਏ ਜਾ ਰਹੇ ਸਰਕਾਰੀ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਗਿਆ ਹੈ।

ਮਿਸ਼ਨ ਇੰਦਰਧਨੁਸ਼
ਕੁਸ਼ਲ ਸੇਵਾ ਵੰਡ ਆਦਿ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਚਲਾਏ ਜਾ ਰਹੇ ਸਰਕਾਰੀ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਗਿਆ ਹੈ।
ਰੋਗਾਂ ਦੀ ਪਛਾਣ
ਮਿਸ਼ਨ ਇੰਦਰਧਨੁਸ਼ ਦੇ ਲਈ ਸੱਤ ਬਿਮਾਰੀਆਂ ਡਿਪਥੀਰੀਆ, ਕਾਲੀ ਖੰਘ, ਟੈਟਨਸ, ਪੋਲੀਓ, ਟੀ.ਬੀ. (ਤਪਦਿਕ ਰੋਗ), ਖਸਰਾ ਅਤੇ ਹੈਪੇਟਾਇਟਿਸ - ਬੀ ਰੋਗਾਂ ਦੀ ਪਛਾਣ ਕੀਤੀ ਗਈ ਹੈ।
ਸੰਚਾਰ ਨਿਗਰਾਨੀ
ਮਿਸ਼ਨ ਇੰਦਰਧਨੁਸ਼ ਦੇ ਤਹਿਤ ਨਿਸ਼ਾਨੇ ਨੂੰ ਹਾਸਿਲ ਕਰਨ ਅਤੇ ਬਣਾਈ ਰੱਖਣ ਦੇ ਲਈ ਇੱਕ ਬਿਹਤਰੀਨ ਰਣਨੀਤਿਕ ਸੰਚਾਰ ਯੋਜਨਾ ਦੀ ਜ਼ਰੂਰਤ ਹੈ।
Back to top