ਹੋਮ / ਸਿਹਤ / ਸਿਹਤ ਯੋਜਨਾਵਾਂ / ਜਨ ਔਸ਼ਧੀ ਸਕੀਮ ਵਿੱਚ ੮੮ ਡਰੱਗਜ਼ ਤੇ ਸਰਜੀਕਲ ਤੇ ਉਪਭੋਗੀ ਵਸਤਾਂ ਸ਼ਾਮਲ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜਨ ਔਸ਼ਧੀ ਸਕੀਮ ਵਿੱਚ ੮੮ ਡਰੱਗਜ਼ ਤੇ ਸਰਜੀਕਲ ਤੇ ਉਪਭੋਗੀ ਵਸਤਾਂ ਸ਼ਾਮਲ

ਇਹ ਹਿੱਸਾ ਡਰੱਗਜ਼ ਤੇ ਸਰਜੀਕਲ ਤੇ ਉਪਭੋਗੀ ਵਸਤਾਂ ਲਈ ਜਾਣਕਾਰੀ ਦਿੰਦਾ ਹੈ।

ਗੁਣਵੱਤਾ ਵਾਲੀਆ ਦਵਾਈਆਂ ਨੂੰ ਕਿਫਾਇਤੀ ਦਰਾਂ ਤੇ ਉਪਲੱਬਧ ਕਰਾਉਣ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਵਿਚਾਰ ਨਾਲ ਲਈ ਸਰਕਾਰ ਦੁਆਰਾ ਸਮੇ ਸਮੇਂ 'ਤੇ ਰੈਗੂਲੇਟਰੀ ਅਤੇ ਵਿੱਤੀ ਉਪਾਅ ਕੀਤੇ ਜਾ ਰਹੇ ਹਨ। ਸਿਹਤ ਸੰਭਾਲ ਦੇ ਖੇਤਰ ਵਿੱਚ ਆਮ ਆਦਮੀ ਨੂੰ ਹੋਰ ਰਾਹਤ ਪਹੁੰਚਾਉਣ ਲਈ,ਸਾਰਿਆ ਨੂੰ ਕਿਫਾਇਤੀ ਦਰਾਂ ਤੇ ਜੈਨਰਿਕ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ, ਸਿੱਧੇ ਮਾਰਕੀਟ ਵਿੱਚ ਦਖਲ ਲਈ ਦੇਸ਼ ਭਰ ਵਿੱਚ ਜਨ ਔਸ਼ਧੀ  ਨਾਮ ਦੀ ਮੁਹਿੰਮ ਦੀ ਸ਼ੁਰੂਆਤ ਸਾਲ ੨੦੮੮ ਵਿੱਚ ਫਾਰਮਾਸਿਊਟੀਕਲਜ਼ ਵਿਭਾਗ ਦੂਆਰਾ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ।

ਇਸ ਜਨ ਔਸ਼ਧੀ ਸਕੀਮ ਤਹਿਤ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਜਨ ਔਸ਼ਧੀ ਸਟੋਰ ਪ੍ਰਸਤਾਵਿਤ ਕੀਤੇ ਗਏ ਹਨ, ਨੂੰ ਇੱਕਵਾਰੀ ੨.੫੦ ਲੱਖ ਰੁਪਏ (ਇੱਕ ਲੱਖ ਰੁਪਏ ਸਟੋਰ ਦੀ ਤਿਆਰੀ ਲਈ, ਪੰਜਾਹ ਹਜ਼ਾਰ ਰੁਪਏ ਕੰਪਿਊਟਰ ਤੇ ਪੈਰੀਫੈਰਲ, ਫਰਿੱਜ਼ ਆਦਿਅਤੇ ਬਾਕੀ ਇੱਕ ਲੱਖ ਓਪਰੇਸ਼ਨ ਸ਼ੁਰੂ ਕਰਨ ਲਈ ਦਵਾਈਆਂ) ਦੀ ਸੀਮਾ ਤੱਕ ਵਿੱਤੀ ਸਹਾਇਤਾ ਦਿੱਤੀ ਜਾਵੇਗੀ.ਇਸ ਤੋਂ ਇਲਾਵਾ ਪ੍ਰਾਈਵੇਟ ਉਦਮੀਆਂ / ਫਾਰਮਾਸਿਸਟ / ਨਾਨਸਰਕਾਰੀ ਸੰਸਥਾਵਾਂ ਚੈਰੀਟੇਬਲ ਸੰਸਥਾਵਾਂ ਦੁਆਰਾ ਚਲਾਏ ਜਾਣ ਵਾਲੇ ਜਨ ਔਸ਼ਧੀਸਟੋਰ ਜਿਹੜੇ ਬਿਓਰੋ ਆਫ ਫਾਰਮਾ, ਭਾਰਤ ਸਰਕਾਰ ਦੇ ਅਦਾਰਾ (ਬਪ੍ਪੀ) ਨਾਲ ਜੁੜੇ ਹੋਣਗੇ, ਇੰਟਰਨੈਟ ਰਾਹੀਂ ਲਾਗੂ ਕਰਨ ਵਾਲੀਏਜੰਸੀ ਨੂੰ ੧.੫੦ ਲੱਖ ਰੁਪਏ ਤੱਕ ਦਾ ਇੱਕ ਪ੍ਰੇਰਣਾ ਭੱਤਾ ਮਿਲੇਗਾ.ਇਹ ਦਸ ਫੀਸਦੀ ਮਹੀਨਾਵਾਰ ਵਿਕਰੀ ਦੀ ਦਸ ਹਜ਼ਾਰ ਰੁਪਏ ਦੀਅਧਿਕਤਰ ਸੀਮਾ ਅਤੇ ਕੁਲ ੧.੫ ਲੱਖ ਦੀ ਸੀਮਾ ਤੱਕ ਦਿੱਤਾ ਜਾਵੇਗਾ.ਉਤਰ ਪੂਰਬੀ ਰਾਜਾਂ, ਨਕਸਲ ਪ੍ਰਭਾਵਿਤ ਖੇਤਰਾਂ ਅਤੇ ਕਬੀਲਾਂਖੇਤਰਾਂ ਵਿੱਚ ਇਹ ਭੱਤਾ ੧੫ ਫੀਸਦੀ ਹੋਵੇਗਾ ਅਤੇ ਇਸਦੀ ਅਧਿਕਤਰ ਸੀਮਾ ਪੰਦਰਾਂ ਹਜ਼ਾਰ ਰੁਪਏ ਮਹੀਨਾ ਅਤੇ ਕੁਲ ਸੀਮਾਂ ੧.੫ ਲੱਖਹੋਵੇਗੀ ਰਿਟੇਲਰ ਲਈ ੨੦ ਫੀਸਦੀ ਤੱਕ ਦੇ ਅਤੇ ਡਿਸਟਰੀਬਊਟਰ ਲਈ ੧੦ ਫੀਸਦੀ ਤੱਕ ਉਪਲੱਬਧ ਲਾਭ ਵਿੱਚ ਵੀ ਵਾਧਾ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਲਈ ਵਾਜਬ ਪੱਧਰ ਫਾਇਦੇ ਨੂੰ ਯਕੀਨੀ ਬਣਾਇਆ ਜਾ ਸਕੇ ਮੌਜੂਦਾ ਜਨ ਔਸ਼ਧੀ ਸਕੀਮ ਵਿੱਚ ੮੮ ਡਰੱਗਜ਼ ਤੇ ਸਰਜੀਕਲ ਅਤੇ ਉਪਭੋਗੀ ਵਸਤਾਂ ਸ਼ਾਮਲ ਹਨ | ਇਸ ਸਕੀਮ ਅਨੁਸਾਰ ਮੌਜੂਦਾਂਸਮੇਂ ਉਪਲੱਬਧ ਦਵਾਈਆ (ਇਲਾਜ ਸ਼੍ਰੇਣੀ ਸਿਆਣੇ) ਹੇਠ ਲਿਖੇ ਅਨੁਸਾਰ ਹਨ:-

ਇਲਾਜ ਸ਼੍ਰੇਣੀਦਵਾਈ ਦੀ ਗਿਣਤੀ
ਵਿਰੋਧੀ ਐਲਰਜੀ
ਵਿਰੋਧੀ ਲਾਗ ੧੨੭
ਵਿਰੋਧੀ ਕਸਰ ੧੦
ਅਨ੍ਤਿਦਿਆਬੇਟਿਕ ਏਜੰਟ ੨੫
ਮੱਧ ਨਰਵਸ ਸਿਸਟਮ ਦੀ ਬਿਮਾਰੀ ੨੫
ਕਾਰਡੀਓ ਨਾੜੀ ਏਜੰਟ ੬੬
ਅੱਖ ਨੱਕ ਗਲੇ ਉਤਪਾਦ
ਅੱਖ ਦੀ ਬਿਮਾਰੀ
ਗਾਸ੍ਤ੍ਰੋ ਇੰਤੇਸ੍ਤਿਨਲ ਟ੍ਰੈਕਟ ਦੀ ਬਿਮਾਰੀ ੫੫
ਹਾਰਮੋਨ
ਗੈਰ ਓਪੀਔਡਜ਼ ਵਿਰੋਧੀ ਸਾੜ ਡਰੱਗਜ਼
ਣੋਨ੍ਸ੍ਤੇਰੋਇਦਲ ਵਿਰੋਧੀ ਸਾੜ ਡਰੱਗਜ਼ ੫੧
ਪੌਸ਼ਟਿਕ
ਸਾਹ ਦੀ ਬਿਮਾਰੀ ੪੦
ਚਮੜੀ ਦਾ ਰੋਗ ੧੮
ਵੈਕਸੀਨ
ਵਿਟਾਮਿਨ ਅਤੇ ਖਣਿਜ ੨੮
ਫੁਟਕਲ ੨੦

ਇਹ ਜਾਣਕਾਰੀ ਰਸਾਇਣ ਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਹੰਸਰਾਜ ਗੰਗਾਰਾਮ ਅਹੀਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਦਿੰਦੇ ਹੋਏ ਦਿੱਤੀ।

ਸਰੋਤ: ਪੰਜਾਬ ਦੇ ਜਾਣਕਾਰੀ ਬਿਊਰੋ

3.31351351351
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top