অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਜੇ ਘਰ ਵਿੱਚ ਗਰਭਵਤੀ ਔਰਤ ਜਾਂ ਛੋਟਾ ਬੱਚਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ?

ਜੇ ਘਰ ਵਿੱਚ ਗਰਭਵਤੀ ਔਰਤ ਜਾਂ ਛੋਟਾ ਬੱਚਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ?

ਗਰਭ ਦੇ ਦੌਰਾਨ ਨਾਈਟ੍ਰੇਟਸ ਦੇ ਪ੍ਰਭਾਵਾਂ ਤੇ ਖੋਜ ਜਾਰੀ ਹੈ। ਗਰਭਵਤੀ ਔਰਤਾਂ ਲਈ ਸਭ ਤੋਂ ਸੁਰੱਖਿਅਤ ਚੋਣ ਉਹ ਪਾਣੀ ਪੀਣਾ ਹੈ ਜਿਸ ਵਿੱਚ ਨਾਈਟ੍ਰੇਟਸ ਦੇ ਉੱਚੇ ਸਤਰ ਨਹੀਂ ਹਨ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਸਹਾਇਤਾ ਲਈ ਤੁਹਾਨੂੰ:

(੧) ਆਪਣੇ ਖੂਹ ਦੇ ਪਾਣੀ ਦੀ ਜਾਂਚ ਨਾਈਟ੍ਰੇਟਸ ਅਤੇ ਕੋਲੀਫੌਰਮ (ਚੋਲਡਿੋਰਮ) ਬੈਕਟੀਰੀਆ ਦੋਵਾਂ ਲਈ ਕਰਵਾਉਣੀ ਚਾਹੀਦੀ ਹੈ ਜੇ

ਤੁਹਾਡੇ ਘਰ ਵਿਵਿੱਚ ਕੋਈ ਬੱਚਾ, ਗਰਭਵਤੀ ਔਰਤ ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੀ ਔਰਤ ਹੈ।

(੨) ਜੇ ਸੰਭਵ ਹੋਏ ਤਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ।

(੩) ਆਪਣੇ ਬਚੇ ਨੂੰ ਕਦੇ ਵੀ ਖੁਹ ਦਾ ਪਾਣੀ ਜਾਂ ਖੂਹ ਦੇ ਪਾਣੀ ਦੇ ਨਾਲ ਮਿਲਾਇਆ ਗਿਆ ਇੰਨਫੈਂਟ ਫਾਰਮੂਲਾ ਨਾ ਪਿਲਾਓ, ਜਦੋਂ ਤੱਕ ਕਿ ਖੂਹ ਦੇ ਪਾਣੀ ਨੂੰ ਪਹਿਲਾਂ ਨਾਈਟ੍ਰੇਟਸ ਦੇ ਸਤਰਾਂ ਲਈ ਸੁਰੱਖਿਅਤ ਜਾਂਚਿਆਨਾ ਗਿਆ ਹੋਏ।ਜੇ ਤੁਸੀਂ ਆਪਣਾ ਦੁੱਧ ਨਹੀਂ ਪਿਲਾ ਰਹੇ ਹੋ ਅਤੇ ਤੁਹਾਡੇ ਕੋਲ ਪਾਣੀ ਦਾ ਸੁਰ'ਖਿਅਤ ਸ੍ਰੋਤ ਨਹੀਂ ਹੈ ਤਾਂ ਪਿਲਾਉਣ ਲਈ ਤਿਆਰ ਫੀਡ ਦੇ ਫਾਰਮੂਲੇ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਮੈਂ ਆਪਣੇ ਖੂਹ ਦੇ ਪਾਣੀ ਦੀ ਜਾਂਚ ਕਿਵੇਂ ਕਰਵਾ ਸਕਦਾਫ਼ਦੀ ਹਾਂ ?

ਨਾਈਟ੍ਰੇਟਸ ਅਤੇ ਕੋਲੀਫੌਰਮ (ਚੋਲਡਿੋਰਮ) ਬੈਕਟੀਰੀਆ ਲਈ ਤੁਹਾਡੇ ਖੂਹ ਦੇ ਪਾਣੀ ਦੀ ਜਾਂਚ ਨਿਜੀ ਪ੍ਰਯੋਗਸ਼ਾਲਾ ਦੁਆਰਾ ਕੀਤੀ ਜਾ ਸਕਦੀ ਹੈ। ਇਹ ਸੇਵਾ ਪ੍ਰਦਾਨ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਇੰਟਰਨੈੱਟ ਤੇ ਲੈਬੋਰਟਰੀਜ਼ ਅੇਨੇਲਿਟੀਕਲ (ਲ਼ੳਬੋਰੳਟੋਰਇਸ-ਅਨੳਲੇਟਚਿੳਲ) ਦੇ ਹੇਠ ਪਾਈਆਂ ਜਾ ਸਕਦੀਆਂ ਹਨ। ਸੰਭਵ ਹੈ ਕਿ ਤੁਹਾਡਾ ਸਥਾਨਕ ਏਨਵਾਏਰਨਮੈਂਟਲ ਹੈਲਥ ਅਫਸਰ ਵੀ ਤੁਹਾਨੂੰ ਬੀ ਸੀ ਵਿੱਚ ਉਨ੍ਹਾਂ ਪ੍ਰਯੋਸ਼ਾਲਾਵਾਂ ਦੀ ਸੂਚੀ ਦੇ ਸਕੇ ਜਿਹੜੀਆਂ ਪੀਣ ਦੇ ਪਾਣੀ ਦੀ ਜਾਂਚ ਕਰਦੀਆਂ ਹਨ। ਨਾਈਟ੍ਰੇਟਸ ਲਈ ਜਿਆਦਾਤਰ ਪ੍ਰਯੋਗਸ਼ਾਲਾ ਜਾਂਚਾਂ ਉਨ੍ਹਾਂ ਦੇ ਨਤੀਜੇ ਨਾਈਟ੍ਰੇਟਸ ਦੇ ਮਿਲੀਗ੍ਰਾਮਾਂ ਵਿੱਚ ਦਿੰਦੀਆਂ ਹਨ, ਜਿਥੇ ਗਾਇਡਲਾਇਨਜ਼ ਫਾਰ ਕਨੇਡੀਅਨ ਡਰਿੰਕਿੰਗ ਵੌਟਰ ਕੁਆਲਿਟੀ (ਘੁਦਇਲਨਇਸ ਡੋਰ ਛੳਨੳਦੳਿਨ ਧਰਨਿਕਨਿਗ ਾਂੳਟੲਰ ਥੁੳਲਟਿੇ) ਦੀ ਨਾਈਟ੍ਰੇਟਸ ਦਾ ਅਧਿਕਤਮ ਸਵੀਕਾਰਯੋਗ ਇਕੱਤਰੀਕਰਣ ੧੦ ਮਿਲੀਗ੍ਰਾਮਫ਼ਲੀਟਰ (੧੦ ਮਗਫ਼ਲ਼) ਹੈ। ਜੇ ਪ੍ਰਯੋਗਸ਼ਾਲਾ ਦੀ ਜਾਂਚ ਨਾਈਟ੍ਰੇਟ(ਸ) (ਮਤਲਬ ਕਿ ਨਾਈਟ੍ਰੇਟ-ਨਾਈਟ੍ਰੋਜਨ) ਦੇ ਸਤਰ ਦੇ ਬਜਾਏ ਨਾਈਟ੍ਰੇਟਸ ਦਾ ਅਸਲ ਸਤਰ ਦਿੰਦੇ ਹਨ, ਤਾਂ ਸੇਧਾਂ ੪੫ ਮਿਲੀਗ੍ਰਾਮਫ਼ਲੀਟਰ (੪੫ ਮਗਫ਼ਲ਼) ਦੇ ਅਧਿਕਤਮ ਸਵੀਕਾਰਯੋਗ ਇਕੱਤਰੀਕਰਣ ਦੀ ਸਿਫਾਰਸ਼ ਕਰਦੀਆਂ ਹਨ। ਜੇ ਤੁਸੀਂ ਆਪਣੇ ਪਾਣੀ ਦੀ ਜਾਂਚ ਕਰਵਾਉਂਦੇ ਹੋ ਅਤੇ ਇਸ ਬਾਰੇ ਅਨਿਸ਼ਚਿਤ ਹੋ ਕਿ ਨਤੀਜਿਆਂ ਨੂੰ ਕਿਵੇਂ ਪੜ੍ਹਨਾ ਹੈ, ਤਾਂ ਕਿਰਪਾ ਕਰਕੇ

ਆਪਣੀ ਸਥਾਨਕ ਪਬਲਿਕ ਹੈਲਥ ਅਥਾਰਿਟੀ ਤੇ ਏਨਵਾਏਰਨਮੈਂਟਲ ਹੈਲਥ ਅਫਸਰ ਨੂੰ ਫੋਨ ਕਰੋ। ਸਾਰੇ ਖੂਹਾਂ ਨੂੰ ਨਾਈਟ੍ਰੇਟਸ ਲਈ ਜਾਂਚਿਆ ਜਾਣਾ ਚਾਹੀਦਾ ਹੈ।

ਸ੍ਰੋਤ  : ਏ ਬੂਕਸ ਓਨ੍ਲਿਨੇ

ਆਖਰੀ ਵਾਰ ਸੰਸ਼ੋਧਿਤ : 8/21/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate