ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹੋਰ ਰਸਾਇਣਿਕ

ਹੋਰ ਰਸਾਇਣਿਕ ਉੱਤੇ ਜਾਣਕਾਰੀ।

ਖੂਹ ਦੇ ਪਾਣੀ ਵਿਚ ਮਿਲਣ ਵਾਲੇ ਰਸਾਇਣਿਕ ਮਨੁੱਖੀ ਸਰਗਰਮੀਆਂ ਅਤੇ/ਜਾਂ ਕੁਦਰਤੀ ਸਰੋਤਾਂ ਤੋਂ ਆ ਸਕਦੇ ਹਨ। ਕੁਦਰਤੀ ਤੌਰ ਤੇ ਮਿਲਣ ਵਾਲੇ ਰਸਾਇਣਿਕ ਬਹੁਤ ਘੱਟ ਮਾਤਰਾ ਵਿਚ ਮਿਲਦੇ ਹਨ ਜੋ ਮਨੁੱਖੀ ਸਿਹਤ ਤੇ ਬਹੁਤ ਘੱਟ ਜਾਂ ਬਿਲਕੁਲ ਕੋਈ ਅਸਰ ਨਹੀਂ ਕਰਦੇ। ਮਿਸਾਲ ਲਈ ਘੱਟ ਮਾਤਰਾ ਵਿਚ ਫ਼ਲੋਰਾਈਡ ਦੰਦਾਂ ਲਈ ਫ਼ਾਇਦੇਮੰਦ ਹੈ।

ਪਰ ਇਸ ਦੀ ਜ਼ਿਆਦਾ ਮਾਤਰਾ ਬੱਚਿਆਂ ਦੀਆਂ ਸਿਹਤਮੰਦ ਹੱਡੀਆਂ ਅਤੇ ਦੰਦਾਂ ਦੇ ਵਿਕਾਸ ਤੇ ਬੁਰਾ ਅਸਰ ਕਰ ਸਕਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਹੈਲਥਲਿੰਕ ਬੀ.ਸੀ. ਫ਼ਾਈਲ ੨੮ ਪਾਣੀ ਦੀ ਫ਼ਲੋਰਾਈਡੇਸ਼ਨ ਬਾਰੇ ਤੱਥ ਦੇਖੋ। ਜੇ ਤੁਹਾਡੇ ਇਲਾਕੇ ਵਿਚ ਰਸਾਇਣਕਾਂ ਜਾਂ ਹੋਰ ਪ੍ਰਦੂਸ਼ਣ ਵਾਲੇ ਪਦਾਰਥਾਂ ਦੇ ਡੁੱਲ੍ਹਣ ਦਾ ਪਤਾ ਹੈ ਤਾਂ ਉਨ੍ਹਾਂ ਲਈ ਪਾਣੀ ਦਾ ਟੈੱਸਟ ਕਰਵਾਓ। ਹੋਰ ਜ਼ਿਆਦਾ ਜਾਣਕਾਰੀ ਲਈ ਪਾਣੀ ਦੀ ਸੁਰੱਖਿਅਤ ਸਪਲਾਈ: ਤੁਹਾਡੀ ਸਿਹਤ ਦੀ ਰਿਪੋਰਟ ਲਈ ਅਤਿ ਆਵੱਸ਼ਕ।

ਮੈਂ ਆਪਣੇ ਖੂਹ ਦੇ ਪਾਣੀ ਨੂੰ ਕਿਵੇਂ ਟੈੱਸਟ ਕਰਵਾਵਾਂ ?

ਤੁਹਾਡੀ ਲੋਕਲ ਹੈਲਥ ਅਥਾਰਿਟੀ ਤੁਹਾਡੀ ਮਦਦ ਕਰ ਸਕਦੀ ਹੈ। ਸੰਪਰਕ ਲਈ ਜਾਣਕਾਰੀ ਵਾਸਤੇ ਹੈਲਥ ਮਨਿਸਟਰੀ ਦੀ ਪੀਣ ਵਾਲੇ ਪਾਣੀ ਦੀ ਇਹ ਵੈੱ। ਪੀਣ ਵਾਲੇ ਪਾਣੀ ਦਾ ਅਫ਼ਸਰ (ਧਾਂ) ਅਤੇ/ ਜਾਂ ਵਾਤਾਵਰਨ ਹੈਲਥ ਅਫ਼ਸਰ (ਓ੍ਹੌ) ਨੂੰ ਆਪਣੇ ਇਲਾਕੇ ਵਿਚ ਮਿਲਦੇ ਪ੍ਰਦੂਸ਼ਣ ਫੈਲਾਉਣ ਵਾਲੇ ਸੰਭਵ ਪਦਾਰਥਾਂ ਬਾਰੇ ਮਿਲੋ ਅਤੇ ਉਨ੍ਹਾਂ ਅਫ਼ਸਰਾਂ ਨੂੰ ਟੈੱਸਟ ਕਰਨ ਲਈ ਵਿਚਾਰ ਕਰਨ ਲਈ ਕਹੋ। ਪੀਣ ਵਾਲੇ ਪਾਣੀ ਦਾ ਅਫ਼ਸਰ (ਧਾਂ) ਤੁਹਾਨੂੰ ਸਲਾਹ ਦੇ ਸਕਦਾ ਹੈ ਕਿ ਕਿਹੜੀਆਂ ਪ੍ਰਵਾਨਿਤ ਲੈਬਾਰਟਰੀਜ਼ ਖੂਹ ਦਾ ਪਾਣੀ ਟੈੱਸਟ ਕਰ ਸਕਦੀਆਂ ਹਨ। ਆਪਣੀ ਟੈਲੀਫ਼ੋਨ ਡਾਇਰੈਕਟਰੀ ਦੇ ਪੀਲੇ ਪੰਨਿਆਂ ਤੇ ਲ਼ੳਬੋਰੳਟੋਰਇਸ, ਅਨੳਲੇਟਚਿੳਲ“ ਦੇਖੋ।

ਲੈਬਾਰਟਰੀ ਤੁਹਾਨੂੰ ਪਾਣੀ ਦੇ ਨਮੂਨਿਆਂ ਲਈ ਬੋਤਲਾਂ ਅਤੇ ਨਿਰਦੇਸ਼ ਭੇਜੇਗੀ। ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਤੇ ਪੂਰੀ ਤਰ੍ਹਾਂ ਅਮਲ ਕਰੋ। ਟੈੱਸਟ ਦੇ ਨਤੀਜੇ ਸਮਝਣ ਅਤੇ ਇਹ ਨਿਧਾਰਤ ਕਰਨ ਲਈ ਕਿ ਪਾਣੀ ਵਿਚ ਕੋਈ ਸਮੱਸਿਆ ਹੈ ਕਿ ਨਹੀਂ ਲੈਬਾਰਟਰੀ ਤੁਹਾਡੀ ਮਦਦ ਲਈ ਜਾਣਕਾਰੀ ਦੇ ਸਕਦੀ ਹੈ।

ਸਰੋਤ : ਏ ਬੂਕਸ ਓਨ੍ਲਿਨੇ

3.34574468085
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top