ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਰਿਹਾਇਸ਼ੀ ਗਰਮ ਟੱਬ ਅਤੇ ਤਲਾਬ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਰਿਹਾਇਸ਼ੀ ਗਰਮ ਟੱਬ ਅਤੇ ਤਲਾਬ

ਰਿਹਾਇਸ਼ੀ ਗਰਮ ਟੱਬ ਅਤੇ ਤਲਾਬ ਬਾਰੇ ਜਾਣਕਾਰੀ।

ਰਿਹਾਇਸ਼ੀ ਗਰਮ ਟਬ ਅਤੇ ਤਲਾਬ: ਸਿਹਤ ਅਤੇ ਸੁਰੱਖਿਆ ਲਈ ਨੁਸਖੇ
ਗਰਮ ਟੱਬ ਅਤੇ ਤਲਾ ਬਹੁਤ ਸਾਰੇ ਅਜਿਹੇ ਬੈਕਟੀਰੀਆ ਲਈ ਵੱਧਣ ਦੀ ਜਗ੍ਹਾ ਮੁਹੱਈਆ ਕਰ ਸਕਦੇ ਹਨ ਜਿੰਨਾਂ ਕਰਕੇ ਵਿਗਾੜ ਜਾਂ ਬੀਮਾਰੀ ਹੋ ਸਕਦੀ ਹੈ।
ਰਿਹਾਇਸ਼ੀ ਗਰਮ ਟਬ ਅਤੇ ਤਲਾਬ: ਸੁਰੱਖਿਅਤ ਪਾਣੀ ਦੀ ਗੁਣਵਤਾ
ਇੰਨਾਂ ਬੈਕਟੀਰੀਆ ਨੂੰ ਤੁਹਾਡੇ ਗਰਮ ਟੱਬ ਜਾਂ ਤਲਾਬ ਵਿੱਚ ਪਾਣੀ ਦਾ ਰੋਗਾਣੂਨਾਸ਼ਕ ਸਤਰ ਕਾਇਮ ਰੱਖਕੇ ਨਿਯੰਤਰਿਤ ਕੀਤਾ ਅਤੇ ਹਟਾਇਆ ਜਾ ਸਕਦਾ ਹੈ। ਰਿਹਾਇਸ਼ੀ ਗਰਮ ਟਬ ਅਤੇ ਤਲਾਬ: ਸੁਰੱਖਿਅਤ ਪਾਣੀ ਦੀ ਗੁਣਵਤਾ ਬਾਰੇ ਜਾਣਕਾਰੀ।
ਨੇਵਿਗਾਤਿਓਂ
Back to top