অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਬਚਿਆਂ ਵਿਚ ਕਿਡਨੀ ਅਤੇ ਮੂਤਰ-ਮਾਰਗ ਦਾ ਸੰਕ੍ਰਮਣ

ਬਚਿਆਂ ਵਿਚ ਕਿਡਨੀ ਅਤੇ ਮੂਤਰ-ਮਾਰਗ ਦਾ ਸੰਕ੍ਰਮਣ

  • ਬੱਚਿਆਂ ਵਿੱਚ ਕਿਡਨੀ ਅਤੇ ਮੂਤ-ਮਾਰਗ ਦਾ ਸੰਕ੍ਰਮਣ
  • ਘਟ ਉਮਰ ਦੇ ਬਚਿਆਂ ਵਿਚ ਕਿਡਨੀ ਅਤੇ ਮੂਤਰ-ਮਾਰਗ ਦੇ ਸੰਕ੍ਰਮਣ ਦੀ ਦੇਰ ਨਾਲ ਜਾਣਕਾਰੀ ਮਿਲਣ ਜਾਂ ਅਪੂਰਨ ਉਪਚਾਰ ਨਾਲ ਕਿਡਨੀ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ। ਕਈ ਵਾਰ ਕਿਡਨੀ ਪੂਰਨ ਰੂਪ ਤੋਂ ਖ਼ਰਾਬ ਹੌਣ ਦੀ ਸੰਭਾਵਨਾ ਵੀ ਰਹਿੰਦੀ ਹੈ।

  • ਮੂਤਰ - ਮਾਰਗ ਵਿੱਚ ਵਾਰ-ਵਾਰ ਸੰਕ੍ਰਮਣ ਦਾ ਉਪਚਾਰ
  • ਜਿਸ ਮਰੀਜ਼ ਨੂੰ ਸਾਲ ਭਰ ਵਿਚ ਤਿੰਨ ਤੋਂ ਜ਼ਿਆਦਾ ਵਾਰ ਪੇਸ਼ਾਬ ਦਾ ਸੰਕ੍ਰਮਣ ਹੋਵੈ, ਐਸੇ ਮਰੀਜ਼ ਨੂੰ ਵਿਸ਼ੇਸ਼ ਪ੍ਕਾਰ ਦੀਆਂ ਦਵਾਈਆਂ ਘਟ ਮਾਤਰਾ ਵਿਚ ਤੇ ਰਾਤ ਵਿਚ ਇਕ ਵਾਰ ਲੰਮੇ ਸਮੇਂ ਤਕ (3 ਮਹੀਨਿਆਂ ਤਕ) ਲੈਣ ਦੀ ਸਲਾਹ ਦਿਤੀ ਜਾਂਦੀ ਹੈ।

  • ਮੂਤਰ-ਮਾਰਗ ਦੇ ਸੰਕ੍ਮਣ ਦਾਨਿਦਾਨ
  • ਪੇਸ਼ਾਬ ਦੀ ਸਾਮਾਨਯ (ਨਾਰਮਲ) ਅਤੇ ਕਲਚਰ ਦੀ ਜਾਂਚ ਵਿਚ ਮਵਾਦ (ਫੁਸ) ਦੀ ਉਪਸਥਿਤੀ ਮੂਤਰ-ਮਾਰਗ ਦੇ ਸੰਕ੍ਰਮਣ ਦਾ ਸਂਕੇਤ ਹੈ। ਇਹ ਜਾਂਚ ਸੰਕ੍ਰਮਣ ਦੇ ਨਿਦਾਨ ਅਤੇ ਉਪਚਾਰ ਦੇ ਲਈ ਮਹਤਵਪੂਰਨ ਹੈ।

    © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
    English to Hindi Transliterate