(1) ਸੌਂਣ ਉਪਰਾਂਤ ਸਵੇਰੇ ਉਠਣ ਤੇ ਅ'ਖਾਂ ਉਤੇ ਸੂਜਨ ਆਉਣੀ
(2) ਚੇਹਰੇ ਅਤੇ ਪੈਰਾਂ ਵਿਚ ਸੂਜਨ ਆਉਣੀ
(3) ਭੁ'ਖ ਘਟ ਲਗਣੀ, ਉਲਟੀ ਆਉਣੀ, ਜੀ ਮਚਲਾਉਣਾ
(4) ਵਾਰ-ਵਾਰ ਪੇਸ਼ਾਬ ਆਉਣਾ, ਖ਼ਾਸ ਕਰ ਰਾਤ ਨੂੰ
(5) ਘਟ ਉਮਰ ਵਿਚ ਉ'ਚ ਰ'ਕਤਚਾਪ ਹੌਣਾ ਕਮਜ਼ੋਰੀ ਲਗਣੀ, ਖ਼ੂਨ ਵਿਚ ਫਿ'ਕਾਪਨ ਆ ਜਾਣਾ
(6) ਥੋੜਾ ਪੈਦਲ ਚਲਣ ਤੇ ਸਾਹ ਫੁਲਣਾ, ਜਲਦੀ ਥ'ਕ ਜਾਣਾ
(7) ੬ ਸਾਲ ਦੀ ਉਮਰ ਦੇ ਬਾਅਦ ਵੀ ਬਿਸਤਰਾ ਗਿ'ਲਾ ਹੌਣਾ (ਸੁ'ਤਿਆ ਪੇਸ਼ਾਬ)
(8) ਪੇਸ਼ਾਬ ਘਟ ਮਾਤਰਾ ਵਿਚ ਆਣਾ
(9) ਪੇਸ਼ਾਬ ਵਿਚ ਜਲਨ ਹੌਣੀ ਅਤੇ ਉਸ ਞਿਚੋਂ ਖ਼ੂਨ ਜਾਂ ਮਵਾਦ (ਪੁਸ) ਦਾ ਆਣਾ
(10) ਪੇਸ਼ਾਬ ਕਰਨ ਵਿਚ ਤਕਲੀਫ ਹੌਣੀ, ਬੂੰਦ ਬੂੰਦ ਪੇਸ਼ਾਬ ਆਣਾ
(11) ਪੇਟ ਵਿਚ ਗੰਡ ਹੌਣੀ, ਪੈਰ ਅਤੇ ਕਮਰ ਵਿਚ ਦਰਦ ਹੌਣੀ।
ਉਪਰੋਕਤ ਲ'ਛਣਾਂ ਵਿਚੋਂ, ਇਕ ਵੀ ਲ'ਛਣ ਦੇ ਹੁੰਦਿਆ ਕਿਡਨੀ ਦੇ ਰੋਗ ਦੀ ਸੰਭਾਵਨਾ ਦਾ ਵਿਚਾਰ ਕਰਨਾ ਚਾਹੀਦਾ ਹੈ ਅਤੇ ਤੁਰੰਤ ਡਾਕਟਰ ਦੇ ਕੋਲ ਜਾ ਕੇ ਚੈ'ਕਅਪ ਕਰਾਣਾ ਚਾਹੀਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020