ਕਿਡਨੀ (ਗੁਰਦਾ) ਮਨੁਖੀ ਸਰੀਰ ਦਾ ਇਕ ਮ'ਹਤਵਪੂਰਨ ਅੰਗ ਹੈ। ਇਸਦੀ ਤੁਲਨਾ ਸੁਪਰ ਕੰਪਿਓੂਟਰ ਨਾਲ ਕਰਨੀ ਉਚਿਤ ਹੈ। ਕਓੁਕਿ ਕਿਡਨੀ ਦੀ ਰਚਨਾ ਬੜੀ ਅਟਪਟੀ ਹੈ ਅਤੇ ੳਸਦੇ ਕਾਰਜ ਅਤਿਅੰਤ ਜਟਲ ਹਨ। ਕਿਡਨੀ ਸਰੀਰ ਦਾ ਖ਼ੂਨ ਸਾਫ ਕਰਕੇ ਪੇਸ਼ਾਬ ਬਣਾਂਦੀ ਹੈ। ਸਰੀਰ ਤੋਂ ਪੇਸ਼ਾਬ ਨਿਕਾਲਣ (ਕਢਣ) ਦਾ ਕੰਮ ਮੂਤਰਵਾਹਿਨੀ ਮੂਤਰਾਸ਼ਹ ਅਤੇ ਮੂਤਰਨਲੀ ਦਵਾਰਾ ਹੁੰਦਾ ਹੈ।
(1) ਇਸਤ੍ਰੀ ਅਤੇ ਪੁਰਸ਼ ਦੋਨਾਂ ਦੇ ਸਰੀਰ ਵਿਚ ਸਮਾਂਨਤਰ ਦੋ ਕਿਡਨੀਆਂ ਹੁੰਦੀਆਂ ਹਨ।
(2) ਕਿਡਨੀ ਪੇਟ ਦੇ ਅੰਦਰ, ਪਿਛੇ ਦੇ ਹਿਸੇ ਵਿਚ, ਰੀਡ ਦੀ ਹਡੀ ਦੇ ਦੋਵਾਂ ਪਾਸੇ (ਪਿਠ ਦੇ ਹਿਸੇ ਵਿਚ) ਛਾਤੀ ਦੀ ਪਸਲੀਆਂ ਦੇ ਪਿਛੇ ਸੁਰਖਿਅਤ ਢੰਗ ਨਾਲ ਸਿਥਿਤ ਹੁੰਦੀਆਂ ਹਨ।
(3) ਕਿਡਨੀ ਦਾ ਆਕਾਰ ਕਾਜੂ ਜਿਹਾ ਹੁੰਦਾ ਹੈ। ਵਅਸਤ ਵਿਅਕਤੀ ਵਿਚ ਕਿਡਨੀ ਅਨੁਮਾਨਤ: 10 ਸੇਨਟੀਮੀਟਰ ਲੰਮੀ, 5 ਸੇਂਟੀਮੀਟਰ ਚੌੜੀ ਅਤੇ 4 ਸੇਂਟੀਮੀਟਰ ਮੋਟੀ ਹੁੰਦੀ ਹੈ। ਕਿਡਨੀ ਦਾ ਵਜ਼ਨ 150 ਤੋਂ 170 ਗ੍ਰਾਮ ਤਕ ਹੁੰਦਾ ਹੈ।
(4) ਕਿਡਨੀ ਦੁਆਰਾ ਬਣਾੲ ਗੲ ਪੇਸ਼ਾਬ ਨੂੰ ਮੂਤਰਾਸ਼ਹ ਤਕ ਪਹੁੰਚਾਵਣ ਵਾਲੀ ਨਲੀ ਨੂੰ ਮੂਤਰਵਾਹਿਨੀ ਕਹਿੰਦੇ ਹਨ। ਇਹ ਸਾਮਾਂਨਤਰ 25 ਸੇਨਟੀਮੀਟਰ ਲੰਮੀ ਹੁੰਦੀ ਹੈ ਅਤੇ ਵਿਸ਼ੇਸ਼ ਪ੍ਰਕਾਰ ਦੀ ਮਾਸਪੇਸ਼ੀਆਂ ਨਾਲ ਬਣੀ ਹੁੰਦੀ ਹੈ।
(5) ਮੂਤਰਾਸ਼ਹ ਪੇਟ ਦੇ ਨੀਚਲੇ ਹਿਸੇ ਵਿਚ ਸਾਮਣੇ ਦੀ ਤਰਫ (ਪੇਡੂ ਵਿਚ) ਸਥਿਤ ਇਕ ਸਨਾਯੁ ਦੀ ਥੈਲੀ ਹੈ, ਜਿਸ ਵਿਚ ਪੇਸ਼ਾਬ ਜਮਾਂ ਹੁੰਦਾ ਹੈ।
(6) ਜਦ ਮੂਤਰਾਸ਼ਹ ਵਿਚ 300 - 400 ਮਿਲੀਲੀਟਰ ਪੇਸ਼ਾਬ ਜਮਾਂ ਹੋ ਜਾਂਦਾ ਹੈ ਤਾਂ ਵਿਅਕਤੀ ਨੂੰ ਪੇਸ਼ਾਬ ਕਰਨ ਦੀ ਇਛਾ ਹੇਾਣ ਲਗਦੀ ਹੈ।
ਮੂਤਰਨਲੀ ਤੋਂ ਪੇਸ਼ਾਬ ਸਰੀਰ ਤੋਂ ਬਾਹਰ ਆਂਦਾ ਹੈ।
ਇਸਤ੍ਰੀ ਅਤੇ ਪੁਰਸ਼ ਦੋਨਾਂ ਵਿਚ ਕਿਡਨੀ ਦੀ ਰਚਨਾ, ਸਥਾਨ ਅਤੇ ਕਾਰਜ ਪ੍ਰਣਾਲੀ ਇਕ ਸਮਾਨ ਹੁੰਦੀ ਹੈ।
ਕਿਡਨੀ ਦੀ ਜ਼ਰੂਰਤ ਅਤੇ ਮਹਤਵ ਕੀ ਹੈ?
(1) ਹਰ ਵਿਅਕਤੀ ਦੁਆਰਾ ਲਏ ਗਏ ਆਹਾਰ ਦੇ ਪ੍ਰਕਾਰ ਅਤੇ ਓੁਸਦੀ ਮਾਤਰਾ ਵਿਚ ਹਰ ਦਿਨ ਪਰਿਵਰਤਨ ਹੁੰਦਾ ਹੈ।
(2) ਆਹਾਰ ਦੀ ਵਿਵਿਧਤਾ ਦੇ ਕਾਰਨ ਸਰੀਰ ਵਿਚ ਪਾਣੀ ਦੀ ਮਾਤਰਾ ਅਮਲੀਯ ਅਤੇ ਖ਼ਾਰੀਯ ਪਦਾਰਥਾਂ ਦੇ ਕਾਰਨ ਨਿਰੰਤਰ ਪਰਿਵਰਤਨ ਹੁੰਦਾ ਰਹਿੰਦਾ ਹੈ।
(3) ਆਹਾਰ ਦੇ ਪ'ਚਣ ਦੇ ਦੌਰਾਨ ਕਈ ਅਨਾਵਸ਼ਕ ਪਦਾਰਥ ਸਰੀਰ ਵਿਚ ਉਤਪੰਨ ਹੋ ਜਾਂਦੇ ਹਨ।
(4) ਸਰੀਰ ਵਿਚ ਪਾਣੀ, ਅਮਲ, ਖ਼ਾਰ ਅਤੇ ਅਨਯ ਰਸਾਇਣਾਂ ਕਾਰਨ ਅਤੇ ਸਰੀਰ ਦੇ ਅੰਦਰ ਉਤਸਰਜਿਤ ਹੌਣ ਵਾਲੇ ਪਦਾਰਥਾਂ ਦਾ ਸੰਤੁਲਨ ਵਿਗੜਨ ਜਾਂ ਵਧਣ ਤੇ ਉਹ ਵਿਅਕਤੀ ਲਈ ਜਾਨ ਲੇਵਾ ਹੋ ਸਕਦਾ ਹੈ।
(5) ਕਿਡਨੀ ਸਰੀਰ ਵਿਚ ਅਨਾਵਸ਼ਕ ਦ੍ਰਵਾਂ ਅਤੇ ਪਦਾਰਥਾਂ ਨੂੰ ਪੇਸ਼ਾਬ
(4) ਸੁਰ'ਕਸ਼ਾ ਕਿਡਨੀ ਦੀਰਾਹੀਂ ਦੂਰ ਕਰ ਖ਼ੂਨ ਦਾ ਸ਼ੂਧੀਕਰਨ ਕਰਦੀ ਹੈ ਅਤੇ ਸਰੀਰ ਵਿਚ ਖ਼ਾਰ ਅਤੇ ਅਮਲ ਦਾ ਸੰਤੁਲਨ ਕਰਕੇ ਖ਼ੂਨ ਵਿਚ ਇਸਦੀ ਉਚਿਤ ਮਾਤਰਾ ਬਣਾ ਕੇ ਰ'ਖਦੀ ਹੈ।ਇਸ ਤਰਾਂ ਕਿਡਨੀ ਸਰੀਰ ਨੂੰ ਸਵ'ਛ ਅਤੇ ਸਵਸਥ ਰ'ਖਦੀ ਹੈ।
ਕਿਡਨੀ ਦੇ ਸੁਥਘ ਕਾਰਜ ਨਿਮਨ - ਲਿਖਤ ਹਨ:
(1) ਖੁਨ ਦਾ ਸ਼ੂਧੀਕਰਨ: ਕਿਡਨੀ ਨਿਰੰਤਰ ਕਾਰਜ਼ਸ਼ੀਲ ਰਹਿ ਕੇ ਸਰੀਰ ਵਿਚ ਬਣਦੇ ਅਨਾਵਸ਼ਕ ਜ਼ਹਿਰੀਲੇ ਪਦਾਰਥਾਂ ਨੂੰ ਪੇਸ਼ਾਬ ਰਾਹੀਂ ਬਾਹਰ ਕਢਦੀ ਹੈ।
(2) ਸਰੀਰ ਵਿਚ ਪਾਣੀ ਦਾ ਸੰਤੁਲਨ: ਕਿਡਨੀ ਸਰੀਰ ਲਈ ਜ਼ਰੂਰੀ ਪਾਣੀ ਦੀ ਮਾਤਰਾ ਨੂੰ ਸਮੇਂਟਦੇ ਹੋਏ ਵਾਧੂ ਜਮਾਂ ਹੋਏ ਪਾਣੀ ਨੂੰ ਪੇਸ਼ਾਬ ਦੁਆਰਾ ਬਾਹਰ ਕਢਦੀ ਹੈ।
(3) ਅਮਲ ਅਤੇ ਖ਼ਾਰ ਦਾ ਸੰਤੁਲਨ: ਕਿਡਨੀ ਸਰੀਰ ਵਿਚ ਸੋਡੀਅਮ, ਪੋਟੇਸ਼ਿਯਮ, ਕਲੋਰਾਇਡ, ਮੈਗਨੇਸ਼ਿਅਮ, ਫਾਸਫੋਰਸ, ਬਾਈਕਾਰਬੋਨੇਟ ਦੀ ਮਾਤਰਾ ਕਰਮਵਤ ਰਖਣ ਦਾ ਕਾਰਜ ਕਰਦੀ ਹੈ। ਉਪਰੋਕਤ ਪਦਾਰਥ ਹੀ ਸਰੀਰ ਵਿਚ ਅਮਲ ਅਤੇ ਖ਼ਾਰ ਦੀ ਮਾਤਰਾ ਦੇ ਲਈ ਜਿੰਮੇਦਾਰ ਹੁੰਦੇ ਹਨ। ਸੋਡੀਅਮ ਦੀ ਮਾਤਰਾ ਵ'ਧਣ ਜ਼ਾ ਘਟਣ ਨਾਲ ਦਿਮਾਗ਼ ਤੇ, ਅਤੇ ਪੋਟੇਸ਼ਿਅਮ ਦੀ ਮਾਤਰਾ ਵ'ਧਣ ਜ਼ਾ ਘਟ ਹੋਣ ਤੇ ਹਿਰਦੈ ਅਤੇ ਸਨਾਊੂ ਦੀ ਗਤੀਵਿਧੀਆਂ ਤੇ ਗੰਭੀਰ ਅਸਰ ਪੈ ਸਕਦਾ ਹੈ।
(4) ਖ਼ੂਨ ਦੇ ਦਬਾਅ ਤੇ ਕਾਬੂ (ਨਿਅੰਨਤ੍ਰਣ): ਕਿਡਨੀ ਕਈ ਹਾਰਮੋਨਜ਼ ਬਣਾਂਦੀ ਹੈ ਜਿਵੈ: ਏਜਿੳਟੇਨਮੀਨ, ਏਲਡੋਸਟੋਰੋਨ, ਪੋਸਟਾਗਲੇਂਡੰਨ, ਆਦਿ। ਇਨਾਂ ਹਾਰਮੋਨਜ਼ ਦੀ ਸਹਾਇਤਾ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ, ਅਮਲ ਅਤੇ ਖ਼ਾਰਾਂ ਦੇ ਸੰਤੁਲਤ ਨੁੰ ਬਣਾ ਕੇ ਰਖਦੀ ਹੈ। ਇਸ ਸੰਤੁਲਨ ਦੀ ਮਦਦ ਦੇ ਨਾਲ ਕਿਡਨੀ ਸਰੀਰ ਵਿਚੋ ਖ਼ੂਨ ਦੇ ਦਬਾਅ ਨੰ ਇਕਸਾਰ (ਸਾਮਾਨਯ) ਬਣਾਏ ਰਖਣ ਦਾ ਕੰਮ ਕਰਦੀ ਹੈ।੫ਰ ਕਤਕਣਾਂ ਦੇ ੳਤਪਾਦਨ ਵਿਚ ਸਹਾਇਤਾ:
ਖ਼ੂਨ ਵਿਚ ਉਪਸਥਿਤ ਲਾਲ ਰ'ਕ'ਤਕਣਾਂ ਦਾ ਉਤਪਾਦਨ ਏਰਿਧੋਏਟੀਨ ਦੀ ਮਦਦ ਨਾਲ ਰਕਤ ਅਸਿਥਮ'ਜ਼ਾ (ਭੋਨੲੰੳਰਰੋਾ) ਵਿਚ ਹੁੰਦਾ ਹੈ।ਏਰਿਧੋ੍ਰਏਟੀਨ ਕਿਡਨੀ ਵਿਚ ਬਣਦਾ ਹੈ। ਕਿਡਨੀ ਦੇ ਫੇਲ ਹੌਣ ਦੀ ਸੂਰਤ ਵਿਚ ਇਹ ਪਦਾਰਥ ਘਟ ਜਾਂ ਬਿਲਕੁਲ ਹੀ ਬਣਨਾਂ ਬੰਦ ਹੋ ਜਾਂਦਾ ਹੈ, ਜਿਸ ਕਾਰਨ ਲਾਲ ਰ'ਕਤਕਣਾਂ ਦਾ ਉਤਪਾਦਨ ਘ'ਟ ਹੋ ਜਾਂਦਾ ਹੈ ਅਤੇ ਖ਼ੂਨ ਵਿਚ ਫਿ'ਕਾਪਨ ਆ ਜਾਂਦਾ ਹੈ, ਜਿਸਨੂੰ ਏਨੀਮਿਆ (ਖ਼ੂਨ ਦੀ ਕੰਮੀ ਦਾ ਰੋਗ) ਕਹਿੰਦੇ ਹਨ।
(੬) ਹ'ਡੀਆਂ ਦੀ ਮਜ਼ਬੂਤੀ: ਕਿਡਨੀ ਸਕਰੀਯ ਵਿਟਾਮੀਨ 'ਡੀ' ਬਣਾਣ ਵਿਚ ਮਦਦ ਕਰਦੀ ਹੈ।ਇਹ ਵਿਟਾਮੀਨ 'ਡੀ' ਸਰੀਰ ਵਿਚ ਕੈਲਸ਼ਿਯਮ ਅਤੇ ਫਾਸਫੋਰਸ ਦੀ ਜ਼ਰੂਰੀ ਮਾਤਰਾ ਸਥਾਪਤ ਕਰਕੇ ਹ'ਡੀਆਂ ਅਤੇ ਦੰਦਾਂ ਦੇ ਵਿਕਾਸ ਅਤੇ ਮਜਬੂਤੀ ਲਈ ਮ'ਹਤਵ ਪੂਰਨ ਕੰਮ ਕਰਦੀ ਹੈ।
ਕਿਡਨੀ ਜ਼ਰੂਰੀ ਪਦਾਰਥਾਂ ਨੂੰ ਰਖ ਕੇ ਅਨਾਵਸ਼ਕ (ਗੈਰ-ਜ਼ਰੂਰੀ) ਪਦਾਰਥਾਂ ਨੂੰ ਪੇਸ਼ਾਬ ਦੁਆਰਾ ਬਾਹਰ ਕਢਦੀ ਹੈ। ਇਹ ਅਨੋਖੀ, ਅਦਭੁ'ਦ ਅਤੇ ਜਟਿਲ ਪ੍ਰਕਿਰਿਆ ਹੈ।
(1) ਕੀ ਤੂਸੀਂ ਜਾਣਦੇ ਹੋ? ਸਰੀਰ ਦੀਆਂ ਦੋਨਾਂ ਕਿਡਨੀਆਂ ਵਿਚ ਪ੍ਰਤੀ ਮੀਨਟ ੧੨੦੦ ਮਿਲੀਲੀਟਰ ਖ਼ੂਨ ਸਾਫ਼ ਹੇਾਣ ਲਈ ਆਦਾ ਹੈ,ਜੇਾ ਹਿਹਦੇ ਦੁਆਰਾ ਸਰੀਰ ਵਿਚ ਪਹੁੰਚਣ ਵਾਲੇ ਸਮਸਤ (ਸਾਰੇ) ਖ਼ੂਨ ਦੇ ਵੀਹ (੨੦) ਪ zਤੀਸ਼ਤ ਦੇ ਬਰਾਬਰ ਹੈ। ਇਸ ਤਰਾਂ ੨੪ ਘੰਟਿਆਂ ਵਿਚ ਅੰਦਾਜ਼ਨ ੧੭੦੦ ਲੀਟਰ ਖ਼ੂਨ ਦਾ ਸ਼ੁਧੀਕਰਨ ਹੁੰਦਾ ਹੈ।
(2) ਖ਼ੂਨ ਨੂੰ ਸਾਫ ਕਰਕੇ ਪੇਸ਼ਾਬ ਬਣਾਣ ਦਾ ਕੰਮ ਕਰਨ ਵਾਲੀ ਕਿਡਨੀ ਦੀ ਸਬ ਤੋਂ ਛੋਟੀ ਅਤੇ ਬਾਰੀਕ ਯੁਨਿਟ ਨੂੰ ਨੇਫ਼ਰੋਨ ਕਹਿੰਦੇ ਹਨ, ਜੋ ਇਕ ਛਨਨੀ ਦੀ ਤਰ੍ਹਾਂ ਹੁੰਦੀ ਹੈ।
(3) ਹਰ ਕਿਡਨੀ ਵਿਚ ਦਸ ਲ'ਖ ਨੇਫ਼ਰੋਨ ਹੁੰਦੇ ਹਨ। ਹਰ ਨੇਫ਼ਰੋਨ ਦੇ ਮੁਖ ਦੋ ਹਿਸੇ ਹੁੰਦੇ ਹਨ, ਪਹਿਲਾ ਗਲੋਮੇਰੂਲਸ ਅਤੇ ਦੂਸਰਾ ਟਯੁਬਉਲਸ।
(4) ਤੂਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਗਲੋਮੇਰੂਲਸ ਦੇ ਨਾਂ ਤੋਂ ਜਾਣੇ ਜਾਣ ਵਾਲੀ ਛਨਨੀ ਹਰ ਮੀਨਟ ਵਿਚ ੧੨੫ ਮਿਲੀਲੀਟਰ ਪਰਵਾਹੀ ਬਣਾਕੇ, ਪਹਿਲੇ ਚਰਨ ਵਿਚ ੨੪ ਘੰਟਿਆਂ ਵਿਚ ੧੮੦ ਲੀਟਰ ਪੇਸ਼ਾਬ ਬਣਾਂਦੀ ਹੈ। ਇਸ ੧੮੦ ਲੀਟਰ ਪੇਸ਼ਾਬ ਵਿਚ ਅਨਾਵਸ਼ਯਕ ਪਦਾਰਥ, ਖ਼ਾਰ ਅਤੇ ਜ਼ਹਿਰੀਲੇ ਪਦਾਰਥ ਵੀ ਹੁੰਦੇ ਹਨ, ਨਾਲ ਹੀ ਇਸ ਵਿਚ ਸਰੀਰ ਲਈ ਉਪਯੋਗੀ ਗ਼ਲੂਕੋਜ਼ ਅਤੇ ਹੋਰ ਬਾਕੀ ਪਦਾਰਥ ਵੀ ਹੁੰਦੇ ਹਨ।
(5) ਗਲੇਮੇਰੂਲਮ ਵਿਚ ਬਣਨ ਵਾਲਾ ੧੮੦ ਲੀਟਰ ਪੇਸ਼ਾਬ ਟਯੁਬਉਲਸ ਵਿਚ ਆਂਦਾ ਹੈ। ਜਿਥੋਂ ਉਸ ਵਿਚ ੯੯ ਪ੍ਰਤੀਸ਼ਤ ਦ੍ਰਵ ਦਾ ਅਵਸੋਸ਼ਨ ਹੋ ਜਾਂਦਾ ਹੈ।
(6) ਟਯੁਬਉਲਸ ਵਿਚ ਹੌਣ ਵਾਲੇ ਅਵਸੋਸ਼ਨ ਨੂੰ ਬੁ'ਧੀਪੂਰਵਕ ਅਵਸੋਸ਼ਨ ਕਿਉਂ ਕਿਹਾ ਗਿਆ ਹੈ? ਇਸ ਅਵਸੋਸ਼ਨ ਨੂੰ ਬੁਧੀਪੂਰਵਕ ਕਿਹਾ ਗਿਆ ਹੈ ਕਿਉਂਕਿ ੧੮੦ ਲੀਟਰ ਜਿਤਨੀ ਵ'ਡੀ ਮਾਤਰਾਂ ਵਿਚ ਬਣੇ ਪੇਸ਼ਾਬ ਵਿਚੋਂ ਜ਼ਰੂਰੀ ਪਦਾਰਥ ਅਤੇ ਪਾਣੀ ਦੁਬਾਰਾ ਸਰੀਰ ਵਿਚ ਵਾਪਿਸ ਲਿਆ ਜਾਂਦਾ ਹੈ, ਸਿਰਫ ੧ ਤੋ ੨ ਲੀਟਰ ਪੇਸ਼ਾਬ ਵਿਚ ਪੂਰਾ ਕਚਰਾ ਅਤੇ ਅਨਾਵਸ਼ਯਕ ਖ਼ਾਰ ਬਾਹਰ ਕ'ਢਿਆ ਜਾਂਦਾ ਹੈ।
(7) ਇਸ ਤਰਾਂ ਕਿਡਨੀ ਵਿਚ ਬਹੁਤ ਹੀ ਜ'ਟਲ ਵਿ'ਧੀ ਦੁਆਰਾ ਕੀਤੀ ਗਈ ਸਫ਼ਾਈ ਦੀ ਪ੍ਰਕਿਰਿਆ ਦੇ ਬਾਅਦ ਬਣਿਆ ਪੇਸ਼ਾਬ ਮੂਤਰਵਾਹਿਨੀ ਦੁਆਰਾ ਮੂਤਰਾਸ਼ਹ ਵਿਚ ਆਂਦਾ ਹੈ ਅਤੇ ਮੂਤਰਨਲੀ ਦੁਆਰਾ ਪੇਸ਼ਾਬ ਸਰੀਰ ਵਿਚੋਂ ਬਾਹਰ ਨਿਕਲਦਾ ਹੈ।
(1) ਹਾਂ, ਪੇਸ਼ਾਬ ਦੀ ਮਾਤਰਾ ਪੀਤੇ ਗਏ ਪਾਣੀ ਦੀ ਮਾਤਰਾ ਅਤੇ ਵਾਤਾਵਰਨ ਦੇ ਤਾਪਮਾਨ ਤੇ ਅਧਾਰਤ ਹੁੰਦੀ ਹੈ।
(2) ਜੇਕਰ ਕੋਈ ਵਿਅਕਤੀ ਘਟ ਪਾਣੀ ਪੀਂਦਾ ਹੈ ਤਾਂ ਸਿਰਫ ਅ'ਧਾ ਲੀਟਰ (੫੦੦ ਮਿ.ਲੀ.) ਜਿਤਨਾ ਘਟ ਪਰ ਗਾੜਾ ਪੇਸ਼ਾਬ ਆਂਦਾ ਹੈ। ਜ਼ਿਆਦਾ ਪਾਣੀ ਪੀਣ ਤੇ ਜ਼ਿਆਦਾ ਅਤੇ ਪਤਲਾ ਪੇਸ਼ਾਬ ਬਣਦਾ ਹੈ। ਗਰਮੀਆਂ ਵਿਚ ਜ਼ਿਆਦਾ ਪਸੀਨਾ ਆਉਣ ਤੇ ਪੇਸ਼ਾਬ ਦੀ ਮਾਤਰਾ ਘ'ਟ ਹੋ ਜਾਂਦੀ ਹੈ ਅਤੇ ਸਰਦੀਆਂ ਦੇ ਮੌਸਮ ਵਿਚ ਘਟ ਪਸੀਨਾ ਆਉਣ ਤੇ ਪੇਸ਼ਾਬ ਦੀ ਮਾਤਰਾ ਵਧ ਜਾਂਦੀ ਹੈ।
(3) ਸਮਾਂਨਤਰ ਮਾਤਰਾ ਵਿਚ ਪਾਣੀ ਪੀਣ ਵਾਲੇ ਵਿਅਕਤੀ ਦਾ ਪੇਸ਼ਾਬ ੫੦੦ ਮਿ.ਲੀ. (ਅ'ਧਾ ਲੀਟਰ) ਤੋਂ ਘਟ ੩੦੦੦ ਮਿ.ਲੀ (ਤਿੰਨ ਲੀਟਰ) ਤੋਂ ਵਧ ਬਣੇ ਤਾਂ ਇਹ ਕਿਡਨੀ ਦੇ ਰੋਗ ਦੇ ਸ਼ੂਰੁ ਹੌਣ ਦੀ ਨਿਸ਼ਾਨੀ ਹੈ।
ਆਖਰੀ ਵਾਰ ਸੰਸ਼ੋਧਿਤ : 6/16/2020