ਕਿਡਨੀ ਸਰੀਰ ਦਾ ਗੈਰਜ਼ਰੂਰੀ ਕਚਰਾ ਅਤੈ ਜ਼ਹਿਰੀਲਾ ਪਦਾਰਥ ਕਢ ਕੇ ਸਰੀਰ ਨੰ ਸਵਛਰਖਣ ਦਾ ਮਹ'ਤਵਪੂਨ ਕਾਰਜ ਕਰਦੀ ਹੈ। ਨਾਲ ਹੀ ਕਿਡਨੀ ਦੇ ਰੋਗਾਂ ਦੇ ਲਛਣ, ਉਪਚਾਰ ਅਤੇ ਰੋਕਥਾਮ ਦੀ ਮਹਤਵਪੂਰਨ ਜਾਣਕਾਰੀ ਵੀ ਦਿਤੀ ਗਈ ਹੈ।
ਕਿਡਨੀ ਸਰੀਰ ਵਿਚ ਸੋਡੀਅਮ, ਪੋਟੇਸ਼ਿਯਮ, ਕਲੋਰਾਇਡ, ਮੈਗਨੇਸ਼ਿਅਮ, ਫਾਸਫੋਰਸ, ਬਾਈਕਾਰਬੋਨੇਟ ਦੀ ਮਾਤਰਾ ਕਰਮਵਤ ਰਖਣ ਦਾ ਕਾਰਜ ਕਰਦੀ ਹੈ।
ਕਿਡਨੀ ਨੂੰ ਖ਼ਰਾਬ ਹੌਣ ਤੋਂ ਬਚਾਉਣ ਦੇ ਲਈ ਡਾਇਬਿਟੀਜ਼ ਦੇ ਕਾਰਨ ਕਿਡਨੀ ਤੇ ਅਸਰ ਦਾ ਸ਼ੂਰੁਆਤੀ ਨਿਦਾਨ ਜ਼ਰੂਰੀ ਹੈ। ਇਸ ਦੇ ਲਈ ਪੇਸ਼ਾਬ ਵਿਚ ਮਾਈਕ੍ਰੋਅੈਲਬਿਉਮਿੰਨਯੁਰੀਆ ਦੀ ਜਾਂਚ ਇਕੋ ਇਕ ਤੇ ਸਰਵਉਤਮ ਜਾਂਚ ਹੈ।
ਕਿਡਨੀ ਦੇ ਸਪੇਸ਼ਲਿਸਟ ਫਿਜਿਸ਼ਿਯਨ ਨੂੰ ਨੇਫੋਲਾਜਿਸਟ ਕਹਿੰਦੇ ਹਨ, ਜੋ ਦਵਾਈਆਂ ਦੇ ਜ਼ਰੀਏ (ਰਾਹੀਂ) ਉਪਚਾਰ ਅਤੇ ਡਾਇਲਿਸਿਸ ਦੁਆਰਾ ਖ਼ੂਨ ਦਾ ਸ਼ੂਧੀਕਰਨ ਕਰਦੇ ਹਨ।
ਕਿਡਨੀ ਦੇ ਬਹੁਤ ਸਾਰੇ ਰੋਗ ਅਜਿਹੇ ਹਨ ਜੋ ਠੀਕ ਨਹੀਂ ਹੋ ਸਕਦੇ। ਅਜਿਹੇ ਰੋਗ ਜ਼ਿਆਦਾ ਵਧ ਜਾਣ ਦੇ ਬਾਅਦ ਉਹਨਾਂ ਦਾ ਉਪਚਾਰ ਕਰਾਣਾ ਬਹੁਤ ਹੀ ਮਹਿੰਗਾ, ਬੇਹ'ਦ ਜਟਲ ਅਤੇ ਪੂਰਨ ਰੂਪ ਵਿਚ ਸੁਰਖਿਅਤ ਨਹੀਂ ਹੈ।
ਉਪਰੋਕਤ ਲ'ਛਣਾਂ ਵਿਚੋਂ, ਇਕ ਵੀ ਲ'ਛਣ ਦੇ ਹੁੰਦਿਆ ਕਿਡਨੀ ਦੇ ਰੋਗ ਦੀ ਸੰਭਾਵਨਾ ਦਾ ਵਿਚਾਰ ਕਰਨਾ ਚਾਹੀਦਾ ਹੈ ਅਤੇ ਤੁਰੰਤ ਡਾਕਟਰ ਦੇ ਕੋਲ ਜਾ ਕੇ ਚੈ'ਕਅਪ ਕਰਾਣਾ ਚਾਹੀਦਾ ਹੈ।
ਜਦ ਦੋਨੋਂ ਕਿਡਨੀਆਂ ਖ਼ਰਾਬ ਹੋ ਜਾਣ, ਤਦ ਸਰੀਰ ਦਾ ਫਾਲਤੂ ਕਚਰਾ ਜੋ ਕਿ ਕਿਡਨੀ ਦੁਆਰਾ ਸਾਫ ਹੁੰਦਾ ਹੈ, ਸਰੀਰ 'ਚੋਂ ਨਹੀਂ ਨਿਕਲਦਾ। ਖ਼ੂਨ ਦੀ ਜਾਂਚ ਕਰਨ ਤੇ ਕ੍ਰੀਏਟਿਨਿਨ ਤੇ ਯੂਰੀਆ ਦੀ ਮਾਤਰਾ ਵਧ ਜਾਣਾ ਕਿਡਨੀ ਫੇਲਿਉਰ ਦਰਸ਼ਾਂਦਾ ਹੈ।
ਪੇਸ਼ਾਬ ਦੀ ਜਾਂਚ ਵਿਚ ਮਵਾਦ ਦਾ ਹੌਣਾ ਰੋਗ ਦਾ ਨਿਦਾਨ (ਨਿਵਾਰਨ) ਕਰਦਾ ਹੈ। ਅਕਸਰ ਇਹ ਰੌਗ ਦਵਾਈ ਦੇ ਸੇਵਨ ਨਾਲ ਠੀਕ ਹੋ ਜਾਂਦਾ ਹੈ।
ਖਾਸ ਤੌਰ ਤੇ ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾ ਦੀ ਸੋਨੋਗ੍ਰਾਫੀ ਵਿਚ ਕਿਡਨੀ (ਸਂਕੁਚਿਤ) ਸੁਕੜੀ ਹੋਈ ਦੇਖਣ ਨੂੰ ਮਿਲਦੀ ਹੈ। ਇਸ ਲਈ ਕਿਡਨੀ ਫੇਲਿਉਰ ਦੇ ਮਰੀਜ਼ਾ ਲਈ ਇਹ ਟੇਸਟ ਹਾਨੀਕਾਰਕ ਹੋ ਸਕਦਾ ਹੈ।