ਦੁਨੀਆਂ ਭਰ ਦੇ ਡਾਇਲਿਸਿਸ ਕਰਾਣ ਵਾਲੇ ਮਰੀਜ਼ਾਂ ਦਾ ਵਡਾ ਸਮੂਹ ਇਸ ਪ੍ਰਕਾਰ ਦਾ ਡਾਇਲਿਸਿਸ ਕਰਾਂਦੇ ਹਨ। ਇਸ ਪ੍ਰਕਾਰ ਦੇ ਡਾਇਲਿਸਿਸ ਵਿਚ ਹੀਮੋਡਾਇਲਿਸਿਸ ਮਸ਼ੀਨ ਦੁਆਰਾ ਖ਼ੂਨ ਨੂੰ ਸਾਫ ਜਾਂ ਸ਼ੂਧ ਕੀਤਾ ਜਾਂਦਾ ਹੈ।
- ਹੀਮੋਡਾਇਲਿਸਿਸ ਮਸ਼ੀਨ ਦੇ ਅੰਦਰ ਸਿਥਿਤ ਪੰਪ ਦੀ ਮਦਦ ਨਾਲ ਸਰੀਰ ਵਿਚੋਂ 250-300 ਮਿ.ਲੀ. ਖ਼ੂਨ ਪ੍ਰਤਿ ਮਿਨਟ ਸ਼ੂਧ ਕਰਨ ਦੇ ਲਈ ਕਿ੍ਰਤਰਿਮ ਕਿਡਨੀ ਵਿਚ ਭੇਜਿਆ ਜਾਂਦਾ ਹੈ। ਖ਼ੂਨ ਦਾ ਥਕਾ ਨਾ ਬਣੇ, ਇਸਦੇ ਲਈ ਹੀਪੇਰਿਨ ਨਾਮਕ ਦਵਾਈ ਦਾ ਪ੍ਰਯੋਗ ਕੀਤਾ ਜਾਂਦਾ ਹੈ।
- ਕਿ੍ਰਤਰਿਮ ਕਿਡਨੀ ਮਰੀਜ਼ ਅਤੇ ਹੀਮੋਡਾਇਲਿਸਿਸ ਮਸ਼ੀਨ ਦੇ ਵਿਚ ਰਹਿ ਕੇ ਖ਼ੂਨ ਦਾ ਸ਼ੂਧੀਕਰਨ ਦਾ ਕਾਰਜ ਕਰਦੀ ਹੈ। ਖ਼ੂਨ ਸ਼ੂਧੀਕਰਨ ਦੇ ਲਈ ਹੀਮੋਡਾਇਲਿਸਿਸ ਮਸ਼ੀਨ ਦੇ ਅੰਦਰ ਨਹੀਂ ਜਾਂਦਾ ਹੈ।
- ਆਰਟੀਫਿਸ਼ਲ ਕਿਡਨੀ ਵਿਚ ਖ਼ੂਨ ਦੀ ਸ਼ੂਧੀਕਰਨ ਡਾਇਲਿਸਿਸ ਮਸ਼ੀਨ ਦੁਵਾਰਾ ਪਹੁੰਚਾਏ ਗਏ ਖ਼ਾਸ ਪ੍ਰਕਾਰ ਦੇ ਦ੍ਰਵ ਦੀ ਮਦਦ ਨਾਲ ਹੁੰਦਾ ਹੈ।
- ਸ਼ੂਧ ਕੀਤਾ ਗਿਆ ਖ਼ੂਨ ਫਿਰ ਤੋਂ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ।
- ਨਾਰਮਲੀ ਹੀਮੋਡਾਇਲਿਸਿਸ ਦੀ ਪ੍ਰਕਿਰਿਆ ਚਾਰ (4) ਘੰਟੇ ਤਕ ਚਲਦੀ ਹੈ। ਇਸ ਵਿਚ ਸਰੀਜ ਦਾ ਸਾਰਾ ਖ਼ੂਨ ਲਗਭਗ 12 ਵਾਰ ਸ਼ੂਧ ਹੁੰਦਾ ਹੈ।
- ਹੀਮੋਡਾਇਲਿਸਿਸ ਦੀ ਕਿਰਿਆ ਵਿਚ ਹਮੈਸ਼ਾ ਖ਼ੂਨ ਚੜਾਣ ਦੀ ਦੀ ਲੋੜ ਪੈਂਦੀ ਹੈ, ਇਹ ਧਾਰਨਾ ਗਲਤ ਹੈ। ਹਾਂ, ਖ਼ੂਨ ਵਿਚ ਜੇਕਰ ਹੀਮੋਗਲੋਬਿਨ ਦੀ ਮਾਤਰਾ ਘਟ ਹੋ ਗਈ ਹੋਵੈ, ਤਾਂ ਐਸੀ ਸਿਥਿਤੀ ਵਿਚ ਜੇ ਡਾਕਟਰ ਨੂੰ ਲਗੇ ਤਾਂ ਖ਼ੂਨ ਦਿਤਾ ਜਾਂਦਾ ਹੈ।
ਖ਼ੂਨ ਪ੍ਰਾਪਤ ਕਰਨ ਦੇ ਲਈ ਨਿਮਨਲਿ'ਖਤ ਮੁਖਯ ਪਦਤੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ।
(1) ਡਬਲ ਲਯੂਮਨੇ ਕੇਥੇਟਰ
(2) ਏੇ.ਵੀ. ਫਿਸਚ'ਯੁਲਾ ਅਤੇ
(3) ਗ੍ਰਾਫਟ
- ਅਚਾਨਕ (ਸ਼ੁਦਦੲਨ) ਆਰਮਭਕ ਪਰਿਸਥਿਤਿਆਂ ਵਿਚ ਪਹਿਲੀ ਵਾਰ ਤਤਕਾਲ ਹੀਮੋਡਾਇਲਿਸਿਸ ਕਰਨ ਦੇ ਲਈ ਇਹ ਸਭ ਤੋਂ ਵਧ ਪ੍ਰਚਲਤ ਪਦਤੀ ਹੈ। ਜਿਸ ਵਿਚ ਕੇਥੇਟਰ ਮੋਟੀਸ਼ਿਗ (ਨਸ) ਵਿਚ ਪਾ ਕੇ ਤੁਰਤ (ਛੇਤੀ) ਡਾਇਲਿਸਿਸ ਕੀਤਾ ਜਾ ਸਕਦਾ ਹੈ।
- ਇਹ ਕੇਥੇਟਰ ਗਲੇ ਵਿਚ, ਕੰਧੇ ਵਿਚ, ਜਾ ਲਤ ਵਿਚ ਸਿਥਿਤ ਮੋਟੀ ਨਸ ਵਿਚ ਰੱਖਿਆ ਜਾਂਦਾ ਹੈ, ਜਿਸ ਦੀ ਮਦਦ ਨਾਲ ਹਰ ਮਿਨਟ ਵਿਚ 300 ਤੋਂ 400 ਮਿ.ਲੀ. ਖ਼ੂਨ ਸ਼ੂਧੀਕਰਨ ਦੇ ਲਈ ਕਢਿਆ ਜਾਂਦਾ ਹੈ।
- ਇਹ ਕੇਥੇਟਰ (ਨਲੀ) ਬਾਹਰਲੇ ਹਿਸੇ ਵਿਚੋਂ ਫਿਰ ਦੋ ਹਿ'ਸਿਆਂ ਵਿਚ ਅਲਗ-ਅਲਗ ਨਲੀਆਂ ਵਿਚ ਵੰਡੀ ਜਾਂਦੀ ਹੈ। ਨਲੀ ਦਾ ਇਕ ਹਿਸਾ ਖ਼ੂਨ ਨੂੰ ਸਰੀਰ 'ਚੋਂ, ਬਾਹਰ ਕਢਣ ਦੇ ਲਈ ਅਤੇ ਦੂਸਰਾ ਖ਼ੂਨ ਨੂੰ ਵਾਪਸ ਭੇਜਣ ਲਈ ਹੁੰਦਾ ਹੈ। ਸਰੀਰ ਦੇ ਅੰਦਰ ਜਾਣ ਤੋਂ ਪਹਿਲਾਂ ਨਲੀ ਦੇ ਦੋਨੋਂ ਹਿਸੇ ਇਕ ਹੋ ਜਾਂਦੇ ਹਨ, ਜੋ ਅੰਦਰੋਂ ਦੋ ਹਿਸਿਆਂ ਵਿਚ ਤਕਸੀਮ ਹੋ ਜਾਂਦੇ ਹਨ।
- ਕੇਥੇਟਰ ਵਿਚ ਇੰਨਫੇਕਸ਼ਨ ਹੌਣ ਦੇ ਖ਼ਤਰੇ ਦੀ ਵਜਾ੍ਹ ਕਰਕੇ ਅਲਪ ਅਵਿਧ (ਥੋੜੇ ਸਮੇਂ) (3-6 ਹਫਤਿਆਂ) ਲਈ ਹੀਮੋਡਾਇਲਿਸਿਸ ਕਰਨ ਦੇ ਲਈ ਇਹ ਪਦਤੀ (ਤਰੀਕਾ) ਪਸੰਦ ਕੀਤਾ ਜਾਂਦਾ ਹੈ
- ਲੰਮੀ ਅਵਧੀ (ਸਮੇਂ) ਮਹੀਨਿਆਂਸਾਲਾਂ ਤਕ ਹੀਮੋਡਾਏਲਿਸਿਸ ਕਰਨ ਦੇ ਲਈ ਸਭ ਤੋਂ ਜ਼ਿਆਦਾ ਉਪਯੋਗ ਕੀਤੀ ਜਾਣ ਵਾਲੀ ਇਹ ਪ'ਦਤੀ (ਢੰਗ) ਸੁ'ਰਖਿਅਤ ਹੌਣ ਦੇ ਕਾਰਨ ਉਤਮ ਹੈ।
- ਇਸ ਪਦਤੀ ਵਿਚ ਕਲਾਈ ਤੇ ਧਮਨੀ ਦੇ ਸ਼ਿਰਾ ਨੂੰ ਆਪਰੇਸ਼ਨ ਦੁਆਰਾ ਜੋੜ ਦਿਤਾ ਜਾਂਦਾ ਹੈ।
- ਧਮਨੀ (ਅਰਟੲਰੇ) ਵਿਚੋਂ ਵਧ (ਅ'ਧਿਕ) ਮਾਤਰਾ ਵਿਚ ਦਬਾਅ ਦੇ ਨਾਲ ਆਂਦਾ ਹੋਇਆ ਖ਼ੂਨ ਸ਼ਿਰਾ ਵਿਚ ਜਾਂਦਾ ਹੈ, ਜਿਸ ਦੇ ਕਾਰਨ ਹਥ ਦੀਆਂ ਸਾਰੀਆਂ ਨ'ਸਾਂ (ਸ਼ਿਰਾਵਾਂ) ਫੁਲ ਜਾਂਦੀਆਂ ਹਨ।
- ਇਸ ਤਰ੍ਹਾਂ ਨਸਾਂ ਦੇ ਫੁਲਣ ਵਿਚ ਤਿੰਨ ਤੋਂ ਚਾਰ ਹ'ਫਤਿਆਂ ਦਾ ਸਮਾਂ ਲਗਦਾ ਹੈ। ਉਸਦੇ ਬਾਅਦ ਹੀ ਨਸਾਂ ਦਾ ਉਪਯੋਗ ਹੀਮੋਡਾਇਲਿਸਿਸ ਦੇ ਲਈ ਕੀਤਾ ਜਾ ਸਕਦਾ ਹੈ।
- ਇਸ ਲਈ ਪਹਿਲੀ ਵਾਰ ਤੁਰਤ ਹੀਮੋਡਾਇਲਿਸਿਸ ਕਰਨ ਦੇ ਲਈ ਤੁਰਤ (ਫਟਾਫਟ ਛੇਤੀ ਨਾਲ) ਫਿਸਚਯੁ'ਲਾ ਬਣਾ ਕੇ ਉਸਦਾ ਉਪਯੋਗ ਨਹੀਂ ਕੀਤਾ ਜਾ ਸਕਦਾ।
- ਇਨਾਂਹ ਫੁਲੀਆਂ ਹੋਈਆਂ ਨਸਾਂ ਵਿਚੋਂ ਦੋ ਅਲਗ-ਅਲਗ (ਵਖ-ਵਖ) ਥਾਵਾਂ (ਜਗਾਹਾਂ) ਤੇ ਵਿਸ਼ੇਸ਼ ਪ੍ਕਾਰ ਦੀਆਂ ਦੋ ਮੋਟੀ - ਸੂਈਆਂ ਫਿਸਚਯੁਲਾ ਨੀਡਲ ਪਾਈਆਂ ਜਾਂਦੀਆਂ ਹਨ।
- ਇਨਾਂਹ ਫਿਸਚਯੁ'ਲਾ ਨੀਡਲ ਦੀ ਮਦਦ ਨਾਲ ਹੀਮੋਡਾਇਲਿਸਿਸ ਦੇ ਲਈ ਖ਼ੂਨ ਬਾਹਰ ਕ'ਢਿਆ ਜਾਂਦਾ ਹੈ ਅਤੇ ਉਸਨੂੰ ਸ਼ੂਧ ਕਰਨ ਦੇ ਬਾਅਦ ਸਰੀਰ ਦੇ ਅੰਦਰ ਪਹੁੰਚਾਇਆ ਜਾਂਦਾ ਹੈ।
- ਫਿਸਚਯੁਲਾ ਦੀ ਮਦਦ ਨਾਲ ਮਹੀਨਿਆਂ ਜਾ ਸਾਲਾਂ ਤਕ ਹੀਮੋਡਾਇਲਿਸਿਸ ਕੀਤਾ ਜਾ ਸਕਦਾ ਹੈ।
- ਫਿਸਚਯੁ'ਲਾ ਕੀਤੇ ਗਏ ਹਥ ਨਾਲ ਸਾਰੇ ਹਲਕੇ ਦਿਹਾੜੀ ਦੇ ਕੰਮ ਕੀਤੇ ਜਾ ਸਕਦੇ ਹਨ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020