ਜ਼ਿਆਦਾ ਉਚ ਰਕਤਚਾਪ ਅਤੇ ਸੂਜਨ ਵਾਲੇ ਕਿਡਨੀ ਫੇਲਿਉਰ ਦੇ ਮਰੀਜ਼ਾ ਨੂੰ ਰੋਜ਼ ਤਿੰਨ ਗ੍ਰਾਮ ਨਮਕ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
ਕੋਨਿਕ ਕਿਡਨੀ ਫੇਲਿਉਰ ਦੇ ਸਫਲ ਉਪਚਾਰ ਵਿਚ ਆਹਾਰ ਦੇ ਇਸ ਮਹਤਵ ਨੂੰ ਧਿਆਨ ਵਿਚ ਰਖ ਕੇ ਇਥੇ ਆਹਾਰ ਸੰਬੰਧੀ ਵਿਸਤਰ ਜਾਣਕਾਰੀ ਅਤੇ ਮਾਰਗ - ਦਰਸਨ ਦੇਣ ਉਚਿਤ ਸਮਝਿਆ ਗਿਆਂ ਹੈ।
ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ, ਖ਼ੂਨ ਵਿਚ ਪੋਟੈਸ਼ਿਯਮ ਨਾ ਵਧੇ, ਇਸਦੇ ਲਈ ਡਾਕਟਰਾਂ ਦੀ ਸੂਚਨਾ ਦੇ ਅਨੁਸਾਰ ਆਹਾਰ ਲੈਣਾ ਚਾਹੀਦਾ ਹੈ। ਜ਼ਿਆਦਾ, ਮਧਮ ਅਤੇ ਘਟ ਪੋਟੈਸ਼ਿਯਮ ਵਾਲੇ ਖ਼ਾਦਘ ਪਦਾਰਥ।
ਸਰੀਰ ਵਿਚ ਫਾਸਫੋਰਸ ਅਤੇ ਕੈਲਸ਼ਿਯਮ ਦੀ ਨਾਰਮਲ ਮਾਤਰਾ ਹਡੀਆਂ ਦੇ ਵਿਕਾਸ, ਤੰਦਰੁਸਤੀ ਅਤੇ ਮਜ਼ਬੂਤੀ ਦੇ ਲਈ ਜ਼ਰੂਰੀ ਹੁੰਦੀ ਹੈ।