ਮਹਿੰਗਾ ਉੁਪਚਾਰ: ਵਰਤਮਾਨ ਸਮੇਂ ਵਿਚ, ਕਿਡਨੀ ਟ੍ਰਾਂਸਪਲਾਂਟੇਸ਼ਨ ਦਾ ਕੁਲ ਖਰਚ ਜਿਸ ਵਿਚ ਆਪਰੇਸ਼ਨ ਜਾਂਚ, ਦਵਾਈ ਅਤੇ ਹਸਪਤਾਲ ਦਾ ਖ਼ਰਚ ਸ਼ਾਮਲ ਹੈ, ਕਰੀਬ-ਕਰੀਬ ਦੋ ਤੋਂ ਪੰਜ਼ ਲ'ਖ ਤੋਂ ਵੀ ਜ਼ਿਆਦਾ ਹੁੰਦਾ ਹੈ।
ਇਕ ਕਿਡਨੀ ਦੇਣ ਦੇ ਬਾਅਦ ਦਾਤੇ ਨੂੰ ਨਾਰਮਲੀ ਕੋਈ ਤਕਲੀਫ ਨਹੀਂ ਹੁੰਦੀ ਹੈ। ਉਹ ਆਪਣੀ ਜੀਵਨ ਕਿਰਿਆ ਸਾਧਾਰਨ ਰੂਪ ਤੋਂ ਪਹਿਲਾਂ ਦੀ ਤਰ੍ਹਾਂ ਚਲਾ ਸਕਦਾ ਹੈ।
ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਦੇ ਰਿਸ਼ਤੇਦਾਰ ਅਤੇ ਕਿਡਨੀ ਦਾਤਾ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਲਈ ਜਾਂਦੀ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਦਾ ਅਪਰੇਸ਼ਨ ਇਕ ਟੀਮ ਕਰਦੀ ਹੈ।
ਕਿਡਨੀ ਟ੍ਰਾਂਸਪਲਾਂਟੇਸ਼ਨ ਚਿਕਿਤਸਾ ਵਿਗਿਆਨ ਦੀ ਪ੍ਰਗਤਿ ਦੀ ਨਿਸ਼ਾਨੀ ਹੈ। ਕੋ੍ਰਨਿਕ ਕਿਡਨੀ ਫੇਲਿਉਰ ਦੀ ਅੰਤਮ ਅਵਸਥਾ ਦੇ ਉਪਚਾਰ ਦਾ ਇਹ ਉਤਮ ਵਿਕਲਪ ਹੈ।
ਕਿਡਨੀ ਕਾਰਜਸ਼ੀਲ ਨਾ ਹੋਵੈ ਜਾਂ ਕਾਫੀ ਸਮੇਂਤੋਂ ਕਿਡਨੀ ਘਟ ਕੰਮ ਕਰ ਰਹੀ ਹੋਵੈ, ਕਿਡਨੀ ਵਿਚ ਕੋਈ ਗੰਭੀਰ ਬਿਮਾਰੀ ਹੋਵੈ।