(1) ਹਾਂ। ਕਈ ਮਰੀਜ਼ਾਂ ਵਿਚ ਪਥਰੀ ਗੋਲ ਅੰਡਾਕਾਰ ਅਤੇ ਚਿਕਨੀ ਹੁੰਦੀ ਹੈ। ਅਕਸਰ ਐਸੀ ਪਥਰੀ ਵਿਚ ਕੋਈ ਲੱਛਣ ਨਹੀਂ ਦਿਖਾਈ ਦੇਂਦੇ ਹਨ। ਐਸੀ ਪਥਰੀ ਮੂਤਰ-ਮਾਰਗ ਵਿਚ ਅਵਰੌਧ ਕਰ ਸਕਦੀ ਹੈ। ਜਿਸਦੇ ਕਾਰਨ ਕਿਡਨੀ ਵਿਚ ਬਣਦਾ ਪੇਸ਼ਾਬ ਸਰਲਤਾ ਨਾਲ ਮੂਤਰਮਾਰਗ ਵਿਚ ਨਹੀਂ ਜਾਂ ਸਕਦਾ ਹੈ ਅਤੇ ਇਸ ਦੇ ਕਾਰਨ ਕਿਡਨੀ ਫੁਲ ਜਾਂਦੀ ਹੈ।
(2) ਜੇਕਰ ਇਸ ਪਥਰੀ ਦਾ ਸਮੇਂਤੇ ਉਚਿਤ ਉਪਚਾਰ ਨਾ ਹੋ ਪਾਇਆ ਤਾਂ ਲੰਮੇ ਸਮੇਂ ਤਕ ਫੁਲੀ ਹੋਈ ਕਿਡਨੀ ਹੌਲੀ-ਹੌਲੀ ਕਮਜੋਰ ਹੋਣ ਲਗਦੀ ਹੈ ਅਤੇ ਬਾਅਦ ਵਿਚ ਕੰਮ ਕਰਨਾ ਸੰਪੂਰਨ ਰੂਪ ਵਿਚ ਬੰਦ ਕਰ ਦੇਂਦੀ ਹੈ। ਇਸ ਤਰ੍ਹਾਂ ਕਿਡਨੀ ਖ਼ਰਾਬ ਹੋਣ ਦੇ ਬਾਅਦ ਜੇਕਰ ਕਿਡਨੀ ਕਢ ਦਿਤੀ ਜਾਏ, ਤਾਂ ਫਿਰ ਤੋਂ ਕਿਡਨੀ ਦੇ ਕੰਮ ਕਰਨ ਦੀ ਸੰਭਾਵਨਾ ਬਹੁਤ ਘਟ ਹੋ ਜਾਂਦੀ ਹੈ।
(1) ਪ'ਥਰੀ ਦਾ ਨਿਦਾਨ ਮੁ'ਖਘ ਰੂਪ ਵਿਚ ਮੂਤਰ-ਮਾਰਗ ਦੀ ਸੋਨੋਗ੍ਰਾਫੀ ਅਤੇ ਪੇਟ ਦੇ ਐਕਸਰੇ ਦੀ ਮਦਦ ਨਾਲ ਕੀਤਾ ਜਾਂਦਾ ਹੈ।
(2) ਆਈ.ਵੀ.ਪੀ. ਦੀ ਜਾਂਚ: ਸਾਧਾਰਨਤਾ, ਇਹ ਜਾਂਚ ਨਿਦਾਨ ਦੇ ਲਈ ਅਤੇ ਆਪਰੇਸ਼ਨ ਜਾਂ ਦੂਰਬੀਨ ਦੁਆਰਾ ਉਪਚਾਰ ਦੇ ਪਹਿਲੇ ਕੀਤੀ ਜਾਂਦੀ ਹੈ।
(3) ਇਸ ਜਾਂਚ ਦੇ ਦੁਆਰਾ ਪਥਰੀ ਦੀ ਲੰਬਾਈ-ਚੌੜਾਈ, ਆਕਾਰ ਅਤੇ ਸਥਾਨ ਦੀ ਸਹੀ ਜਾਣਕਾਰੀ ਤਾਂ ਮਿਲਦੀ ਹੀ ਹੈ ਅਤੇ ਨਾਲ ਹੀ ਕਿਡਨੀ ਦੀ ਕਾਰਜਸ਼ਕਤੀ ਕਿਤਨੀ ਹੈ ਅਤੇ ਕਿਡਨੀ ਕਿਤਨੀ ਫੁਲੀ ਹੋਈ ਹੈ, ਇਹ ਜਾਣਕਾਰੀ ਵੀ ਮਿਲ ਜਾਂਦੀ ਹੈ।
(4) ਪੇਸ਼ਾਬ ਅਤੇ ਖ਼ੂਨ ਦੀ ਜਾਂਚ ਦੇ ਦੁਆਰਾ ਪੇਸ਼ਾਬ ਦੇ ਸੰਕ੍ਰਮਣ ਅਤੇ ਉਸਦੀ ਤੀਬਰਤਾ ਅਤੇ ਕਿਡਨੀ ਦੀ ਕਾਰਜਸ਼ਕਤੀ ਦੇ ਸੰਬੰਧ ਵਿਚ ਜਾਣਕਾਰੀ ਮਿਲਦੀ ਹੈ।
ਪਥਰੀ ਦੇ ਲਈ ਕਿਹੜਾ ਉਪਚਾਰ ਜ਼ਰੂਰੀ ਹੈ, ਇਹ ਪਥਰੀ ਦੀ ਲੰਬਾਈ, ਪਥਰੀ ਦਾ ਸਥਾਨ, ਉਸਦੇ ਕਾਰਨ ਹੌਣ ਵਾਲੀ ਤਕਲੀਫ ਅਤੇ ਖ਼ਤਰੇ ਨੂੰ ਧਿਆਨ ਵਿਚ ਰ'ਖਦੇ ਹੋਏ ਤੈਅ ਕੀਤਾ ਜਾਂਦਾ ਹੈ। ਇਸ ਉਪਚਾਰ ਨੂੰ ਦੋ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ।
ਦਵਾਈ ਦੁਆਰਾ ਉਪਚਾਰ: ੫੦ ਪ੍ਰਤੀਸ਼ਤ ਤੋਂ ਜ਼ਿਆਦਾ ਮਰੀਜ਼ਾ ਵਿਚ ਪ'ਥਰੀ ਦਾ ਆਕਾਰ ਛੋਟਾ ਹੁੰਦਾ ਹੈ, ਜੋ ਕੁਦਰਤੀ ਰੂਪ ਵਿਚ ਤਿੰਨ ਤੋਂ ਛੇ ਹਫ਼ਤਿਆਂ ਵਿਚ ਅਪਣੇ ਆਪ ਪੇਸ਼ਾਬ ਦੇ ਨਾਲ ਨਿਕਲ ਜਾਂਦੀ ਹੈ। ਇਸ ਦੌਰਾਨ ਮਰੀਜ਼ ਨੂੰ ਦਰਦ ਤੋਂ ਆਰਾਮ ਦੇ ਲਈ ਅਤੇ ਪ'ਥਰੀ ਨੂੰ ਜਲਦੀ ਕਢਣ ਵਿਚ ਸਹਾਇਤਾ ਲਈ ਦਵਾਈ ਦਿ'ਤੀ ਜਾਂਦੀ ਹੈ।
(1) ਦਵਾਈ ਅਤੇ ਇੰਨਜੇਕਸ਼ਨ: ਪਥਰੀ ਨਾਲ ਹੌਣ ਵਾਲੇ ਅਸਹਿ ਦਰਦ ਨੂੰ ਘਟ ਕਰਨ ਦੇ ਲਈ ਤੁਰਤ ਅਤੇ ਲੰਮੇ ਸਮੇਂ ਤਕ ਅਸਰਕਾਰਕ ਦਰਦਨਾਮਕ ਗੋਲੀ ਜਾਂ ਇੰਨਜੇਕਸ਼ਨ ਦਿਤਾ ਜਾਂਦਾ ਹੈ।
(੨) ਜ਼ਿਆਦਾ ਪਾਣੀ ਦਰਦ ਘਟ ਹੋਣ ਦੇ ਬਾਅਦ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਜ਼ਿਆਦਾ ਪਵਾਹੀ ਲੈਣ ਨਾਲ ਪੇਸ਼ਾਬ ਜ਼ਿਆਦਾ ਹੁੰਦਾ ਹੈ। ਅਤੇ ਇਸ ਤੋਂ ਪੇਸ਼ਾਬ ਦੇ ਨਾਲ ਪਥਰੀ ਨਿਕਾਲਣ ਵਿਚ ਸਹਾਇਤਾ ਮਿਲਦੀ ਹੈ। ਜੇਕਰ ਉਲਟੀ ਦੇ ਕਾਰਨ ਪਾਣੀ ਪੀਣਾ ਸੰਭਵ ਨਾ ਹੋਵੈ, ਤਾਂ ਐਸੇ ਕੁਝ ਮਰੀਜ਼ਾਂ ਨੂੰ ਨਸਾਂ ਵਿਚ ਬੋਤਲ ਦੁਆਰਾ ਗਲੋਕੋਜ਼ ਚੜਾਇਆ ਜਾਂਦਾ ਹੈ।
(੩) ਪੇਸ਼ਾਬ ਦੇ ਸੰਕਮਣ ਦਾ ਉਪਚਾਰ: ਪਥਰੀ ਦੇ ਕਈ ਮਰੀਜ਼ਾਂ ਵਿਚ ਪੇਸ਼ਾਬ ਵਿਚ ਸੰਕਮਣ ਦਿਖਾਈ ਦੇਂਦਾ ਹੈ, ਜਿਸ ਦਾ ਏੰਨਟੀਬਾਉਟਿਕਸ ਦੁਆਰਾ ਉਪਚਾਰ ਕੀਤਾ ਜਾਂਦਾ ਹੈ।
(2) ਮੂਤਰ-ਮਾਰਗ ਵਿਚੋਂ ਪਥਰੀ ਕਢਣ ਦੇ ਵਿਸ਼ਿਸ਼ਟ (ਖ਼ਾਸ) ਉਪਚਾਰ: ਜੇਕਰ ਕੁਦਰਤੀ (ਪ੍ਰਰਾਕ੍ਰਿਤਕ) ਰੂਪ ਨਾਲ ਪਥਰੀ ਨਿਕਲ ਨਾ ਸਕੇ, ਤਾਂ ਪਥਰੀ ਨੁੰ ਨਿਕਾਲਣ ਦੇ ਲਈ ਕਈ ਵਿਕਲਪ ਹਨ। ਪਥਰੀ ਦਾ ਆਕਾਰ, ਸਥਾਨ ਅਤੇ ਪਕਾਰ ਨੂੰ ਧਿਆਨ ਵਿਚ ਰਖ ਕੇ ਕਿਹੜੀ ਪਦਤੀ ਉਤਮ ਹੈ, ਇਹ ਯੂਰੋਲਾਜਿਸਟ ਜਾਂ ਸਰਜਨ ਤੈਅ ਕਰਦੇ ਹਨ।
ਨਹੀਂ, ਜੇਕਰ ਪਥਰੀ ਵਿਚ ਵਾਰ-ਵਾਰ ਦਰਦ, ਪੇਸ਼ਾਬ ਵਿਚ ਸੰਕ੍ਰਮਣ, ਪੇਸ਼ਾਬ ਵਿਚ ਖ਼ੂਨ ਮੂਤਰ-ਮਾਰਗ ਵਿਚ ਅਵਰੋਧ ਜਾਂ ਕਿਡਨੀ ਨਾ ਹੋ ਰਹੀ ਹੋਵੈ, ਤਾਂ ਐਸੀ ਪਥਰੀ ਨੂੰ ਤੁਰੰਤ (ਛੇਤੀ) ਕਢਣ ਦੀ ਲੋੜ ਨਹੀਂ ਹੁੰਦੀ ਹੈ। ਡਾਕਟਰ ਇਸ ਪਥਰੀ ਦਾ ਸਹੀ ਤਰ੍ਹਾਂ ਨਾਲ ਧਿਆਨ ਕਰਦੇ ਹੋਏ, ਉਸਨੂੰ ਕਦ ਅਤੇ ਕਿਸ ਪ੍ਰਕਾਰ ਦੇ ਉਪਚਾਰ ਨਾਲ ਕਢਣਾ ਲਾਭਦਾਇਕ ਰਵੈਗਾ, ਇਸ ਦੀ ਸਲਾਹ ਦੇਂਦੇ ਹਨ। ਪਥਰੀ ਦੇ ਕਾਰਨ ਮੂਤਰ-ਮਾਰਗ ਵਿਚਅਵਰੋਧ ਹੋਵੈ, ਪੇਸ਼ਾਬ ਵਿਚ ਵਾਰ-ਵਾਰ ਖ਼ੂਨ ਜਾਂ ਮਵਾਦ (ਫੁਸ) ਆਂਦਾ ਹੋਵੈ ਜਾਂ ਕਿਡਨੀ ਨੂੰ ਨੁਕਸਾਨ ਹੋ ਰਿਹਾ ਹੋਵੈ, ਤਾਂ ਪਥਰੀ ਤੁਰੰਤ ਕਢਣੀ ਜ਼ਰੂਰੀ ਹੋ ਜਾਂਦੀ ਹੈ।
(1) ਲੀਥੋਟ੍ਰਾਪਸੀ ਕਿਡਨੀ ਅਤੇ ਮੂਤਰਵਾਹਿਨੀ ਦੇ ਉਪਰਲੇ ਭਾਗ ਵਿਚ ਉਪਸਥਿਤ ਪਥਰੀ ਨੂੰ ਕਢਣ ਦੀ ਇਹ ਆਧੁਨਿਕ ਪਦਤੀ ਹੈ। ਇਸ ਪਦਤੀ ਵਿਚ ਖ਼ਾਸ ਪ੍ਰਕਾਰ ਦੇ ਲੀਥੋਟ੍ਰੀਪਟਰ ਮਸ਼ੀਨ ਦੀ ਸਹਾਇਤਾ ਨਾਲ ਉਤਪੰਨ ਕੀਤੀ ਗਈ ਸ਼ਕਤੀਸ਼ਾਲੀ ਤਰਂਗਾਂ ਦੀ ਸਹਾਇਤਾ ਨਾਲ ਪਥਰੀ ਦਾ ਰੇਤ ਜੈਸਾ ਚੂਰਾ ਕਰ ਦਿ'ਤਾ ਜਾਂਦਾ ਹੈ, ਜੋ ਹੌਲੀ-ਹੌਲੀ ਕੁਝ ਦਿਨਾਂ ਵਿਚ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ।
(1) ਅਕਸਰ ਰੋਗੀ ਨੂੰ ਹਸਪਤਾਲ ਵਿਚ ਭਰਤੀ ਕਰਨ ਦੀ ਲੋੜ ਨਹੀਂ ਹੁੰਦੀ ਹੈ।
(2) ਆਪਰੇਸ਼ਨ ਅਤੇ ਦੂਰਬੀਨ ਦੇ ਪ੍ਰਯੋਗ ਦੇ ਬਿਨਾਂ ਅਤੇ ਮਰੀਜ਼ ਨੂੰ ਬੇਹੋਸ਼ ਕੀਤੇ ਬਿਨਾਂ ਪਥਰੀ ਕਢੀ ਜਾਂਦੀ ਹੈ।
(1) ਹਰ ਪ੍ਰਕਾਰ ਦੀ ਪਥਰੀ ਅਤੇ ਵਡੀ ਪਥਰੀ ਦੇ ਲਈ ਇਹ ਪਦਤੀ ਪ੍ਰਭਾਵਸ਼ਾਲੀ ਨਹੀਂ ਹੈ।
(2) ਪਥਰੀ ਦੂਰ ਕਰਨ ਦੇ ਲਈ ਕਈ ਵਾਰ, ਇਕ ਤੋਂ ਜਿਆਦਾ ਵਾਰ ਇਹ ਉਪਚਾਰ ਕਰਨਾ ਪੈਂਦਾ ਹੈ।
(3) ਪਥਰੀ ਨਿਕਲਣ ਦੇ ਨਾਲ - ਨਾਲ ਦਰਦ ਜਾਂ ਕਈ ਵਾਰ ਪੇਸ਼ਾਬ ਵਿਚ ਸੰਕ੍ਰਮਣ ਵੀ ਹੋ ਸਕਦਾ ਹੈ।
(4) ਵਡੀ ਪਥਰੀ ਦੇ ਉਪਚਾਰ ਵਿਚ ਦੂਰਬੀਨ ਦੀ ਮਦਦ ਨਾਲ ਕਿਡਨੀ ਅਤੇ ਮੂਤਰਾਸ਼ਹ ਦੇ ਵਿਚ ਵਿਸ਼ੇਸ਼ ਪ੍ਰਕਾਰ ਦੀ ਨਲੀ ਰਖਣ ਦੀ ਲੋੜ ਪੈਂਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020