ਪੱਥਰੀ ਦੇ ਪ੍ਰਕਾਰ ਨੂੰ ਧਿਆਨ ਵਿਚ ਰਖਦੇ ਹੋਏ ਖਾਣ ਵਿਚ ਪੂਰੀ ਸਤ੍ਰਰਕਤਾ ਅਤੇ ਪਰਹੇਜ਼ ਰਖਣ ਨਾਲ ਪ'ਥਰੀ ਬਣਨ ਤੋਂ ਰੋਕਣ ਵਿਚ ਮਦਦ ਮਿਲਦੀ ਹੈ।
ਕਿਸੀ ਵੀ ਵਿਅਕਤੀ ਦੇ ਸਰੀਰ ਵਿਚ ਇਕ ਹੀ ਕਿਡਨੀ ਹੋਵੈ, ਤਾਂ ਇਹ ਸੁਭਾਵਕ ਰੂਪ ਤੋਂ ਉਸਦੇ ਲਈ ਚਿੰਤਾ ਦਾ ਕਾਰਨ ਬਣ ਜਾਂਦਾ ਹੈ।
ਇਹ ਰੋਗ ਕਿਸੀ ਵੀ ਉਮਰ ਵਿਚ ਹੋ ਸਕਦਾ ਹੈ, ਪਰ ਬਚਿਆਂ ਵਿਚ ਇਹ ਰੋਗ ਜ਼ਿਆਦਾ ਪਾਇਆ ਜਾਂਦਾ ਹੈ। ਬਚਿਆਂ ਦੇ ਚਿਹਰੇ ਅਤੇ ਸਰੀਰ ਤੇ ਸੂਜਨ ਅਤੇ ਉਹਨਾਂ ਨੂੰ ਪੇਸ਼ਾਬ ਘਟ ਆਣ ਦੇ ਦੋ ਪਮੁਖ ਕਾਰਨ ਐਕਉਟ ਗਲੋਮੇਰੂਲੋਨੇਫਾਈਟਿਸ ਅਤੇ ਨੇਫੋਟਿਕ ਸਿੰਡੋਮ ਹੈ।
ਆਮ ਤੌਰ ਤੇ ਵਿਯਸਕਾਂ (ਅਦੁਲਟਸ) ਵਿਚ ਖ਼ੂਨ ਦਾ ਦਬਾਅ 130ਫ਼80 ਹੁੰਦਾ ਹੈ। ਜਦ ਖ਼ੂਨ ਦਾ ਦਬਾਅ 140ਫ਼90 ਤੋਂ ਜ਼ਿਆਦਾ ਹੋ ਜਾਏ ਤਾਂ ਇਸਨੂੰ ਉਚ ਰਕਤਚਾਪ ਜਾ ਹਾਈਬ'ਲਡਪ੍ਰੇਸ਼ਰ ਕਹਿੰਦੇ ਹਨ।
ਕਿਡਨੀ ਦੀ ਪਥਰੀ ਜਦ ਇਕ ਸੇ.ਮੀ. ਤੋਂ ਵਡੀ ਹੋਵੈ, ਤਦ ਉਸਨੂੰ ਕਢਣ ਦੀ ਇਹ ਆਧੁਨਿਕ ਅਤੇ ਅਸਰਕਾਰਕ ਤਕਨੀਕ ਹੈ।
ਜਿਸਦੇ ਕਾਰਨ ਕਿਡਨੀ ਵਿਚ ਬਣਦਾ ਪੇਸ਼ਾਬ ਸਰਲਤਾ ਨਾਲ ਮੂਤਰਮਾਰਗ ਵਿਚ ਨਹੀਂ ਜਾਂ ਸਕਦਾ ਹੈ ਅਤੇ ਇਸ ਦੇ ਕਾਰਨ ਕਿਡਨੀ ਫੁਲ ਜਾਂਦੀ ਹੈ।
ਵਿਸ਼ਵ ਅਤੇ ਸਮਸਥ ਸਾਰੇ ਭਾਰਤ ਵਿਚ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਦੇ ਨਾਲ-ਨਾਲ ਡਾਇਬਿਟੀਜ਼ ਦੇ ਰੋਗੀਆਂ ਦੀ ਗਿਨਤੀ ਵੀ ਵਧ ਰਹੀ ਹੈ।
। ਡਾਕਟਰ ਦੁਆਰਾ ਕਰਾਏ ਗਏ ਪੇਸ਼ਾਬ ਦੀ ਜਾਂਚ ਵਿਚ ਆਲਬਿਯੁਮਿਨ (ਪ੍ਰੋਟੀਨ) ਆਣਾ, ਇਹ ਕਿਡਨੀ ਦੇ ਗੰਭੀਰ ਰੋਗ ਦੀ ਪਹਿਲੀ ਨਿਸ਼ਾਨੀ ਹੈ।
ਕਿਡਨੀ ਅਧਿਕਾਂਸ਼ ਦਵਾਈਆਂ ਨੂੰ ਸਰੀਰ 'ਚੋਂ ਬਾਹਰ ਕੱਢਦੀ ਹੈ। ਇਸ ਪ੍ਰਕਿਰਿਆ ਦੇ ਦੌਰਾਨ ਕਈ ਦਵਾਈਆਂ ਜਾ ਓੁਨਾਂ ਦੇ ਰੂਪਾਂਤ੍ਰਤ ਪਦਾਰਥਾਂ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।
ਪਥਰੀ ਦਾ ਰੋਗ ਬਹੁਤ ਸਾਰੇ ਮਰੀਜ਼ਾਂ ਵਿਚ ਦਿਖਾਈ ਦੇਣ ਵਾਲਾ ਇਕ ਮਹਤਵਪੂਰਨ ਕਿਡਨੀ ਦਾ ਰੋਗ ਹੈ। ਪਥਰੀ ਕੇ ਕਾਰਨ ਅਸਹਿ ਪੀੜ, ਪੇਸ਼ਾਬ ਵਿਚ ਸੰਕ੍ਰਮਣ ਅਤੇ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।
ਇਹ ਤਕਲੀਫ ਆਮ ਤੌਰ ਤੇ ੬੦ ਸਾਲ ਦੇ ਬਾਅਦ ਅਰਥਾਤ ਵਡੀ ਉਮਰ ਦੇ ਪੁਰਸ਼ਾਂ ਵਿਚ ਪਾਈ ਜਾਂਦੀ ਹੈ। ਭਾਰਤ ਅਤੇ ਪੂਰੇ ਵਿਸ਼ਵ ਵਿਚ ਔਸਤ ਆਯੂ ਵਿਚ ਹੋਈ ਵਾਧੇ ਦੇ ਕਾਰਨ ਬੀ.ਪੀ. ਐਚ ਦੀ ਤਕਲੀਫ ਵਾਲੇ ਮਰੀਜ਼ਾਂ ਦੀ ਸੰਖਿਆ ਵਿਚ ਵੀ ਵਾਧਾ ਹੋਇਆ ਹੈ।
ਕਿਡਨੀ, ਮੂਤਰਵਾਹਿਨੀ, ਮੂਤਰਾਸ਼ਯ ਅਤੇ ਮੂਤਰਨਲੀ ਮੂਤਰਮਾਰਗ ਬਣਾਂਦੀ ਹੈ। ਜਿਸ ਵਿਚ ਬੈਕਟੀਰੀਆ ਦੁਆਰਾ ਹੌਣ ਵਾਲੇ ਸੰਕ੍ਰਮਣ ਨੂੰ ਮੂਤਰ-ਮਾਰਗ ਕਹਿੰਦੇ ਹਨ।
ਵੰਸ਼ਅਨੁਗਤ (ਖਾਨਦਾਨੀ) ਕਿਡਨੀ ਰੋਗਾਂ ਵਿਚ ਪੋਲਿਸਿਸਟਿਕ ਕਿਡਨੀ ਡਿਜ਼ੀਜ਼ (ਪੀ.ਕੇ.ਡੀ) ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਰੋਗ ਹੈ। ਇਸ ਰੋਗ ਵਿਚ ਮੁਖਘ ਅਸਰ ਕਿਡਨੀ ਤੇ ਹੁੰਦਾ ਹੈ।