ਸੰਪੂਰਨ ਰੂਪ ਵਿਚ ਕੰਮ ਕਰਨ ਵਾਲੀਆਂ ਦੋਨੋਂ ਕਿਡਨੀਆਂ ਕਿਸੀ ਕਾਰਨਵਸ਼ ਅਚਾਨਕ ਨੁਕਸਾਨ ਨਾਲ ਥੋੜੇ ਸਮੇਂ ਲਈ ਕੰਮ ਕਰਨਾ ਘਟ ਜਾਂ ਬੰਦ ਕਰ ਦੇਣ, ਤਾਂ ਉਸਨੂੰ ਅਸੀਂ ਐਕਉਟ ਕਿਡਨੀ ਫੇਲਿਉਰ ਕਹਿੰਦੇ ਹਾਂ।
ਇਸ ਰੋਗ ਦਾ ਉਪਚਾਰ, ਰੋਗ ਦੇ ਕਾਰਨ, ਲ'ਛਣਾਂ ਦੀ ਤੀਬਰਤਾ (ਤੇਜ਼ੀ) ਅਤੇ ਲੇਬ੍ਰੋਟਰੀ ਪ੍ਰਰੀਖ਼ਣ (ਲ਼ੳਬ ਓਣੳਮਨਇ) ਧਿਆਨ ਵਿਚ ਰਖਦੇ ਹੋਏ ਅਲਗ-ਅਲਗ ਮਰੀਜ਼ਾਂ ਵਿਚ ਭਿੰਨ - ਭਿੰਨ ਹੁੰਦਾ ਹੈ।
ਇਸ ਲਈ ਜੇਕਰ ਕਿਡਨੀ ਨੂੰ ਬਿਮਾਰੀ ਨਾਲ ਥੋੜਾ ਨੁਕਸਾਨ ਹੋ ਜਾਏ, ਤਾਂ ਵੀ ਖ਼ੂਨ ਦੇ ਅਗਜ਼ਾਮਿਨ (ਪਰੀਖ਼ਣ) ਵਿਚ ਕੋਈ ਕੰਮੀ ਦੇਖਣ ਵਿਚ ਨਹੀਂ ਆਉਂਦੀ। ਪਰੰਤੂ ਜਦ ਰੋਗਾਂ ਦੇ ਕਾਰਨ ਦੋਨੋਂ ਕਿਡਨੀਆਂ ੫੦ ਪਤੀਸ਼ਤ ਤੋਂ ਵਧ ਖ਼ਰਾਬ ਹੋ ਗਈਆਂ ਹੋਣ
ਪਿਛਲੇ ਕਈ ਸਾਲਾ ਤੋਂ ਇਸ ਰੋਗ ਦੇ ਮਰੀਜ਼ਾ ਦੀ ਸੰਖਿਆ ਵਿਚ ਨਾਲੋ-ਨਾਲ ਵਾਧਾ ਹੋ ਰਿਹਾ ਹੈ। ਡਾਏ ਬਿਟੀਜ਼, ਹਾਈ ਬਲਡਪ੍ਰੇਸ਼ਰ, ਪਥਰੀ ਆਦਿ ਰੋਗਾਂ ਦੀ ਵਧਦੀ ਸੰਖਿਆਂ ਇਸ ਦੇ ਲਈ ਮੁ'ਖਪ ਰੂਪ ਵਿਚ ਜਿੰਮੇਦਾਰ ਹਨ।
ਇਸ ਲਈ ਡਾਕਟਰਾਂ ਦੁਆਰਾ ਜਾਣਕਾਰੀ ਅਤੇ ਹਿਦਾਅਤਾਂ ਦੇਣ ਦੇ ਬਾਵਜੂਦ ਵੀ ਰੋਗ ਦੀ ਗੰਭੀਰਤਾ ਅਤੇ ਸਮੇਂ ਸਿਰ ਕੀਤੇ ਗਏ ਉਪਚਾਰ ਰਾਹੀਂ ਹੋਣ ਵਾਲੇ ਫਾਇਦੇ, ਕੁਝ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੇਂਬਰਾਂ ਨੂੰ ਸਮਝ ਨਹੀਂ ਆਉਂਦੇ ਹਨ।
ਇਸ ਰੋਗ ਦੇ ਉਪਚਾਰ ਵਿਚ ਹਾਈ ਬਲਡਪ੍ਰੇਸ਼ਰ ਨੂੰ ਹਮੈਸ਼ਾ ਉਚਿਤ ਕੰਨਟ੍ਰੋਲ ਵਿਚ ਰਖਣਾ ਸਭ ਤੋਂ ਮ'ਹਤਵਪੂਰਨ ਹੈ। ਕਿਡਨੀ ਫੇਲਿਉੁਰ ਵਿਚ ਜ਼ਿਆਦਾ ਤਰ ਖ਼ੂਨ ਦੇ ਦਬਾਅ ਦਾ ਉਚ ਹੌਣਾ ਦੇਖਿਆ ਜਾਂਦਾ ਹੈ
ਪਰੰਤੂ ਜਿਵੇਂ ਜਿਵੇਂ ਕਿਡਨੀ ਜ਼ਿਆਦਾ ਖ਼ਰਾਬ ਹੋਣ ਲਗਦੀ ਹੈ, ਤਿਵੇਂ-ਤਿਵੇੰ ਮਰੀਜ਼ ਦੀ ਤਕਲੀਫ ਵਧ ਜਾਂਦੀ ਹੈ।ਰੋਗ ਦੇ ਲਛਣਾਂ ਉਤੇ ਚਰਚਾ, ਕਿਡਨੀ ਦੀ ਕਾਰਜ-ਸ਼ਕਤੀ ਨੂੰ ਧਿਆਨ ਵਿਚ ਰਖਦੇ ਹੋਏ, ਤਿੰਨ ਅਲਗ - ਅਲਗ ਅਵਸਥਾਵਾਂ ਵਿਚ ਕੀਤੀ ਜਾ ਸਕਦੀ ਹੈ।