ਸਰੀਰ ਵਿਚ ਕਿਡਨੀ ਦਾ ਮੁਖਪ ਕਾਰਜ ਖ਼ੂਨ ਦਾ ਸ਼ੂਧੀਕਰਨ (ਸਾਫ਼ ਕਰਨਾ) ਕਰਨਾ ਹੈ। ਜਦ ਬਿਮਾਰੀ ਦੇ ਕਾਰਨ ਦੋਨੋਂ ਕਿਡਨੀਆਂ ਆਪਣਾ ਬਰਾਬਰ ਦਾ ਕੰਮ ਨਾ ਕਰ ਸਕਣ, ਤਾਂ ਕਿਡਨੀ ਦੀ ਕਾਰਜਸ਼ਕਤੀ ਘਟ ਹੋ ਜਾਂਦੀ ਹੈ, ਜਿਸ ਨੂੰ ਅਸੀਂ ਕਿਡਨੀ ਫੇਲਿਉਰ ਕਹਿੰਦੇ ਹਾਂ।
ਡਾਇਬੀਟੀਜ਼ ਦੇ ਮਰੀਜ਼ਾਂ ਵਿਚ ਕੋ੍ਰਨਿਕ ਕਿਡਨੀ ਫੇਲਿਉਰ (ਡਾਇਬਿਟੀਕ ਨੇਫ੍ਰੋਪੇਥੀ) ਅਤੇ ਪੇਸ਼ਾਬ ਵਿਚ ਸੰਕ੍ਰਮਣ ਦੇ ਰੋਗ ਹੌਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਸਫਲ ਕਿਡਨੀ ਟ੍ਰਾਂਸਪਲਾਂਟੇਸ਼ਨ ਦੇ ਬਾਅਦ ਮਰੀਜ਼ ਦਾ ਜੀਵਨ ਬਾਕੀ ਵਿਅਕਤੀਆਂ ਜਿਹਾ ਹੀ ਸਵ'ਸਥ ਅਤੇ ਨਾਰਮਲ ਹੁੰਦਾ ਹੈ।
ਅਸੀ ਜਾਣਦੇ ਹਾਂ ਕਿ ਕਿਡਨੀ ਸਰੀਰ ਦੇ ਜ਼ਿਆਦਾ ਪਾਣੀ, ਨਮਕ, ਤੇ ਅਨਯ ਖ਼ਾਰ ਨੂੰ ਪੇਸ਼ਾਬ ਦੁਆਰਾ ਦੂਰ ਕਰਕੇ ਸਰੀਰ ਵਿਚ ਇਨਾਂ ਪਦਾਰਥਾਂ ਦਾ ਸੰਤੁਲਨ ਬਣਾਣ ਦਾ ਮਹਤਵਪੂਰਨ ਕਾਰਜ ਕਰਦੀ ਹੈ।
ਜਦ ਦੋਨੋਂ ਕਿਡਨੀਆਂ ਕੰਮ ਨਾ ਕਰ ਰਹੀਆਂ ਹੌਣ, ਉਸ ਸਿਥਿਤੀ ਵਿਚ ਕਿਡਨੀ ਦਾ ਕਾਰਜ (ਕੰਮ) ਕ੍ਰਿਤਰਿਮ (ਆਰਟੀਫਿਸ਼ਲ) ਢੰਗ ਨਾਲ ਕਰਨ ਦੇ ਤਰੀਕੇ ਨੂੰ ਡਾਇਲਿਸਿਸ ਕਹਿੰਦੇ ਹਨ।
ਸੁਭਾਗ ਨਾਲ ਜ਼ਿਆਦਾਤਰ ਬਚਿਆਂ ਵਿਚ ਇਹ ਸਮਸਿਆਂ (ਰਾਤ ਵਿਚ ਬਿਸਤਰ ਗਿਲਾ ਹੌਣ ਦੀ) ਕਿਡਨੀ ਦੇ ਕਿਸੀ ਰੋਗ ਦੇ ਕਾਰਨ ਨਹੀਂ ਹੁੰਦੀ ਹੈ।
ਕਿਡਨੀ ਸਰੀਰ ਦਾ ਗੈਰਜ਼ਰੂਰੀ ਕਚਰਾ ਅਤੈ ਜ਼ਹਿਰੀਲਾ ਪਦਾਰਥ ਕਢ ਕੇ ਸਰੀਰ ਨੰ ਸਵਛਰਖਣ ਦਾ ਮਹ'ਤਵਪੂਨ ਕਾਰਜ ਕਰਦੀ ਹੈ।
ਉਚਤ ਉਪਚਾਰ ਨਾਲ ਰੋਗ ਤੇ ਸੰਪੂਰਨ ਕੰਨਟ੍ਰੋਲ ਹੌਣਾ ਅਤੇ ਬਾਅਦ ਵਿਚ ਮੁੜ ਸੂਜਨ ਦਿਖਾਈ ਦੇਣੀ, ਇਹ ਸਿਲਸਿਲਾਂ ਸਾਲਾਂ ਤਕ ਚਲਦੇ ਰਹਿਣਾ, ਇਹ ਨੇਫ੍ਰੋਟਿਕ ਸਿੰਨਡ੍ਰੋਮ ਦੀ ਵਿਸ਼ੇਸ਼ਤਾ ਹੈ।