ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਮੋਨੋਨਿਊਕਲਿਉਸਿੱਸ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੋਨੋਨਿਊਕਲਿਉਸਿੱਸ

ਇਹ ਵਾਇਰਸ ਲਾਗ ਲੱਗੀ ਵਾਲੇ ਥੁੱਕ ਨਾਲ ਅਗਾਂਹ ਫੈਲਦਾ ਹੈ। ਇਹ ਪੀਣ ਵਾਲੇ ਗਲਾਸ, ਬਰਤਨ, ਜਾਂ ਭੋਜਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਨਾਲ, ਜਾਂ ਖੰਘ, ਨਿੱਛਾਂ ਅਤੇ ਚੁੰਮਣ ਰਾਹੀਂ ਵੀ ਫੈਲ ਸਕਦਾ ਹੈ।

ਲਸਿਕਾ ਗਿਲਟੀਆਂ ਦੀ ਸੋਜਸ਼ ਕੀ ਹੁੰਦੀ ਹੈ ?
ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਇਰਸ ਨਾਲ ਲੱਗਣ ਵਾਲੀ ਲਾਗ ਹੁੰਦੀ ਹੈ ਜਿਹੜੀ ਐੱਸਪਟਾਈਨ-ਬਾਰ ਵਾਇਰਸ (EBV) ਕਾਰਨ ਲੱਗਦੀ ਹੈ। ਇਹ ਵਾਇਰਸ ਲਾਗ ਲੱਗੀ ਵਾਲੇ ਥੁੱਕ ਨਾਲ ਅਗਾਂਹ ਫੈਲਦਾ ਹੈ।
ਮੋਨੋ ਲਈ ਤੁਹਾਡੇ ਬੱਚੇ ਦਾ ਡਾਕਟਰ ਕੀ ਕਰ ਸਕਦਾ ਹੈ ?
ਇਸ ਵਾਇਰਸ ਦਾ ਇਲਾਜ ਕਰਨ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ। ਸਰੀਰ ਦਾ ਬਿਮਾਰੀਆਂ ਵਿਰੁੱਧ ਲੜਨ ਵਾਲਾ ਸਿਸਟਮ ਇਸ ਲਾਗ ਦਾ ਮੁਕਾਬਲਾ ਕਰੇਗਾ। ਇਲਾਜ ਕੇਵਲ ਤੁਹਾਡੇ ਬੱਚੇ ਦੇ ਅਰਾਮ ਵਿੱਚ ਵਾਧਾ ਕਰਨ ਨਾਲ ਹੀ ਕੀਤਾ ਜਾਂਦਾ ਹੈ।
ਨੇਵਿਗਾਤਿਓਂ
Back to top