ਇਸ ਤਰਲ ਨੂੰ ਸਰੈਬਰੋਸਪਾਈਨਲ ਤਰਲ ਜਾਂ ਸੀ ਐੱਸ ਐੱਫ਼ (CSF) ਕਿਹਾ ਜਾਂਦਾ ਹੈ। ਮੈਨਿਨਜਾਈਟਿਸ ਨੂੰ ਕਈ ਵਾਰੀ ਰੀੜ੍ਹ ਸੰਬੰਧਤ ਮੈਨਿਨਜਾਈਟਿਸ ਵੀ ਕਿਹਾ ਜਾਂਦਾ ਹੈ।
ਜਰਾਸੀਮੀ ਮੈਨਿਨਜਾਈਟਿਸ ਦੀ ਕੁਝ ਕਿਸਮਾਂ ਛੂਤ ਦੁਆਰਾ ਦੂਜਿਆਂ ਨੂੰ ਲੱਗ ਜਾਂਦੀਆਂ ਹਨ। ''ਛੂਤ'' ਦਾ ਭਾਵ ਹੈ ਕਿ ਇਹ ਸਹਿਜੇ ਹੀ ਦੂਜੇ ਲੋਕਾਂ ਨੂੰ ਲੱਗ ਸਕਦਾ ਹੈ।