ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦਸਤ

ਦਸਤ ਉਹ ਹੁੰਦੇ ਹਨ ਜਦੋਂ ਤੁਹਾਡੇ ਬੱਚੇ ਨੂੰ ਵਾਰ ਵਾਰ ਟੱਟੀ ਆਉਂਦੀ ਹੈ ਅਤੇ ਟੱਟੀ ਢਿੱਲੀ ਜਾਂ ਪਾਣੀ ਵਾਂਗ ਪਤਲੀ ਹੁੰਦੀ ਹੈ।

ਦਸਤ ਕੀ ਹੁੰਦੇ ਹਨ ?
ਦਸਤ ਅਕਸਰ ਵਾਇਰਸ ਨਾਲ ਲੱਗਦੇ ਹਨ ਜਿਸ ਨਾਲ ਅੰਤੜੀਆਂ ਦੀ ਅੰਦਰਲੀ ਤਹਿ ਨੂੰ ਲਾਗ ਲੱਗ ਜਾਂਦੀ ਹੈ। ਕਈ ਵਾਰੀ, ਜਰਾਸੀਮੀ ਲਾਗ ਜਾਂ ਪਰਜੀਵੀਆਂ ਕਾਰਨ ਵੀ ਦਸਤ ਲੱਗ ਸਕਦੇ ਹਨ।
ਠੋਸ ਭੋਜਨ ਖਾਣ ਵਾਲੇ ਬੱਚਿਆਂ ਨੂੰ ਦਸਤ
ਇਨ੍ਹਾਂ ਵਿੱਚ ਘੱਟ ਸ਼ੱਕਰ ਵਾਲੇ ਅਤੇ ਸੌਖੇ ਹਜ਼ਮ ਹੋ ਜਾਣ ਵਾਲੇ ਭੋਜਨ ਸ਼ਾਮਲ ਹਨ, ਜਿਵੇਂ ਕਿ ਸੀਰੀਅਲ ਜਾਂ ਫੇਹੇ ਹੋਏ ਕੇਲੇ। ਬਾਲ (ਬੇਬੀ) ਅਗਲੇ ਦਿਨ ਵਾਪਸ ਆਪਣੀ ਸਧਾਰਨ ਖ਼ੁਰਾਕ ਖਾਣ ਦੇ ਯੋਗ ਹੋ ਸਕਦੇ ਹਨ।
ਲਾਗ ਨਾਲ ਲੱਗਣ ਵਾਲੇ ਦਸਤ ਸੌਖੇ ਹੀ ਫੈਲ ਜਾਂਦੇ ਹਨ
ਹਰ ਵਾਰੀ ਗੁਸਲਖ਼ਾਨੇ ਜਾਣ ਜਾਂ ਡਾਇਪਰ ਬਦਲਣ ਤੋਂ ਪਿੱਛੋਂ ਆਪਣੇ ਅਤੇ ਬੱਚੇ ਦੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
ਨੇਵਿਗਾਤਿਓਂ
Back to top