ਜੀਵਨ ਸਮਾਂ ਲੰਮੇਰਾ ਹੋਣ ਨਾਲ ਦਿਮਾਗ਼ ਨੂੰ ਤਿੱਖਾ ਰੱਖਣ ਲਈ ਮਾਨਸਕ ਉਤਸ਼ਾਹ ਦੀ ਪੂਰੀ ਤਰ੍ਹਾਂ ਲੋੜ ਹੈ ਕਿਉਂਕਿ ਇਸ ਨਾਲ ਨਸਾਂ ਦੇ ਮੌਜੂਦਾ ਸੈੱਲਾਂ ਵਿਚਕਾਰ ਸਬੰਧ ਕਾਇਮ ਕਰ ਕੇ ਦਿਮਾਗ਼ ਦੇ ਨਵੇਂ ਸੈੱਲ ਉਤਪੰਨ ਕਰਨ ਵਿੱਚ ਮਦਦ ਮਿਲਦੀ ਹੈ।
ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ-“ਮੁਲਾਂਕਣ ਤੋਂ ਕੀ ਆਸ ਰੱਖੀਏ”। ਇਸ ਲਿਹਾਜ਼ ਨਾਲ, ਮਨੋਵਿਕਲਪ (ਡਿਮੈਂਸ਼ੀਆ) ਦਾ ਹੋਣਾ ਕੇਵਲ ਬੀਮਾਰ ਵਿਅਕਤੀ ਤੇ ਹੀ ਨਹੀਂ ਬਲਕਿ ਉਸ ਦੀ ਦੇਖ ਭਾਲ ਕਰਨ ਵਾਲੇ ਅਤੇ ਸਨੇਹੀਆ ਤੇ ਵੀ ਅਹਿਮ ਪ੍ਰਭਾਵ ਪਾਉਂਦਾ ਹੈ।
ਮਨੱਖੀ ਸਰੀਰ ਵਿੱਚ ਵੱਖ ਵੱਖ ਤਰਾਂ ਦੇ ਅੰਗ ਹੁੰਦੇ ਹਨ। ਉਦਾਹਰਣ ਵੱਜੋਂ ਦਿਲ, ਜਿਗਰ, ਫ਼ੇਫ਼ੜੇ, ਜੋੜ ਅਤੇ ਦਿਮਾਗ਼।ਇੱਕ ਖ਼ਾਸ ਉਮਰ ਵਿੱਚ ਇਨਾਂ ਅੰਗਾਂ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਜਾਂਦਾ ਹੈ।
ਆਮ ਤੌਰ ਤੇ ਜਦੋਂ ਸਾਡੀ ਉਮਰ ਵਧਦੀ ਹੈ ਤਾਂ ਸਾਡੀ ਯਾਦ ਸ਼ਕਤੀ ਵਿੱਚ ਤਬਦੀਲੀਆਂ ਆਉਂਦੀਆਂ ਹਨ ਪਰ ਮਨੋਵਿਕਲਪ (ਡਿਮੈਂਸ਼ੀਆ) ਉਹਨਾਂ ਮੁਸ਼ਕਲਾਂ ਦੁਆਰਾ ਪਰਿਭਾਸ਼ਤ ਹੁੰਦਾ ਹੈ।