ਇਨ੍ਹਾਂ ਤੁਪਕਿਆਂ ਨੂੰ ਸਾਹ ਦੁਆਰਾ ਅੰਦਰ ਲੈਂਦਿਆਂ, ਜਾਂ ਇਨ੍ਹਾਂ ਨੂੰ ਛੋਹਂਦਿਆਂ ਅਤੇ ਆਪਣੇ ਚਿਹਰੇ, ਮੂੰਹ, ਅੱਖਾਂ, ਜਾਂ ਕੰਨਾਂ ਨੂੰ ਛੋਂਹਣ ਨਾਲ ਤੁਹਾਡੇ ਬੱਚੇ ਨੂੰ ਇਹ ਵਾਇਰਸ ਲੱਗ ਜਾਂਦਾ ਹੈ।
ਪਹਿਲਾ ਆਮ ਤੌਰ ਤੇ ਤੁਹਾਡੇ ਬੱਚੇ ਦੇ ਪਹਿਲੇ ਜਨਮ ਦਿਨ ਪਿੱਛੋਂ ਦਿੱਤਾ ਜਾਂਦਾ ਹੈ। ਦੂਜਾ ਆਮ ਤੋਰ ਤੇ ਤੁਹਾਡੇ ਬੱਚੇ ਦੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਦਿੱਤਾ ਜਾਂਦਾ ਹੈ।