ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕੰਨ ਪੇੜੇ

ਕੰਨ ਪੇੜੇ ਇੱਕ ਸਖ਼ਤ (ਅਚਾਨਕ ਲੱਗਣ ਵਾਲੀ) ਬਿਮਾਰੀ ਹੈ ਜੋ ਪੈਰਾਮਿਕਸੋਵਾਇਰਸ (ਵਾਇਰਸਾਂ ਦਾ ਇੱਕ ਗਰੁਪ ਜਿਸ ਵਿੱਚ ਕੰਨ ਪੇੜੇ ਅਤੇ ਖਸਰਾ ਲਾਉਣ ਵਾਲੇ ਵਾਇਰਸ ਸ਼ਾਮਲ ਹੁੰਦੇ ਹਨ) ਨਾਂ ਦੇ ਵਾਇਰਸ ਕਾਰਨ ਲੱਗਦੀ ਹੈ।

ਕੰਨ ਪੇੜੇ ਕੀ ਹੁੰਦੇ ਹਨ ?
ਇਸ ਕਾਰਨ ਪਰਾਟਿਡ ਗਲੈਂਡਜ਼ ਸੁੱਜ ਜਾਂਦੇ ਹਨ, ਜਿਹੜੇ ਸਲਾਈਵਾ (ਲਵਾਬ) ਪੈਦਾ ਕਰਦੇ ਹਨ। ਇਹ ਗਲੈਂਡਜ਼ ਹਰੇਕ ਕੰਨ ਦੇ ਸਾਮ੍ਹਣੇ ਅਤੇ ਥੱਲ੍ਹੇ ਅਤੇ ਥਲੜ੍ਹੇ ਜਬਾੜੇ ਦੀ ਲਾਈਨ ਨੇੜੇ ਸਥਿਤ ਹੁੰਦੇ ਹਨ।
ਕੰਨ ਪੇੜਿਆਂ ਦੀਆਂ ਪੇਚੀਦਗੀਆਂ
ਆਮ ਤੌਰ ਤੇ ਬੱਚਿਆਂ ਵਿੱਚ ਕੰਨ ਪੇੜੇ ਹਲ਼ਕੀ ਪੱਧਰ ਦੇ ਹੁੰਦੇ ਹਨ। ਜ਼ਿਆਦਾ ਗੰਭੀਰ ਰੋਗ ਬਾਲਗਾਂ ਨੂੰ ਹੋ ਸਕਦਾ ਹੈ ਪਰ ਬੱਚਿਆਂ ਵਿੱਚ ਫਿਰ ਵੀ ਪੇਚੀਦਗੀਆਂ ਹੋ ਸਕਦੀਆਂ ਹਨ।
ਨੇਵਿਗਾਤਿਓਂ
Back to top