ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਰੂਪ

ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਹੁੰਦੀ ਹੈ।

ਸੰਘ ਦੀ ਖਰਖਰੀ (ਕਰੂਪ) ਕੀ ਹੁੰਦੀ ਹੈ?
ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਹੁੰਦੀ ਹੈ।
ਕਰੂਪ ਲਈ ਸਟਿਰੋਆਇਡ ਦਵਾਈ
ਤੁਹਾਡਾ ਡਾਕਟਰ ਮੂੰਹ ਰਾਹੀਂ ਲੈਣ ਵਾਲੀ ਸਟਿਰੋਆਇਡ ਦਵਾਈ ਦਾ ਨੁਸਖ਼ਾ ਦੇ ਸਕਦਾ ਹੈ। ਇਹ ਦਵਾਈ ਹਵਾ ਵਾਲੇ ਰਸਤਿਆਂ ਵਿੱਚ ਸੋਜ ਨੂੰ ਘਟਾਉਣ ਦਾ ਕੰਮ ਕਰਦੀ ਹੈ।
ਨੇਵਿਗਾਤਿਓਂ
Back to top