ਐਕੋਕਾਰਡੀਓਗਰਾਮ ਕਰਵਾਉਣ ਲਈ ਤਿਆਰੀ ਕਰਨ ਲਈ ਬਹੁਤੇ ਬੱਚਿਆਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ।
ਐਕੋਕਾਰਡੀਓਗਰਾਮ ਦਿਲ ਅਤੇ ਇਸ ਨਾਲ ਲੱਗਦੇ ਹਿੱਸੇ ਦੀਆਂ ਤਸਵੀਰਾਂ ਲੈਣ ਲਈ ਕੀਤਾ ਜਾਂਦਾ ਹੈ। ਤੁਹਾਡੇ ਬੱਚੇ ਦਾ ਦਿਲ ਕੀ ਕਰਦਾ ਹੈ ਬਾਰੇ ਇਸ ਦੀ ਜਾਣਕਾਰੀ ਤੁਹਾਡੇ ਡਾਕਟਰ ਦੀ ਮਦਦ ਕਰਦੀ ਹੈ।
ਵਿਅਕਤੀ, ਜੋ ਟੈਸਟ ਕਰੇਗਾ, ਉਹ ਐਕੋਕਾਰਡੀਓਗਰਾਮ ਕਰਨ ਵਿੱਚ ਸੁਸਿਖਿਅਤ ਹੋਵੇਗਾ। ਇਸ ਵਿਅਕਤੀ ਨੂੰ ਸੋਨੋਗਰਾਫ਼ਰ ਕਿਹਾ ਜਾਂਦਾ ਹੈ।