ਐਸਾ ਮੂਡ ਜੋ ਅਸਾਧਾਰਣ ਅਤੇ ਲਗਾਤਾਰ ਬਹੁਤ ਉਤਾਂਹ ਵੱਲ ਨੂੰ ਹੋਵੇ, ਖਿਝਿਆ ਹੋਇਆ ਅਤੇ ਖੁੱਲ-ਦਿਲੀ ਵਾਲਾ ਅਸਾਧਾਰਣ ਰੋਂ ਹੋਵੇ ਅਤੇ ਹਫਤੇ ਭਰ ਤੋਂ ਹੋਵੇ ੳਬਨੋਰਮੳਲਲੇ ੳਨਦ ਪੲਰਸਸਿਟੲਨਟਲੇ ੲਲੲਵੳਟੲਦ, ੲਣਪੳਨਸਵਇਰ ਰਿਰਟਿੳਬਲੲ ਮੋਦ|
(੧) ਆਪਣੇ ਆਪ ਨੂੰ ਬਹੁਤ ਖਾਸ ਸਮਝਣਾ ਅਤੇ ਬਹੁਤ ਵਧਿਆ ਹੋਇਆ ਸਵੈਮਾਨ (ਨਿਡਲੳਟੲਦ ਸੲਲਡ-ੲਸਟੲੲਮ ਗਰੳਨਦੋਸਟਿੇ)
(੨) ਨੀਂਦ ਦੀ ਜ਼ਰੂਰਤ ਘਟ ਜਾਣੀ ਉਦਾਹਰਣ ਦੇ ਤੌਰ ਤਿੰਨ ਘੰਟੇ ਸੌਣ ਨਾਲ ਹੀ ਤਾਜੇ ਮਹਿਸੂਸ ਕਰਨਾ (ਦੲਚਰੲੳਸੲਦ ਨੲੲਦ ਡੋਰ ਸਲੲੲਪ - ੲ.ਗ., ਡੲੲਲਸ ਰੲਸਟੲਦ ੳਡਟੲਰਨਲੇ ੩ ਹੁਰਸ ਸਲੲੲਪ)
(੩) ਆਮ ਨਾਲੋ ਜਿਆਦਾ ਗਾਲੜੀ ਹੋ ਜਾਣਾ ਜਾਂ ਮਹਿਸੂਸ ਹੋਣਾ ਕਿ ਗੱਲਾਂ ਕਰੀ ਜਾਣ ਦੀ ਜ਼ਰੂਰਤ ਹੈ (ਮੋਰੲ ਟੳਲਕੳਟਵਇ ਟਹੳਨ ਪਰੲਸਸੁਰੲ ਟੋ ਕੲੲਪ ਟੳਲਕਨਿਗ)
(੪) ਖਿਆਲ ਤੇਜ਼ੀ ਨਾਲ ਆਉਂਣੇ ਅਤੇ ਉਨ੍ਹਾਂ ਨੂੰ ਖੁਦ ਮਹਿਸੂਸ ਹੋਣਾ ਕਿ ਖਿਆਲ ਤੇਜ਼ੀ ਨਾਲ (ਦੌੜਦੇ) ਆ ਰਹੇ ਹਨ (ਡਲਗਿਹਟ ਦਇੳਸ ਸੁਬਜੲਚਟਵਇ ੲਣਪੲਰਇਨਚੲ ਟਹੳਟ ਟਹੁੋਗਹਟਸ ੳਰੲ ਰੳਚਨਿਗ)
(੫) ਧਿਆਨ ਭੰਗ ਹੋਣਾ (ਉਦਾਹਰਣ ਦੇ ਤੌਰ ਤੇ ਧਿਆਨ ਅਸਾਨੀ ਨਾਲ ਹੀ ਗੈਰਜ਼ਰੂਰੀ ਅਤੇ ਬੇਮਤਲਬ ਚੀਜ਼ਾਂ ਵੱਲ ਜਾਣਾ (ਦਸਿਟਰੳਚਟੳਬਲਿਟਿੇ)
(੬) ਬਹੁਤ ਜ਼ਿਆਦਾ ਸਰਗਰਮੀਆਂ ਜਾਂ ਉਕਸਾਹਟ (ਕੰਮ, ਪੜ੍ਹਾਈ, ਮਿਲਣ-ਗਿਲਣ ਵਿੱਚ ਜਾਂ ਸੈਕਸ ਵਿੱਚ) (ਨਿਚਰੲੳਸੲ ਨਿ ਗੋੳਲ-
ਦਰਇਚਟੲਦ ੳਚਟਵਿਟਿੇ)
(੭) ਅਜੇਹੀਆਂ ਮਜ਼ੇ ਵਾਲੀਆਂ ਸਰਗਰਮੀਆਂ ਵਿੱਚ ਜਿਆਦਾ ਉਲਝ ਜਾਣਾ ਜਿਨ੍ਹਾਂ ਦੇ ਨਤੀਜੇ ਦੁੱਖਦਾਈ ਨਿਕਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇ (ਉਦਾਹਰਣ ਦੇ ਤੌਰ ਤੇ ਬੇਝਿਜਕ ਪੈਸੇ ਖਰਚਣੇ, ਲਾਪਰਵਾਹੀ ਨਾਲ ਸੈਕਸ ਕਰਨਾ ਜਾਂ ਮੂਰਖਾਂ ਵਾਂਗ ਵਪਾਰ ਵਿੱਚ ਪੈਸੇ ਲਾਉਂਣੇ) (ੲਣਚੲਸਸਵਇ ਨਿਵੋਵਲੲਮੲਨਟ ਨਿ ਪਲੲੳਸੁਰੳਬਲੲ ੳਚਟਵਿਟਿਇਸ ਟਹੳਟ ਹੳਵੲ ੳ ਹਗਿਹ ਪੋਟੲਨਟੳਿਲ ਡੋਰ ਪੳਨਿਡੁਲ ਚੋਨਸੲਤੁੲਨਚੲਸ)
ਕਈ ਵਾਰ ਕੋਈ ਸਰੀਰਕ ਬਿਮਾਰੀ ਆ ਜਾਂਦੀ ਹੈ ਜਿਵੇਂ ਕਿ ਸਟਰੋਕ, ਸ਼ੂਗਰ ਰੋਗ ਜਾਂ ਦਿਲ ਦੀ ਬਿਮਾਰੀ ਅਤੇ ਇਸ ਸਰੀਰਕ ਬਿਮਾਰੀ ਕਰਕੇ ਡਿਪਰੈਸ਼ਨ ਵੀ ਹੋ ਜਾਂਦਾ ਹੈ। ਇਸਨੂੰ ਸੈਕੰਡਰੀ ਡਿਪਰੈਸ਼ਨ ਵੀ (ਸ਼ੲਚੋਨਦੳਰੇ ਧੲਪਰੲਸਸੋਨ) ਕਹਿੰਦੇ ਹਨ। ਸੈਕੰਡਰੀ ਦਾ ਇੱਥੇ ਮਤਲਬ ਹੈ ਕਿ ਡਿਪਰੈਸ਼ਨ ਮੁੱਖ ਬਿਮਾਰੀ ਨਹੀਂ ਅਤੇ ਇਹ ਕਿਸੇ ਹੋਰ ਬਿਮਾਰੀ ਕਰਕੇ ਪੈਦਾ ਹੋਇਆ ਹੈ। ਸੋ ਜਿਸ ਬੀਮਾਰੀ ਕਰਕੇ ਇਹ ਡਿਪਰੈਸ਼ਨ ਹੁੰਦਾ ਹੈ ਉਸ ਬਿਮਾਰੀ ਦੇ ਠੀਕ ਹੋਣ ਨਾਲ ਇਹ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ। ਪਰ ਕਈ ਵਾਰੀ ਡਾਕਟਰ ਮੁਢਲੀ ਬਿਮਾਰੀ ਦੇ ਨਾਲ ਨਾਲ ਡਿਪਰੈਸ਼ਨ ਦਾ ਇਲਾਜ ਕਰਨ ਬਾਰੇ ਵੀ ਸਲਾਹ ਦੇ ਸਕਦੇ ਹਨ।
ਕਈ ਵਾਰ ਸ਼ਰਾਬ, ਅਫੀਮ ਅਤੇ ਕਈ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋ ਕਰਨ ਨਾਲ ਵੀ ਡਿਪਰੈਸ਼ਨ ਹੋ ਜਾਂਦਾ ਹੈ।
ਕਈ ਲੋਕ ਸਾਰਾ ਸਮਾਂ ਠੀਕ ਰਹਿੰਦੇ ਹਨ ਪਰ ਅਕਤੂਬਰ ਦੇ ਅਖੀਰ ਜਾਂ ਨੰਵਬਰ ਦੇ ਸ਼ੁਰੂ ਤੋਂ ਛੋਟੇ ਦਿਨਾਂ ਵਿੱਚ ਧੁੱਪ ਦੀ ਕਮੀਂ ਕਰਕੇ ਡਿਪਰੈਸ਼ਨ ਦੇ ਅਸਰ ਹੇਠ ਆ ਜਾਂਦੇ ਹਨ। ਇਹ ੩-੪ ਮਹੀਨੇ ਦੇ ਡਿਪਰੈਸ਼ਨ ਨੂੰ ਮੌਸਮੀ ਡਿਪਰੈਸ਼ਨ (ਸੀਜਨਲ ਅਫੈਕਟਿਵ ਡਿਸਆਰਡਰ ਸ਼ੲੳਸੋਨੳਲ ਅਡਡੲਚਟਵਇ ਧਸਿੋਰਦੲਰ) ਕਹਿੰਦੇ ਹਨ। ਇਸਦਾ ਇਲਾਜ ਵੀ ਵੱਖਰੀ ਤਰ੍ਹਾਂ ਕੀਤਾ ਜਾਂਦਾ ਹੈ।
ਬਦਲਦੇ ਹਾਲਾਤਾ ਅਤੇ ਤਣਾਅ ਵਾਲੀਆਂ ਘਟਨਾਵਾਂ ਦਾ ਸਾਹਮਣਾ ਕਰਦਿਆਂ ਕਈ ਵਾਰੀ ਡਿਪਰੈਸ਼ਨ ਦੇ ਲੱਛਣ ਪੈਦਾ ਹੋ ਜਾਂਦੇ ਹਨ ਖਾਸਕਰ ਉਦਾਸ ਮੂਡ, ਰੋਣ ਆਉਣਾ ਅਤੇ ਨਿਰਾਸਤਾ ਦੀ ਭਾਵਨਾ। ਜੇਕਰ ਡਿਪਰੈਸ਼ਨ ਦੇ ਇਹ ਲੱਛਣ ਤਣਾਅ ਵਾਲੀ ਘਟਨਾਵਾਂ ਦੇ ਵਾਪਰਣ ਦੇ ਤਿੰਨ ਮਹੀਨੇ ਦੇ ਅੰਦਰ ਅੰਦਰ ਸ਼ੁਰੂ ਹੋ ਜਾਣ ਅਤੇ ਇਹ ਉਦਾਸੀ, ਉਸ ਘਟਨਾ, ਜਿਸ ਤੋਂ ਇਹ ਪੈਦਾ ਹੁੰਦੀ ਹੈ ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਰੋਜਾਨਾਂ ਜੀਵਨ ਦੇ ਆਮ ਕੰਮ ਕਾਰ ਤੇ ਅਸਰ ਵੀ ਪਾਉਣ ਲੱਗ ਪੈਂਦੀ ਹੈ ਅਤੇ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਨੇਪਰੇ ਨਹੀਂ ਚਾੜ੍ਹ ਸਕਦੀ ਤਾਂ ਸਮਝ ਲਵੋ ਕਿ ਇਹ ਹਾਲਾਤਾਂ ਕਾਰਨ ਪੈਦਾ ਹੋਇਆ ਡਿਪਰੈਸ਼ਨ ਹੈ।
ਮਾਹਵਾਰੀ ਤੋਂ ਕੁੱਝ ਦਿਨ ਜਾ ਹਫਤਾ ਪਹਿਲਾਂ ਜੇ ਔਰਤ ਦੇ ਸਿਰਪੀੜ ਹੋਣੀ, ਉਦਾਸੀ ਛਾ ਜਾਣੀ, ਚਿੰਤਾ-ਫਿਕਰ ਵੱਧ ਜਾਣਾ, ਨੀਂਦ ਨਾ ਆੳੇਣੀ, ਤਨਾਅ ਮਹਿਸੂਸ ਕਰਨਾ, ਮੂਡ ਵਿੱਚ ਉਤਰਾ-ਚੜ੍ਹਾ ਆਉਣੇ, ਛੇਤੀ ਰੋਣ ਨਿਕਲ ਜਾਣਾ ਆਦਿ ਲੱਛਣਾਂ ਵਿੱਚੋ ਕੁੱਝ ਮਹਿਸੂਸ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਉਸਨੂੰ ਪੀ.ਐਮ.ਐਸ ਪਰੀਮੈਨਸਰੁਅਲ ਸਿੰਡਰਮ ਹੋਵੇ।ਇਸ ਦੀ ਗੰਭੀਰ ਹਾਲਤ ਨੂੰ ਪਰੀਮੈਨਸਰੁਅਲ ਡਿਸਫੋਰਿਕ ਡਿਸਆਰਡਰ -ਪੀ.ਐਮ.ਡੀ.ਡੀ. ਕਹਿੰਦੇ ਹਨ। ਇਹ ੩-੮% ਮਾਹਵਾਰੀ ਦੀ ਉਮਰ ਦੀਆਂ ਔਰਤਾਂ ਨੂੰ ਹੁੰਦਾ ਹੈ। ਇਸ ਵਿੱਚ ਖਿਝ ਆਉਂਦੀ ਹੈ। ਕੁੱਝ ਔਰਤਾਂ ਉਦਾਸ ਮੂਡ, ਘਬਰਾਹਟ ਅਤੇ ਮੂਡ ਵਿੱਚ ਉਤਰਾ-ਚੜ੍ਹਾ ਦੀ ਸਿਕਾਇਤ ਕਰਦੀਆਂ ਹਨ। ਮਾਹਵਾਰੀ ਤੋਂ ਪਹਿਲਾਂ ਹੋਣ ਵਾਲੇ ਡਿਪਰੈਸ਼ਨਫ਼ਘਬਰਾਹਟ ਦੇ ਇਹ ਲੱਛਣ ਅਕਸਰ ਮਹੀਨੇ ਦੇ ਹੋਰ ਦਿਨਾ ਵਿੱਚ ਨਹੀਂ ਹੁੰਦੇ|
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 9/4/2020