ਨੌਜਵਾਨਾਂ ਨੂੰ ਆਪਣੀਆਂ ਪਤਨੀਆਂ ਦੀ ਗਰਭ ਅਵਸਥਾ ਦੌਰਾਨ ਉਹਨਾਂ ਦੀ ਸਭ ਤੋਂ ਵੱਧ ਦੇਖਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।
ਉਹ ਬੱਚੇ ਜੋ ਹਮੇਸ਼ਾ ਬਿਮਾਰ ਰਹਿੰਦੇ ਹਨ, ਜਲਦੀ ਥੱਕ ਜਾਂਦੇ ਹਨ ਅਤੇ ਸਮਝਣ ਵਿੱਚ ਦੇਰ ਲਗਾਉਂਦੇ ਹਨ, ਉਹ ਕੁਪੋਸ਼ਣ ਨਾਲ ਪੀੜਿਤ ਹੋ ਸਕਦੇ ਹਨ।
ਕੋਲੋਸਟ੍ਰਮ ਜਰੂਰੀ ਹੁੰਦਾ ਹੈ ਕਿਉਂਕਿ ਇਹ ਉਸ ਪਰਿਪੱਕ ਦੁੱਧ ਲਈ ਸ਼ਿਸ਼ੂ ਦੀ ਪਾਚਨ ਪ੍ਰਣਾਲੀ ਨੂੰ ਤਿਆਰ ਕਰਦਾ ਹੂ ਜੋ ਸ਼ਿਸ਼ੂ ਅਗਲੇ ਕੁਝ ਦਿਨਾਂ ਵਿੱਚ ਲੈਂਦਾ ਹੈ।
ਗਰਭ ਅਵਸਥਾ ਦੌਰਾਨ ਪ੍ਰਸਵ-ਪੂਰਵ ਦੇਖਭਾਲ ਦਾ ਸਿੱਧਾ ਸੰਬੰਧ ਸੰਭਾਵਿਤ ਮਾਂ ਅਤੇ ਅਣਜੰਮੇ ਬੱਚੇ ਦੀ ਸਿਹਤ ਅਤੇ ਤੰਦਰੁਸਤੀ ਦੇ ਨਾਲ ਹੈ।