ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਵਾਲੀ ਤਕਨੀਕ ਦਾ ਵਰਣਨ ਇੱਥੇ ਕੀਤਾ ਗਿਆ ਹੈ।
ਇਸ ਹਿੱਸੇ ਵਿੱਚ ਊਰਜਾ ਸੁਰੱਖਿਆ ਦੀ ਉਪਯੋਗਤਾ ਅਤੇ ਘਰੇਲੂ ਉਪਯੋਗ, ਖੇਤੀਬਾੜੀ, ਆਵਾਜਾਈ ਪ੍ਰਣਾਲੀ ਅਤੇ ਹੋਰ ਕਈ ਸਥਾਨਾਂ ਉੱਤੇ ਊਰਜਾ ਸੁਰੱਖਿਆ ਨਾਲ ਜੁੜੀ ਕੁਝ ਉਪਯੋਗੀ ਜਾਣਕਾਰੀ ਦਿੱਤੀ ਗਈ ਹੈ।
ਜਿਵੇਂ ਜਿਵੇਂ ਊਰਜਾ ਦੀਆਂ ਕੀਮਤਾਂ ਵੱਧ ਰਹੀਆਂ ਹਨ, ਸਾਡੇ ਵਿੱਚੋਂ ਬਹੁਤੇ ਆਪਣੇ ਘਰ ਵਿੱਚ ਘੱਟ ਊਰਜਾ ਵਰਤਣ ਦੇ ਤਰੀਕੇ ਲੱਭ ਰਹੇ ਹਨ।
ਇਸ ਹਿੱਸੇ ਵਿੱਚ ਊਰਜਾ ਉਤਪਾਦਨ ਦੇ ਇੱਕ ਨਵੇਂ ਸਰੋਤ ਦੇ ਰੂਪ ਵਿੱਚ ਹਾਈਡ੍ਰੋਜਨ ਦਾ ਉਤਪਾਦਨ, ਭੰਡਾਰਣ ਅਤੇ ਪ੍ਰਯੋਗ ਨੂੰ ਲੈ ਕੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ।