ਹੋਮ / ਈ-ਸ਼ਾਸਨ
ਸਾਂਝਾ ਕਰੋ

ਈ ਸ਼ਾਸਨ

ਈ ਸ਼ਾਸਨ

  • e-governance image

    ਭਾਰਤ ਵਿੱਚ ਈ_ਸ਼ਾਸਨ ਅੰਦੋਲਣ:

    ਭਾਰਤ ਦੀ ਈ_ਸ਼ਾਸਨ ਆਪਣੀ ਸ਼ੁਰੂਆਤ ਤੋਂ ਅੱਜ ਇਕ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਗਿਆ ਹੈ। ਲੋਕਾਂ ਦੇ ਪ੍ਰਵੇਸ਼ ਨਾਲ ਹੀ ਸਾਰਵਜਨਿਕ ਸੇਵਾਵਾਂ ਏ ਵਿਭਿੰਨ ਕੇਂਦਰਾਂ ਤੋਂ ਤਕਨੀਕ ਦੀ ਸਹਾਇਤਾ ਨਾਲ ਨਿਸ਼ਚਤ ਰੂਪ ਵਿਚ ਪਹੁੰਚਾ ਕੇ ਸ਼ਾਸਨ ਮਹਤੱਵਪੂਰਨ ਸਹਿਯੋਗੀ ਦੀ ਭੂਮੀਕਾ ਨਿਭਾ ਰਿਹਾ ਹੈ। ਰਾਸ਼ਟਰੀ ਅਤੇ ਰਾਜ ਸਤਰ ਤੇ ਈ_ਸ਼ਾਸਨ ਦੀ ਉਪਯੋਗਿਤਾ ਏ ਲੈ ਕੇ ਜਾਗਰੁਕ ਕਰਨ ਦੀ ਲੋੜ ਹੈ।.

  • e-governance image

    ਸਾਂਝੇ ਸੇਵਾ ਕੇਂਦਰਾਂ ਦੇ ਸੰਚਾਲਕਾਂ ਦਾ ਵਿਕਾਸ:

    ਭਾਰਤ ਵਿੱਚ ਗ੍ਰਾਮੀਣ ਪਰਿਵੇਸ਼ ਨੇ ਵਿਸ਼ੇਸ਼ ਰੂਪ ਵਿੱਚ ਨੀਤੀਗਤ ਆਈ.ਸੀ.ਟੀ. ਪਹਿਲਾ ਸਮਾਨ ਸੇਵਾ ਕੇਂਦਰ (ਸੀ.ਐਸ.ਸੀ.) ਤੋਂ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿਕਾਸ ਪਹਿਲਾ ਸਾਝਾਂ ਸੇਵਾ ਕੇਂਦਰ ਦੇ ਸੰਚਾਲਕਾਂ ਦੀ ਸ਼ਮਤਾ ਦਾ ਨਿਰਮਾਣ ਕਰਕੇ ਅਤੇ ਗਿਆਨ ਏ ਸਾਂਝਾ ਕਰਨ ਲਈ ਇੱਕ ਉਪਯੋਗੀ ਮੰਚ ਪ੍ਰਦਾਨ ਕਰਦਾ ਹੈ।.

ਬਦਲਦੀ ਸੇਵਾ ਵਿਤਰਨ ਪ੍ਰਣਾਲੀ:

ਭਾਰਤ ਵਿੱਚ ਈ_ਸ਼ਾਸਨ “ਚੰਗੇ ਸ਼ਾਸਨਂ ਦਾ ਉਪਰਾਲਾ ਬਣਦਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵਿਭਿੰਨ ਵਿਭਾਗ ਨਾਗਰਿਕਾਂ, ਵਪਾਰੀਆਂ ਅਤੇ ਸਰਕਾਰੀ ਸੰਗਠਨਾਂ ਏ ਹੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਏ ਸੂਚਨਾ ਅਤੇ ਪ੍ਰਯੋਗੀ ਸਹਾਇਤਾ ਤੋਂ ਵਿਭਿੰਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸੇ ਭ੍ਰਮ ਵਿਚ 2006 ਵਿਚ ਸ਼ੁਰੂ ਦੀ ਰਾਸ਼ਟਰੀ ਈ_ਸ਼ਾਸਨ ਯੋਜਨਾ (ਐਨ.ਈ.ਜੀ.ਪੀ.) ਦੇ ਤਹਿਤ ਪੂਰੇ ਭਾਰਤ ਵਿਚ ਸਾਂਝਾ ਸੇਵਾ ਸੈਂਟਰ (ਸੀ.ਐਸ.ਸੀ.) ਸਥਾਪਿਤ ਕੀਤੇ ਗਏ ਹਨ। ਇਹ ਸਾਂਝਾ ਸੇਵਾ ਕੇਂਦਰ ਆਮ ਆਦਮੀ ਏ ਸਿੱਧੇ ਤੌਰ ਤੇ ਲਾਭ ਦੇਣ ਲਈ ਉਸ ਦੇ ਘਰ ਦੇ ਦੁਆਰ ਤਕ ਸਰਕਾਰੀ ਸੇਵਾਵਾਂ ਉਪਲਭਦ ਕਰਵਾਉਣ ਦਾ ਯਤਨ ਕਰ ਰਹੇ ਹਨ। 31 ਮਾਰਚ 2014 ਦੀ ਸਥਿਤੀ ਦੇ ਅਨੁਸਾਰ 1,33,847 (ਸੀ.ਐਸ.ਸੀ. ਵੈਬਸਾਈਡ) ਦੇਸ਼ ਭਰ ਵਿੱਚ ਸਾਂਝਾ ਸੇਵਾ ਕੇਂਦਰ ਵੱਖ_ਵੱਖ ਬ੍ਰਾਂਡ ਨਾਮਾਂ ਨਾਲ ਪ੍ਰਚਲਿਤ ਕੀਤੇ ਜਾ ਰਹੇ ਹਨ।

ਸ਼ਵਿਕਾਸਪੀਡੀਆ ਈ_ਸ਼ਾਸਨ ਭਾਗ ਦਾ ਮੁੱਖ ਮੰਤਵ ਨਾਗਰਿਕਾਂ ਲਈ ਉਪਲਭਦ ਆਨਲਾਈਨ ਸੇਵਾਵਾਂ, ਰਾਜਾਂ ਦੀ ਈ_ਸ਼ਾਸਨ ਪਹਿਲ, ਆਨਲਾਈਨ ਵਿਧਿਕ ਸੇਵਾਵਾਂ, ਮੋਬਾਇਲ ਸ਼ਾਸਨ, ਸੂਚਨਾ ਦੇ ਅਧਿਕਾਰ ਸੰਬੰਧੀ ਜਾਣਕਾਰੀ ਉਪਲਭਦ ਕਰਵਾ ਕੇ ਦੇਸ਼ ਭਰ ਵਿੱਚ ਚੱਲ ਰਹੇ ਈ_ਸ਼ਾਸਨ ਅਭਿਆਨ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ। ਗ੍ਰਾਮੀਨ ਉਦੱਮੀਆਂ (ਬੀ.ਐਲ.ਈ.) ਦੇ ਵਿਕਾਸ ਦੇ ਮਹਤੱਵ ਏ ਧਿਆਨ ਵਿਚ ਰੱਖਦੇ ਹੋਏ, ਭਾਰਤੀ ਵਿਕਾਸ ਪ੍ਰਵੇਸ਼ ਦੁਆਰ ਨੇ “ਬੀ.ਐਲ.ਈ. ਕਾਰਨਰਂ ਦਾ ਨਿਰਮਾਣ ਕਰਕੇ ਨਾ ਕੇਵਲ ਇਕ ਮੰਚ ਤੇ ਆਉਣ ਦਾ ਮੌਕਾ ਦਿੱਤਾ ਸਗੋਂ ਉਨ੍ਹਾਂ ਦੇ ਗਿਆਨ ਭੰਡਾਰ ਏ ਵਿਭਿੰਨ ਅਧਿਐਨ ਸੰਸਾਧਨਾਂ ਨਾਲ ਜੋੜਨ ਦੇ ਯਤਨ ਕਰਦਾ ਹੈ। ਭਾਰਤ ਦਾ ਗ੍ਰਾਮੀਨ ਭਾਗ ਵਿਭਿੰਨ ਸੰਸਥਾਵਾਂ ਅਤੇ ਉਭਰਦੀ ਆਈ.ਸੀ.ਟੀ. ਪਹਿਲ ਦਾ ਲਾਭ ਲੈਣ ਲਈ ਤਿਆਰ ਕਰ ਰਿਹਾ ਹੈ ਅਤੇ ਭਾਰਤ ਵਿਕਾਸ ਪ੍ਰਵੇਸ਼ ਦੁਆਰ ਬਹੁ ਭਾਸ਼ਾਵਾਂ ਵਿਚ ਉਪਲਭਦ ਆਵਸ਼ਕ ਸਾਮਗਰੀ ਅਤੇ ਸੇਵਾਵਾਂ ਤੋਂ ਲਾਭਦਾਇਕ ਹੋਣ ਲਈ ਕੋਸ਼ਿਸ਼ ਕਰਦਾ ਹੈ। .

ਭਾਰਤ ਵਿੱਚ ਈ_ਸ਼ਾਸਨ:

ਭਾਰਤ ਵਿੱਚ ਈ_ਸ਼ਾਸਨ ਭਾਗ ਰਾਸ਼ਟਰੀ ਈ_ਸ਼ਾਸਨ ਯੋਜਣਾ, ਰਾਜਾਂ ਦੀਆਂ ਈ_ਸ਼ਾਸਨ ਸੇਵਾਵਾਂ ਅਤੇ ਈ_ਸ਼ਾਸਨ ਸੰਸਾਧਨਾਂ ਬਾਰੇ ਜਾਣਕਾਰੀ ਦਿੰਦਾ ਹੈ।.

ਸੂਚਨਾ ਦਾ ਅਧਿਕਾਰ:

ਸੂਚਨਾ ਦੇ ਅਧਿਕਾਰ ਭਾਗ ਦੇ ਅੰਤਰਗਤ ਅਧਿਕਾਰ ਦਾ ਅਰਥ, ਉਸਦੇ ਉਪਯੋਗ ਦੀ ਪ੍ਰਕ੍ਰਿਆ, ਅਪੀਲ ਦੇ ਵਿਭਿੰਨ ਪੜਾਓ, ਉਪਯੋਗੀ ਸੰਪਰਕ ਦੀ ਜਾਣਕਾਰੀ ਅਤੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਬਿਊਰਾ ਦਿੱਤਾ ਗਿਆ ਹੈ।.

ਬੀ.ਐਲ.ਈ. ਦੇ ਲਈ ਸੰਸਾਧਨ:

ਇਹ ਭਾਗ ਸਾਂਝਾ ਸੇਵਾ ਪ੍ਰੋਗਰਾਮ, ਆਨਲਾਇਨ ਪ੍ਰਸਤੁਤ ਕੀਤੀ ਜਾ ਰਹੀ ਸੇਵਾ, ਭਾਰਤ ਵਿਕਸ ਪ੍ਰਵੇਸ਼ ਦੁਆਰ ਦੇ ਵਿਭਿੰਨ ਉਤਪਾਦ ਅਤੇ ਸੇਵਾਵਾਂ ਸਹਿਤ ਕੰਪਿਊਟਰ ਵਿੱਚ ਭਾਰਤੀ ਭਾਸ਼ਾਵਾਂ ਦੇ ਪੜ੍ਹਨ ਵਿੱਚ ਆ ਰਹੀਆਂ ਔਂਕੜਾ ਦੇ ਹਲ ਲਈ ਉਪਯੋਗੀ ਜਾਣਕਾਰੀ ਦਿੱਤੀ ਗਈ ਹੈ।.

Vਈ_ਸ਼ਾਸਨ ਆਨਲਾਇਨ ਸੇਵਾਵਾਂ:

ਇਹ ਭਾਗ ਈ_ਸ਼ਾਸਨ ਆਨਲਇਨ ਸੇਵਾਵਾਂ ਦੀ ਜਾਣਕਾਰੀ ਦੇ ਨਾਲ ਉਸ ਨਾਲ ਸੰਬੰਧਿਤ ਵਿਭਿੰਨ ਉਪਯੋਗੀ ਲਿੰਕ ਜਾਣਕਾਰੀ ਸੰਬੰਧੀ ਜਾਣਕਾਰੀ ਦਿੰਦਾ ਹੈ।.

ਭਾਰਤ ਵਿਚ ਸੇਵਾਵਾਂ:

ਇਹ ਭਾਗ ਵਿਭਿੰਨ ਸੇਵਾਵਾਂ ਵਿਚ ਈ_ਸ਼ਾਸਨ ਦੀ ਸ਼ੁਰੂਆਤ, ਰਾਸ਼ਟਰੀ ਵਿਧਿ ਸਕੂਲ ਅਤੇ ਵਿਧਿ ਖੇਤਰ ਨਾਲ ਜੁੜੀਆਂ ਮਹਤੱਵਪੂਰਨ ਲਿੰਕ ਸੰਸਾਧਨਾਂ ਦੀ ਜਾਣਕਾਰੀ ਦਿੰਦਾ ਹੈ।.

ਮੋਬਾਇਲ ਸ਼ਾਸਨ:

ਇਸ ਭਾਗ ਵਿਚ ਭਾਰਤ ਵਿਚ ਉਭਰਦੇ ਹੋਏ ਮੋਬਾਇਲ ਸ਼ਾਸਨ ਅਤੇ ਇਕ    ਪਹਿਚਾਨ ਨਾਲ ਵਿਭਿੰਨ ਸੰਬੰਧਿਤ ਉਪਯੋਗੀ ਲਿੰਕ ਜਾਣਕਾਰੀ ਉਪਲਭਦ ਕਰਵਾਉਂਦਾ ਹੈ।.

Neha Sethi Nov 22, 2016 06:30 PM

Please add relevant and latest recruitment notices for the various government posts on the website. Otherwise good work done. Keep it up.

Donyell May 13, 2016 09:20 PM

Sharp thiinkng! Thanks for the answer.

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top