ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੁਪਨਾ ਖੇਤਰ ੩

ਇਸ ਵਿੱਚ ਯੂਨੀਵਰਸਲ ਡਿਜ਼ਿਟਲ ਸਾਖਰਤਾ ਤੇ ਡਿਜ਼ਿਟਲ ਸਰੋਤਾਂ/ਸੇਵਾਵਾਂ ਦੀ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧਤਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ|

ਨਾਗਰਿਕਾਂ ਨੂੰ ਡਿਜ਼ਿਟਲ ਮੁਖ਼ਤਿਆਰ ਬਣਾਉਣਾ
ਇਸ ਵਿੱਚ ਯੂਨੀਵਰਸਲ ਡਿਜ਼ਿਟਲ ਸਾਖਰਤਾ ਤੇ ਡਿਜ਼ਿਟਲ ਸਰੋਤਾਂ/ਸੇਵਾਵਾਂ ਦੀ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧਤਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ।
ਵਿਆਪਕ ਡਿਜ਼ਿਟਲ ਸਾਖਰਤਾ
ਉਦਯੋਗ ਕੌਮੀ ਡਿਜ਼ਿਟਲ ਸਾਖਰਤਾ ਮਿਸ਼ਨ ਰਾਹੀਂ ਈ-ਸਾਖਰਤਾ ਟੀਚੇ ਦੇ ਸਹਿਯੋਗ ਲਈ ਵੀ ਅੱਗੇ ਆਇਆ ਹੈ।
ਵਿਆਪਕ ਪਹੁੰਚਣਯੋਗਤਾ ਡਿਜ਼ਿਟਲ ਸਰੋਤ
ਖੁੱਲ੍ਹੇ ਸਰੋਤਾਂ ਦਾ ਵੱਡੇ ਪੱਧਰ ਉੱਤੇ ਫਾਇਦਾ ਹੋ ਰਿਹਾ ਹੈ ਅਤੇ ਸਸਤੇ ਰੂਪ ਵਿੱਚ ਮੌਜੂਦ ਹਨ ਅਤੇ ਵੱਡੇ ਪੱਧਰ ਉੱਤੇ ਵਰਤੋਂ ਤੇ ਲੋੜ ਮੁਤਾਬਕ ਬਦਲਣਯੋਗ ਹਨ।
ਸਭ ਦਸਤਾਵੇਜ਼ / ਸਰਟੀਫਿਕੇਟ ਕਲਾਉਡ ਉੱਤੇ ਮੌਜੂਦ ਹਨ
ਉਹਨਾਂ ਦੀਆਂ ਡਿਗਰੀਆਂ ਤੇ ਸਰਟੀਫਿਕੇਟ ਡਿਜ਼ਿਟਲ ਰੂਪ ਵਿੱਚ ਹਨ ਅਤੇ ਢੁੱਕਵੇਂ ਪਹੁੰਚ ਪਰੋਟੋਕਾਲਾਂ ਨਾਲ ਆਨਲਾਈ ਭੰਡਾਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਭਾਰਤੀ ਭਾਸ਼ਾਵਾਂ ਵਿੱਚ ਡਿਜ਼ਿਟਲ ਸਰੋਤ / ਸੇਵਾਵਾਂ ਦੀ ਮੌਜੂਦਗੀ
DeitY ਨੇ MMP ਤੇ ਹੋਰ ਸਰਕਾਰੀ ਐਪਲੀਕੇਸ਼ਨਾਂ ਅਧੀਨ ਐਪਲੀਕੇਸ਼ਨ ਅਣੁਵਾਦ ਲਈ ਮਦਦ ਵਾਸਤੇ ਅਨੁਵਾਦ ਪ੍ਰੋਜੈਕਟ ਪ੍ਰਬੰਧ ਫਰੇਮਵਰਕ (LPMF) ਦੀ ਸ਼ੁਰੂਆਤ ਕੀਤੀ ਹੈ।
ਭਾਗੀਦਾਰ ਪ੍ਰਸ਼ਾਸ਼ਨ ਲਈ ਸਾਂਝਾ ਡਿਜ਼ਿਟਲ ਪਲੇਟਫਾਰਮ
ਪਲੇਟਫਾਰਮ, ਜੋ ਕਿ ਵੱਡੀ ਸਹਿਯੋਗੀ ਸਹੂਲਤ ਦਿੰਦੇ ਹਨ, ਵਰਤੋਂਕਾਰਾਂ ਤੋਂ ਵੱਡੀ ਹਿੱਸੇਦਾਰੀ ਪ੍ਰਾਪਤ ਕਰਦੇ ਹਨ। ਜੋ ਕਿ ਪ੍ਰਸ਼ਾਸ਼ਨ ਵਿੱਚ ਭਾਗ ਲੈਣ ਦੀ ਸਹੂਲਤ ਹੋਵੇਗੀ।
ਨੇਵਿਗਾਤਿਓਂ
Back to top