DeitY ਵਲੋਂ ਤਿਆਰ NeGP ਅਧੀਨ ਸਥਾਪਿਤ ਕੀਤੇ, ਸੀ ਐਸ ਸੀ ਪਿੰਡ ਪੱਧਰ ਉੱਤੇ ICT-ਸਮਰੱਥ ਫਰੰਟ-ਐਂਡ ਸੇਵਾ ਡਿਲਵਰੀ ਸਥਾਨ (kiosk) ਹੈ, ਜੋ ਕਿ ਖੇਤੀਬਾੜੀ, ਸਿਹਤ, ਸਿੱਖਿਆ, ਮਨੋਰੰਜਨ, ਬੈਂਕਿੰਗ, ਬੀਮਾ, ਪੈਨਸ਼ਨ, ਸਹੂਲਤ ਭੁਗਤਾਨ ਆਦਿ ਦੇ ਖੇਤਰ ਵਿੱਚ ਸਰਕਾਰੀ, ਵਿੱਤੀ, ਸਮਾਜਿਕ ਤੇ ਪ੍ਰਾਈਵੇਟ ਖੇਤਰ ਸੇਵਾਵਾਂ ਪਹੁੰਚਾਉਣ।
ਸੀ ਐਸ ਸੀ ਪਬਲਿਕ-ਪ੍ਰਾਈਵੇਟ-ਹਿੱਸੇਦਾਰੀ (ਪ ਪ ਪ ) ਮਾਡਲ ਨਾਲ ਚੱਲਦਾ ਹੈ ਅਤੇ ਸੀ ਐਸ ਸੀ ਓਪਰੇਟਰ (ਜਿਸ ਨੂੰ ਪਿੰਡ ਪੱਧਰੀ ਉਦਯੋਗ ਜਾਂ ਵੀ.ਐੱਲ.ਈ. ਕਹਿੰਦੇ ਹਨ), ਕੁਝ ਜ਼ਿਲਿਆਂ ਵਿੱਚ ਬਣਾਏ ਖੇਤਰ ਵਿੱਚ ਸੀ ਐਸ ਸੀ ਸਥਾਪਿਤ ਕਰਨ ਲਈ ਸੇਵਾ ਕੇਂਦਰ ਏਜੰਸੀ (SCA) ਅਤੇ ਰਾਜ ਵਿੱਚ ਸਥਾਪਨ ਦੇ ਪ੍ਰਬੰਧ ਵਾਸਤੇ ਰਾਜ ਨਿਯੁਕਤ ਏਜੰਸੀ (SDA), ਨਾਲ ੩ - ਪੱਧਰੀ ਢਾਂਚਾ ਹੈ। ਸੀ ਐਸ ਸੀ ਸਮਰੱਥ ਸਰਕਾਰ, ਪ੍ਰਾਈਵੇਟ ਤੇ ਸਮਾਜਿਕ ਖੇਤਰ ਸੰਗਠਨ ਆਪਣੇ ਸਮਾਜਿਕ ਤੇ ਵਪਾਰਕ ਟੀਚਿਆਂ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਭਾਗਾਂ ਵਿੱਚ ਪੇਂਡੂ ਆਬਾਦੀ ਦੇ ਫਾਇਦਿਆਂ ਨਾਲ IT- ਅਧਾਰਿਤ ਤੇ ਗ਼ੈਰ ਇਤ -ਆਧਾਰਿਤ ਸੇਵਾਵਾਂ ਜੋੜ ਕੇ ਇਕਸਾਰ ਕਰਦੇ ਹਨ।
ਸ਼ੁਰੂ ਵਿੱਚ ਟੀਚਾ ਹਰੇਕ ੬ ਪਿੰਡਾਂ ਵਿੱਚ ੧ ਸੀ ਐਸ ਸੀ ਦੇ ਅਨੁਪਾਤ ਨਾਲ ੬,੦੦,੦੦੦ ਪਿੰਡਾਂ ਵਿੱਚ ੧,੦੦,੦੦੦ ਸੀ ਐਸ ਸੀ ਸਥਾਪਿਤ ਕਰਨ ਦਾ ਟੀਚਾ ਸੀ। ਅੱਜ ਤੱਕ ਦੇਸ਼ ਭਰ ਵਿੱਚ ੧,੩੭,੦੦੦ ਸੀ ਐਸ ਸੀ ਤੋਂ ਵੱਧ ਕੰਮ ਕਰ ਰਹੇ ਹਨ। ਸੁਝਾਏ ਗਏ ਸੀ ਐਸ ਸੀ ੨.੦ ਪ੍ਰੋਗਰਾਮ ਦੇ ਅਧੀਨ, ਨਾਗਰਿਕਾਂ ਲਈ ਸੀ ਐਸ ਸੀ ਦੀ ਸੌਖੀ ਵਰਤੋਂ ਉਪਲੱਬਧ ਕਰਵਾਉਣ ਲਈ ਸੀ ਐਸ ਸੀ ਦੀ ਗਿਣਤੀ ਵਧਾ ਕੇ ੨,੫੦,੦੦੦ (ਸਭ ਪੰਚਾਇਤਾਂ ਲਈ) ਕਰਨ ਦੀ ਸਕੀਮ ਹੈ।
ਸੀ ਐਸ ਸੀ ਲਈ ਸੌਖੀ ਪਹੁੰਚ ਦੇ ਬਿਨਾਂ ਪੇਂਡੂ ਲਈ ਮੌਜੂਦਾ ਹਾਲਤ
ਸਰਕਾਰੀ ਸੇਵਾਵਾਂ ਤੇ ਇੰਟਰਨੈਟ ਲਈ ਅਧੂਰੀ ਪਹੁੰਚ।
ਸੀ ਐਸ ਸੀ ਰਾਹੀਂ ਮੌਜੂਦ ਇੰਟਰਨੈਟ ਕਨੈਕਟਵਿਟੀ।
ਗੁਆਂਢੀ ਸੀ ਐਸ ਸੀ ਸੌਖਾ ਤੇ ਦੋਸਤਾਨਾ ਥਾਂ ਵਜੋਂ ਜਾਣਿਆ ਜਾਂਦਾ ਹੈ ਅਤੇ G2C ਸੇਵਾਵਾਂ, ਬੈਂਕਿੰਗ ਸੇਵਾਵਾਂ (ਕਰਜ਼ ਸਮੇਤ) ਲੈਣ ਅਤੇ ਖੇਤੀਬਾੜੀ ਅਮਲਾਂ ਬਾਰੇ ਸਿੱਖਣ ਲਈ ਵੀ ਜਾਣਿਆ ਜਾਂਦਾ ਹੈ।
ਸੀ ਐਸ ਸੀ ਵਿੱਚ ਕਈ B2C ਸੇਵਾਵਾਂ ਵੀ ਮੌਜੂਦ ਹਨ।
ਪਰਿਵਾਰਿਕ ਮੈਂਬਰ ਸੀ ਐਸ ਸੀ ਵਿੱਚ ਕੰਪਿਊਟਰ ਮੁਹਾਰਤ ਹਾਸਿਲ ਕਰ ਸਕਦੇ ਹਨ ਅਤੇ ਵਧੀਆ ਪਰਿਵਾਰਿਕ ਆਮਦਨ ਲਈ ਵੋਕੇਸ਼ਨਲ ਸਿਖਲਾਈ ਵੀ ਲੈ ਸਕਦੇ ਹਨ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 11/19/2019